ਸਚਿਨ ਵੇਚਣਗੇ ਕੇਰਲ ਬਲਾਸਟਰਜ਼ ਫੁੱਟਬਾਲ ਟੀਮ ‘ਚ ਆਪਣੀ ਭਾਈਵਾਲੀ
ਸਚਿਨ ਨੇ ਕੇਰਲ ਬਲਾਸਟਰਜ਼ ਨੂੰ 2014 'ਚ 15 ਕਰੋੜ ਰੁਪਏ ਦੀ ਬ੍ਰਾਂਡ ਵੈਲਿਊ ਖ਼ਰਚ ਕਰਕੇ ਪ੍ਰਸਾਦ ਪੋਟਲੁਰੀ ਨਾਲ ਮਿਲ ਕੇ ਖ਼ਰੀਦਿਆ ਸੀ
ਮੁੰਬਈ, 17 ਸਤੰਬਰ
ਭਾਰਤੀ ਕ੍ਰਿਕਟ ਦੇ ਧੁਰੰਦਰ ਸਚਿਨ ਤੇਂਦੁਲਕਰ ਇੰਡੀਅਨ ਸੁਪਰ ਲੀਗ ਦੀ ਫੁੱਟਬਾਲ ਫਰੈਂਚਾਈਜ਼ੀ ਕੇਰਲ ਬਲਾਸਟਰਜ਼ 'ਚ ਆਪਣੀ ਹਿੱਸੇਦਾਰੀ ਵੇਚ ਰਹੇ ਹਨ ਸੂਤਰਾਂ ਨੇ...
ਰੋਮਾਂਚਕ ਟੈਸਟ ਮੈਚ ਂਚ 4 ਦੌੜਾਂ ਨਾਲ ਪਾਕਿ ਨੂੰ ਹਰਾਇਆ ਨਿਊਜ਼ੀਲੈਂਡ ਨੇ
ਡੈਬਿਊ ਟੇਸਟ 'ਚ ਹੀ ਹੀਰੋ ਬਣੇ ਪਟੇਲ
ਅਬੁਧਾਬੀ, 19 ਨਵੰਬਰ
ਆਪਣੇ ਕਰੀਅਰ ਦੇ ਪਹਿਲੇ ਹੀ ਟੈਸਟ ਮੈਚ 'Âਚ ਖੇਡ ਰਹੇ ਸਪਿੱਨਰ ਇਜਾਜ ਪਟੇਲ (59 ਦੌੜਾਂ 'ਤੇ 5 ਵਿਕਟਾਂ) ਦੀ ਧਮਾਕੇਦਾਰ ਗੇਂਦਬਾਜ਼ੀ ਦੀ ਬਦੌਲਤ ਜਿੱਤ ਵੱਲ ਕਦਮ ਵਧਾ ਚੁੱਕੀ ਪਾਕਿਸਤਾਨ ਨੂੰ ਹੈਰਾਨ ਕਰਦੇ ਹੋਏ ਪਹਿਲੇ ਕ੍ਰਿਕਟ...
IPL : ਰਿੰਕੂ ਸਿੰਘ ਨੇ ਦਿਵਾਈ ਯੁਵਰਾਜ ਸਿੰਘ ਦੀ ਯਾਦ
ਰਿੰਕੂ ਸਿੰਘ ਨੇ ਜੜੇ ਲਗਾਤਾਰ 5 ਛੱਕੇ
(ਸੱਚ ਕਹੂੰ ਨਿਊਜ਼) ਕੋਲਕਾਤਾ। ਕ੍ਰਿਕਟ ’ਚ ਕੁਝ ਵੀ ਹੋ ਸਕਦਾ ਹੈ। ਆਖਰੀ ਗੇਂਦ ਤੱਕ ਪਤਾ ਨਹੀਂ ਮੈਚ ਕਿੱਧਰ ਪਲਟ ਜਾਵੇ। ਇਸ ਦਾ ਉਦਾਹਰਨ ਰਿੰਕੂ ਸਿੰਘ ਨੇ ਪੰਜ ਛੱਕੇ ਮਾਰ ਕੇ ਦਿੱਤਾ। ਰਿੰਕੂ (Rinku Singh )ਨੇ ਲਗਾਤਾਰ ਪੰਜ ਛੱਕੇ ਮਾਰ ਕੇ ਨਾ ਸਿਰਫ ਟੀਮ ਨੂੰ ਜਿੱਤ ਦਿ...
Richest Cricketer: ਕੌਣ ਹੈ ਭਾਰਤ ਦਾ ਸਭ ਤੋਂ ਅਮੀਰ ਕ੍ਰਿਕੇਟਰ, ਜਿਸ ਨੂੰ ਕਿਹਾ ਜਾਂਦਾ ਹੈ 70 ਕਰੋੜ ਦੀ ਜਾਇਦਾਦ ਦਾ ਮਾਲਕ? ਇੱਥੇ ਪੜ੍ਹੋ ਪੂਰੀ ਜਾਣਕਾਰੀ
India’s Richest Cricketer: ਹਰ ਗੁਜਰਦੇ ਦਿਨ ਨਾਲ, ਕ੍ਰਿਕੇਟ ’ਚ ਪੈਸ ਵਧਦਾ ਹੀ ਜਾ ਰਿਹਾ ਹੈ, ਪਹਿਲਾਂ ਕ੍ਰਿਕੇਟਰਾਂ ਦੀ ਕਮਾਈ ਬਹੁਤ ਘੱਟ ਹੁੰਦੀ ਸੀ, ਪਰ ਹੁਣ ਲਗਭਗ ਹਰ ਕ੍ਰਿਕੇਟਰ ਕਰੋੜਾਂ ਰੁਪਏ ਕਮਾਉਂਦਾ ਹੈ, ਭਾਰਤੀ ਕ੍ਰਿਕੇਟਰ ਸਾਰੇ ਵਿਦੇਸ਼ੀ ਕ੍ਰਿਕੇਟਰਾਂ ਨਾਲੋਂ ਬਹੁਤ ਜ਼ਿਆਦਾ ਕਮਾਈ ਕਰਦੇ ਹਨ। ਤੁਹਾਨੂੰ...
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਸਾਇਕਲਿੰਗ ਮੁਕਾਬਲੇ ’ਚ ਦਮਨਪ੍ਰੀਤ ਕੌਰ ਨੇ 1 ਗੋਲਡ ਤੇ 2 ਸਿਲਵਰ ਮੈਡਲ ਜਿੱਤੇ
Khedan Watan Punjab Diyan: ਅੰਮ੍ਰਿਤਸਰ (ਰਾਜਨ ਮਾਨ)। ਜਿਲ੍ਹਾ ਅੰਮ੍ਰਿਤਸਰ ਦੀ ਹੋਣਹਾਰ ਸਾਈਕਲਿੰਗ ਖਿਡਾਰਣ ਦਮਨਪ੍ਰੀਤ ਕੌਰ ਨੇ ਪੰਜਾਬ ਸਰਕਾਰ ਤੇ ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3, ’ਚ ਤਿੰਨ ਮੈਡਲ ਜਿੱਤੇ 9 ਇਸ ਮੌਕੇ ਪਿਤਾ ਗੁਰਿੰਦਰ ਸਿੰਘ ਮੱਟੂ (ਖੇਡ ਪ੍ਰੋਮੋਟਰ ਤੇ ਸਮਾਜ ਸੇ...
IPL 2024 : ਰੋਮਾਂਚਕ ਮੈਚ ’ਚ ਦਿੱਲੀ ਨੇ ਮੁੰਬਈ ਨੂੰ 10 ਦੌੜਾਂ ਨਾਲ ਹਰਾਇਆ
DC Vs MI: ਜੈਕ ਫਰੇਜ਼ਰ ਨੇ 86 ਦੌੜਾਂ ਦੀ ਵਿਸਫੋਟਕ ਪਾਰੀ ਖੇਡੀ
ਤਿਲਕ ਵਰਮਾ ਨੇ ਖੇਡ ਧਮਾਕੇਦਾਰ ਪਾਰੀ
ਨਵੀਂ ਦਿੱਲੀ । ਇੰਡੀਅਨ ਪ੍ਰੀਮੀਅਰ ਲੀਗ 2024 ਵਿੱਚ ਰੋਮਾਂਚਕ ਮੁਕਾਬਲੇ ’ਚ ਦਿੱਲੀ ਕੈਪੀਟਲਜ਼ ਨੇ ਮੁੰਬਈ ਇੰਡੀਅਨਜ਼ ਨੂੰ 10 ਦੌੜਾਂ ਨਾਲ ਹਰਾਇਆ। ਅਰੁਣ ਜੇਤਲੀ ਸਟੇਡੀਅਮ 'ਚ ਮੁੰਬਈ ਨੇ ਟਾਸ ਜਿੱ...
ਮਹਿਲਾ ਹਾਕੀ ਵਿਸ਼ਵ ਕੱਪ: ਇਟਲੀ ਨੂੰ ਹਰਾ ਭਾਰਤ ਕੁਆਰਟਰ ਫਾਈਨਲ ‘ਚ
2 ਅਗਸਤ ਨੂੰ ਕੁਆਰਟਰਫਾਈਨਲ 'ਚ ਆਇਰਲੈਂਡ ਨਾਲ ਮੁਕਾਬਲਾ ਹੋਵੇਗਾ
ਲੰਦਨ, 1 ਅਗਸਤ
ਭਾਰਤੀ ਮਹਿਲਾ ਹਾੱਕੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਇਟਲੀ ਨੂੰ ਕਰੋ ਜਾਂ ਮਰੋ ਦੇ ਕ੍ਰਾੱਸ ਓਵਰ ਮੁਕਾਬਲੇ 'ਚ ਮੰਗਲਵਾਰ ਨੂੰ 3-0 ਨਾਲ ਹਰਾ ਕੇ ਸ਼ਾਨ ਨਾਲ ਮਹਿਲਾ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫ...
ਕੁੰਬਲੇ-ਕੋਹਲੀ ਮੁੱਦੇ ਨੂੰ ਠੀਕ ਤਰ੍ਹਾਂ ਨਹੀਂ ਸੁਲਝਾਇਆ: ਗਾਂਗੁਲੀ
ਏਜੰਸੀ, ਕੋਲਕਾਤਾ:ਸਾਬਕਾ ਭਾਰਤੀ ਕਪਤਾਨ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) 'ਚ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਦੇ ਮੈਂਬਰ ਸੌਰਭ ਗਾਂਗੁਲੀ ਨੇ ਪਹਿਲੀ ਵਾਰ ਕੋਚ ਅਨਿਲ ਕੁੰਬਲੇ ਅਤੇ ਕਪਤਾਨ ਵਿਰਾਟ ਕੋਹਲੀ ਦੇ ਵਿਵਾਦ 'ਤੇ ਆਪਣੀ ਚੁੱਪੀ ਤੋੜਦਿਆਂ ਕਿਹਾ ਕਿ ਇਸ ਮਾਮਲੇ ਨੂੰ ਠੀਕ ਤਰ੍ਹਾਂ ਨਾਲ ਸੰ...
SRH vs RR: ਰਾਜਸਥਾਨ ਨੂੰ ਹਰਾ SRH ਤੀਜੀ ਵਾਰ IPL ਫਾਈਨਲ ’ਚ
ਰਾਜਸਥਾਨ ਰਾਇਲਜ਼ ਨੂੰ 36 ਦੌੜਾਂ ਨਾਲ ਹਰਾਇਆ | SRH vs RR
ਸਪਿਨਰਾਂ ਨੇ ਹਾਸਲ ਕੀਤੀਆਂ 5 ਵਿਕਟਾਂ
ਰਾਜਸਥਾਨ ਵੱਲੋਂ ਸਭ ਤੋਂ ਜ਼ਿਆਦਾ ਧਰੁਵ ਜੁਰੇਲ ਨੇ (56) ਦੌੜਾਂ ਦੀ ਪਾਰੀ ਖੇਡੀ
ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (IPL) 2024 ਦਾ ਕੁਆਲੀਫਾਇਰ-2 ਮੁਕਾਬਲਾ ਰਾਜਸਥਾਨ ਰਾਇਲਜ਼ ਤੇ ਹੈਦਰਾਬਾਦ ...
ਆਖਰੀ ਟੈਸਟ ਲਈ ਆਰਚਰ ਇੰਗਲੈਂਡ ਦੀ 14 ਮੈਂਬਰੀ ਟੀਮ ‘ਚ ਸ਼ਾਮਲ
ਆਖਰੀ ਟੈਸਟ ਲਈ ਆਰਚਰ ਇੰਗਲੈਂਡ ਦੀ 14 ਮੈਂਬਰੀ ਟੀਮ 'ਚ ਸ਼ਾਮਲ
ਮੈਨਚੇਸਟਰ। ਇੰਗਲੈਂਡ ਨੇ ਵੈਸਟਇੰਡੀਜ਼ ਖ਼ਿਲਾਫ਼ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਹੇ ਤੀਜੇ ਅਤੇ ਆਖਰੀ ਟੈਸਟ ਮੈਚ ਲਈ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੂੰ ਆਪਣੀ 14 ਮੈਂਬਰੀ ਟੀਮ ਵਿੱਚ ਸ਼ਾਮਲ ਕੀਤਾ ਹੈ। 25 ਸਾਲਾ ਆਰਚਰ ਨੂੰ ਪਹਿਲੇ ਟੈਸਟ ਤੋਂ ਬਾਅਦ ਜੈਵਿ...