ਸਾਡੇ ਨਾਲ ਸ਼ਾਮਲ

Follow us

27.5 C
Chandigarh
Tuesday, September 24, 2024
More

    ਵਿਰਾਟ-ਮੀਰਾਬਾਈ ਬਣੇ ਖੇਡ ਰਤਨ, 20 ਖਿਡਾਰੀ ਅਰਜੁਨ 

    0
    ਨਵੀਂ ਦਿੱਲੀ, 20 ਸਤੰਬਰ   ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਵਿਸ਼ਵ ਚੈਂਪੀਅਨ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਦੇਸ਼ ਦਾ ਸਭ ਤੋਂ ਵੱਡਾ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਦਿੱਤਾ ਜਾਵੇਗਾ ਜਦੋਂਕਿ 20 ਖਿਡਾਰੀ ਅਰਜੁਨ ਪੁਰਸਕਾਰ ਨਾਲ ਸਨਮਾਨਤ ਕੀਤੇ ਜਾਣਗੇ ਰਾਸ਼ਟਰਪਤੀ ਰਾਮਨਾਥ ਕੋਵਿ...

    ਭਾਰਤ ਦੀ ਪਾਕਿਸਤਾਨ ਂਤੇ ਸ਼ਾਨਦਾਰ ਜਿੱਤ

    0
    ਮੈਚ ਂਚ ਪਾਕਿਸਤਾਨ ਨੂੰ ਸ਼ੁਰੂਆਤੀ ਝਟਕੇ ਦੇਣ ਵਾਲੇ ਭੁਵਨੇਸ਼ਵਰ ਰਹੇ ਮੈਨ ਆਫ਼ ਦ ਮੈਚ   ਸੁਪਰ ਫੋਰ ਂਚ ਐਤਵਾਰ ਨੂੰ ਹੋਵੇਗਾ ਦੁਬਾਰਾ ਮੁਕਾਬਲਾ   ਦੁਬਈ, 19 ਸਤੰਬਰ   ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅਤੇ ਪਾਰਟ ਟਾਈਮ ਆਫ ਸਪਿੱਨਰ ਕੇਦਾਰ ਜਾਧਵ ਦੀ ਜ਼ਬਰਦਸਤ ਗੇਂਦਬਾਜ਼ੀ ਤੋਂ ਬ...

    67ਵਾਂ ਭਾਰਤੀ ਪੁਲਿਸ ਹਾਕੀ ਚੈਂਪੀਅਨਸ਼ਿਪ:ਪੰਜਾਬ ਪੁਲਿਸ, ਬੀਐਸਐਫ, ਸੀਆਰਪੀਐਫ, ਆਈਟੀਬੀਪੀ ਸੈਮੀਫਾਈਨਲ ‘ਚ

    0
    ਸੈਮੀਫਾਈਨਲ 'ਚ ਪੰਜਾਬ ਭਿੜੇਗੀ ਸੀਆਰਪੀਐਫ ਨਾਲ ਜਦੋਂਕਿ ਬੀਐਸਐਫ ਦਾ ਮੁਕਾਬਲਾ ਓੜੀਸਾ ਪੁਲਿਸ ਨਾਲ ਦੁਪਹਿਰ 2 ਵਜੇ ਤੋਂ ਸ਼ੁਰੂ ਹੋਣਗੇ ਸੈਮੀਫਾਈਨਲ ਮੁਕਾਬਲੇ   ਜਲੰਧਰ, 19 ਸਤੰਬਰ ਪੰਜ ਦਿਨਾਂ ਤੋਂ ਚੱਲ ਰਹੀ 67ਵੀਂ ਆਲ ਇੰਡੀਆ ਪੁਲਿਸ ਹਾਕੀ ਚੈਂਪੀਅਨਸ਼ਿਪ ਦੇ ਪੰਜਵੇਂ ਦਿਨ ਹੋਏ ਕੁਆਰਟਰ ਫਾਈਨਲ ਮੈਚ...

    ਸਭ ਤੋਂ ਤੇਜ਼ 50 ਵਿਕਟਾਂ ਵਾਲੇ ਦੂਸਰੇ ਸਪਿੱਨਰ ਕੁਲਦੀਪ

    0
    ਸ਼੍ਰੀਲੰਕਾ ਦੇ ਸਪਿੱਨਰ ਅਜੰਤਾ ਮੇਂਡਿਸ ਨੇ 19 ਮੈਚਾਂ 'ਚ 50 ਵਿਕਟਾਂ ਹਾਸਲ ਕੀਤੀਆਂ ਸਨ   ਦੁਬਈ, 19 ਸਤੰਬਰ। ਨੌਜਵਾਨ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਇੱਕ ਰੋਜ਼ਾ ਕ੍ਰਿਕਟ 'ਚ ਸਭ ਤੋਂ ਤੇਜ਼ 50 ਵਿਕਟਾਂ ਲੈਣ ਦੇ ਮਾਮਲੇ 'ਚ ਭਾਰਤ ਦੇ ਦੂਸਰੇ ਨੰਬਰ 'ਤੇ ਪਹੁੰਚ ਗਏ ਹਨ ਕੁਲਦੀਪ ਨੇ ਹਾਂਗਕਾਂਗ ਵਿ...

    ਮਾਰਕੁਟ ਦੇ ਮਾਮਲੇ ‘ਚ ਸਟੋਕਸ ਨੂੰ ਮਿਲੇਗੀ ਸਜਾ

    0
    ਇੰਗਲੈਂਡ ਬੋਰਡ ਨੇ ਕਿਹਾ ਕਿ ਦੋਵਾਂ ਨੇ ਖੇਡ ਦਾ ਅਪਮਾਨ ਕੀਤਾ ਵੈਸਟਇੰਡੀਜ਼ ਨਾਲ ਇੱਕ ਰੋਜ਼ਾ ਲੜੀ ਦੌਰਾਨ ਹੋਈ ਸੀ ਘਟਨਾ ਲੰਦਨ, 19 ਸਤੰਬਰ   ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਪਿਛਲੇ ਸਾਲ ਕਲੱਬ ਦੇ ਬਾਹਰ ਮਾਰਕੁੱਟ ਕਰਨ ਦੇ ਮਾਮਲੇ 'ਚ ਬੇਨ ਸਟੋਕਸ ਅਤੇ ਅਲੇਕਸ ਹੇਲਸ ਨੂੰ ਸਜ਼ਾ ਸੁਣਾਵੇਗ...

    ਸ਼ਿਖਰ ਨੇ ਕੀਤੀ ਯੁਵਰਾਜ ਦੀ ਬਰਾਬਰੀ

    0
      ਬੱਲੇਬਾਜ਼ ਯੁਵਰਾਜ ਸਿੰਘ ਦੇ 14 ਸੈਂਕੜਿਆਂ ਨਾਲ ਸਾਂਝੇ ਤੌਰ 'ਤੇ ਦੂਸਰੇ ਸਥਾਨ 'ਤੇ ਦੁਬਈ, 19 ਸਤੰਬਰ   ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਏਸ਼ੀਆ ਕੱਪ ਦੇ ਪਹਿਲੇ ਮੈਚ 'ਚ ਹਾਂਗਕਾਂਗ ਵਿਰੁੱਧ ਆਪਣੇ ਇੱਕ ਰੋਜ਼ਾ ਕਰੀਅਰ ਦਾ 14ਵਾਂ ਸੈਂਕੜਾ ਲਾ ਕੇ ਸਭ ਤੋਂ ਤੇਜ਼ 14 ਸੈਂਕੜੇ ਲਾਉਣ ਵਾਲੇ ...

    ਫਾਈਨਲ ਤੋਂ ਪਹਿਲਾਂ ਸ੍ਰੇਸ਼ਠਤਾ ਦੀ ਜੰਗ ਹੋਵੇਗਾ ਭਾਰਤ-ਪਾਕਿ ਮੈਚ

    0
      ਏਸ਼ੀਆ ਕੱਪ ਦੇ ਇਤਿਹਾਸ ਂਚ ਅਜੇ ਤੱਕ ਦੋਵੇਂ ਕਦੇ ਨਹੀ. ਖੇਡਂ ਖੇਡੇ ਆਪਸ ਂਚ ਫਾਈਨਲ ਦੁਬਈ, 19 ਸਤੰਬਰ ਏਸ਼ੀਆਈ ਕ੍ਰਿਕਟ ਦੀਆਂ ਦੋ ਸਭ ਤੋਂ ਵੱਡੀਆਂ ਸ਼ਕਤੀਆਂ ਭਾਰਤ ਅਤੇ ਪਾਕਿਸਤਾਨ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਨਾਕਆਊਟ ਗੇੜ ਤੋਂ ਪਹਿਲਾਂ ਗਰੁੱਪ ਲੀਗ ਦੇ ਮੈਚ 'ਚ ਇੱਕ ਦੂਜੇ ਵਿਰੁੱਧ ਆਪਣਾ ਰਸੂ...

    ਹਾਂਗਕਾਂਗ ਨੂੰ ਹਰਾਉਣ ‘ਚ ਭਾਰਤ ਦੇ ਛੁੱਟੇ ਪਸੀਨੇ

    0
    127 ਦੌੜਾਂ ਬਣਾ ਕੇ ਧਵਨ ਰਹੇ ਮੈਨ ਆਫ਼ ਦ ਮੈਚ ਭਾਰਤ ਨੇ 26 ਦੌੜਾਂ ਨਾਲ ਜਿੱਤਿਆ ਮੈਚ ਅਗਲਾ ਮੁਕਾਬਲਾ ਪਾਕਿਸਤਾਨ ਨਾਲ ਦੁਬਈ, 18 ਸਤੰਬਰ   ਵਿਸ਼ਵ ਦੀ ਨੰਬਰ ਦੋ ਭਾਰਤ ਨੂੰ ਕ੍ਰਿਕਮਟ ਦਾ ਮੇਮਣਾ ਕਹੇ ਜਾਣ ਵਾਲੇ ਹਾਂਗਕਾਂਗ ਨੇ ਜਿੱਤ ਹਾਸਲ ਕਰਨ ਲਈ ਅੱਜ ਰੋਣ ਹਾਕਾ ਕਰ ਦਿੱਤਾ ਭਾਰਤ ਨੇ ਹਾਂਗਕਾਂ...

    ਖੇਡ ਰਤਨ-ਦਰੋਣਾਚਾਰਿਆ ਲਈ ਨਜ਼ਰਅੰਦਾਜ਼ ਕੀਤੇ ਜਾਣ ਤੋਂ ਭੜਕੇ ਬਜਰੰਗ ਤੇ ਸੁਜੀਤ

    0
    ਨਵੀਂ ਦਿੱਲੀ, 17 ਸਤੰਬਰ   ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤਣ ਵਾਲੇ ਪਹਿਲਵਾਨ ਬਜਰੰਗ ਪੂਨੀਆ ਨੇ ਉਹਨਾਂ ਨੂੰ ਦੇਸ਼ ਦੇ ਸਭ ਤੋਂ ਉੱਚੇ ਖੇਡ ਅਵਾਰਡ ਰਾਜੀਵ ਗਾਂਧੀ ਖੇਡ ਰਤਨ ਲਈ ਨਜ਼ਰਅੰਦਾਜ਼ ਕੀਤੇ ਜਾਣ 'ਤੇ ਡੂੰਘੀ ਨਾਰਾਜ਼ਗੀ ਪ੍ਰਗਟ ਕੀਤੀ ਹੈ ਜਦੋਂਕਿ ਏਸ਼ੀਆਈ ਖੇਡਾਂ ਦੀ ਫ੍ਰੀਸਟਾਈਲ ...

    ਏਸ਼ੀਆ ਕੱਪ: ਸ਼੍ਰੀਲੰਕਾ ਨੂੰ ਬਾਹਰ ਕਰ ਅਫ਼ਗਾਨਿਸਤਾਨ ਸੁਪਰ ਫੋਰ ‘ਚ

    0
    ਸ਼੍ਰੀਲੰਕਾ ਗਰੁੱਪ ਬੀ ਂਚ ਲਗਾਤਾਰ ਦੂਸਰਾ ਮੈਚ ਹਾਰੀ ਦੁਬਈ, 18 ਸਤੰਬਰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਤੀਸਰੇ ਦਿਨ ਸ਼੍ਰੀਲੰਕਾ ਦੀ ਟੀਮ ਲਗਾਤਾਰ ਦੂਸਰੇ ਉਲਟਫੇਰ ਦੀ ਹਾਰ ਤੋਂ ਬਾਅਦ ਟੂਰਨਾਮੈਂਟ ਤੋਂ ਬਾਹਰ ਹੋ ਗਈ। ਜਦੋਂਕਿ ਅਫ਼ਗਾਨਿਸਤਾਨ ਨੇ 91 ਦੌੜਾਂ ਦੀ ਜਿੱਤ ਨਾਲ ਸੁਪਰ ਫੋਰ 'ਚ ਜਗ੍ਹਾ ਪੱਕੀ ਕਰ ਲਈ ...

    ਤਾਜ਼ਾ ਖ਼ਬਰਾਂ

    Maha Paropkar Diwas

    Maha Paropkar Diwas: ਪਵਿੱਤਰ ਮਹਾਂ ਪਰਉਪਕਾਰ ਦਿਹਾੜਾ ਸ਼ਰਧਾ ਨਾਲ ਮਨਾਇਆ

    0
    ਨਾਮ ਚਰਚਾ ਸਤਿਸੰਗ ’ਚ ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ, ਗਾਇਆ ਗੁਰੂ ਜੱਸ ਪੂਜਨੀਕ ਗੁਰੂ ਜੀ ਵੱਲੋਂ ਕਰਵਾਏ ਗਏ ਪ੍ਰਣਾਂ ਦਾ ਮਨਮੋਹਕ ਕੈਲੰਡਰ ਵੀ ਕੀਤਾ ਲਾਂਚ Maha Paropk...
    Kisan News

    Kisan News: ਸੈਂਕੜੇ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਬਣਿਆ ਭੋਏਵਾਲੀ ਦਾ ਕਿਸਾਨ ਗੁਰਦੇਵ ਸਿੰਘ

    0
    ਪਿਛਲੇ ਪੰਜ ਸਾਲਾਂ ਤੋਂ ਬਿਨਾਂ ਪਰਾਲੀ ਸਾੜੇ ਬੀਜ ਰਿਹਾ ਹੈ ਕਣਕ | Kisan News  Kisan News: (ਰਾਜਨ ਮਾਨ) ਅੰਮ੍ਰਿਤਸਰ। ਪਰਾਲੀ ਨਾ ਸਾੜਨ ਦਾ ਹੋਕਾ ਦਿੰਦਿਆਂ ਅੰਮ੍ਰਿਤਸਰ ਜ਼ਿਲ੍ਹੇ ...
    Body Donation

    Body Donation: ਗੁਰਦੇਵ ਕੌਰ ਇੰਸਾਂ ਦਾ ਨਾਮ ਵੀ ਹੋਇਆ ਸਰੀਰਦਾਨੀਆਂ ਵਿਚ ਸ਼ਾਮਲ

    0
    ਪਿੰਡ ਅਬੁੱਲਖੁਰਾਣਾ ਦੇ 8ਵੇਂ ਤੇ ਬਲਾਕ ਮਲੋਟ ਦੇ ਬਣੇ 44ਵੇਂ ਸਰੀਰਦਾਨੀ | Body Donation Body Donation: (ਮੇਵਾ ਸਿੰਘ) ਮਲੋਟ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ...
    Haryana Assembly Elections

    Haryana Assembly Elections: ਚੋਣਾਂ ਦੇ ਮੱਦੇਨਜ਼ਰ ਜ਼ੀਰਕਪੁਰ-ਪੰਚਕੂਲਾ ਬਾਰਡਰ ’ਤੇ ਸਖ਼ਤੀ ਨਾਲ ਹੋ ਰਹੀ ਚੈਕਿੰਗ

    0
    ਹੁਣ ਤੱਕ 43 ਲੱਖ ਦੀ ਨਗਦੀ ਬਰਾਮਦ | Haryana Assembly Elections Haryana Assembly Elections: (ਐੱਮ ਕੇ ਸ਼ਾਇਨਾ) ਚੰਡੀਗੜ੍ਹ/ਮੋਹਾਲੀ। ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨ...
    Welfare Works

    Welfare Works: ਮਾਤਾ ਰਾਜ ਰਾਣੀ ਇੰਸਾਂ ਦੀ ਬਰਸੀ ਮੌਕੇ ਲੋੜਵੰਦਾਂ ਦੀ ਕੀਤੀ ਸਹਾਇਤਾ

    0
    Welfare Works: (ਵਿੱਕੀ ਕੁਮਾਰ) ਮੋਗਾ। ਮਹਾਨ ਸਰੀਰਦਾਨੀ ਤੇ ਨੇਤਰਦਾਨੀ ਮਾਤਾ ਰਾਜ ਰਾਣੀ ਇੰਸਾਂ ਦੀ ਪੰਜਵੀਂ ਬਰਸੀ ਮੌਕੇ ਉਹਨਾਂ ਦੇ ਪਰਿਵਾਰ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਤੇ ਲੋੜਵੰਦ...
    Welfare

    Welfare: ਪ੍ਰੇਮੀ ਭੋਲਾ ਇੰਸਾਂ ਬਣੇ ਸਰੀਰਦਾਨੀ

    0
    ਪਿੰਡ ਆਲਮਪੁਰ ਦਾ ਦੂਜਾ ਤੇ ਬਲਾਕ ਦਾ 27 ਵਾ ਸਰੀਰਦਾਨ | Welfare Welfare: (ਨੈਨਸੀ/ਰਾਜ ਸਿੰਗਲਾ) ਲਹਿਰਾਗਾਗਾ। ਬਲਾਕ ਲਹਿਰਾਗਾਗਾ ਦੇ ਡੇਰਾ ਸ਼ਰਧਾਲੂ ਭੋਲਾ ਇੰਸਾਂ ਵਾਸੀ ਪਿੰਡ ਆਲਮਪ...
    Talwandi Bhai News

    Talwandi Bhai News: ਸੜਕ ਹਾਦਸੇ ‘ਚ ਮੋਟਰਸਾਈਕਲ ਸਵਾਰਾਂ ਦੀ ਮੌਤ

    0
    Talwandi Bhai News: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਤਲਵੰਡੀ ਚੌਕ ਵਿੱਚ ਬੀਤੀ ਰਾਤ ਬੱਸ ਦੀ ਲਪੇਟ ਵਿੱਚ ਆਉਣ ਕਰਕੇ 2 ਮੋਟਰਸਾਇਕਲ ਸਵਾਰ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪ...
    Punjab Cabinet

    Punjab Cabinet: ਪੰਜਾਬ ਕੈਬਨਿਟ ਦੇ ਪੰਜ ਨਵੇਂ ਮੰਤਰੀਆਂ ਨੇ ਚੁੱਕੀ ਸਹੁੰ, ਮਿਲੀ ਇਹ ਵੱਡੀ ਜ਼ਿੰਮੀਵਾਰੀ

    0
    ਚਾਰ ਕੈਬਨਿਟ ਮੰਤਰੀਆਂ ਦੀ ਹੋਏ ਛੁੱਟੀ | Punjab Cabinet Punjab Cabinet: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਮੰਤਰੀ ਮੰਡਲ ’ਚ ਵ...
    Khedan Watan Punjab Diyan

    Khedan Watan Punjab Diyan ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੀ ਹੋਈ ਧੂਮ-ਧੜੱਕੇ ਨਾਲ ਸ਼ੁਰੂਆਤ

    0
    Khedan Watan Punjab Diyan ਨੇ ਬੱਚੇ ਤੋਂ ਬਜ਼ੁਰਗ ਤੱਕ ਨੂੰ ਖੇਡ ਮੈਦਾਨਾਂ ਨਾਲ ਜੋੜਿਆਂ : ਗੁਰਲਾਲ ਘਨੌਰ Khedan Watan Punjab Diyan: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਦੇ...
    Language Day

    Language Day: ਭਾਸ਼ਾ ਦਿਵਸ ਦੇ ਰਾਜ ਪੱਧਰੀ ਸਮਾਗਮ ’ਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤੀ ਸ਼ਿਰਕਤ

    0
    ਬੋਲਣ ਤੇ ਸੁਣਨ ਤੋਂ ਅਸਮਰਥ ਲੋਕਾਂ ਤੱਕ ਪਹੁੰਚਾਉਣ ਲਈ ਵਿਧਾਨ ਸਭਾ ’ਚ ਵੀ ਲਾਗੂ ਕਰਾਵਾਂਗੇ ਸੰਕੇਤਿਕ ਭਾਸ਼ਾ : ਡਾ. ਬਲਜੀਤ ਕੌਰ | Language Day (ਖੁਸ਼ਵੀਰ ਸਿੰਘ ਤੂਰ) ਪਟਿਆਲਾ। Lang...