South Africa A

ਦੱਖਣੀ ਅਫ਼ਰੀਕਾ ਏ ਵਿਰੁੱਧ ਨਾਬਾਦ 200 ਵਾਲੇ ਮਯੰਕ ਦੇ ਇਸ ਰਿਕਾਰਡ ਤੱਕ ਨਹੀਂ ਪਹੁੰਚ ਸਕੇ ਸਚਿਨ-ਕੋਹਲੀ

    ਮਯੰਕ ਦਾ ਇੱਕ ਰਿਕਾਰਡ ਨਹੀਂ ਤੋੜ ਸਕੇ ਅਜੇ ਸਚਿਨ-ਕੋਹਲੀ ਜਿਹੇ ਧੁਰੰਦਰ ਬੰਗਲੁਰੂ, 5 ਅਗਸਤ ਮਯੰਕ ਅੱਗਰਵਾਲ (250 ਗੇਂਦਾਂ ‘ਚ 31 ਚੌਕੇ, 4 ਛੱਕੇ, ਨਾਬਾਦ 220) ਦੇ ਸ਼ਾਨਦਾਰ ਨਾਬਾਦ ਦੂਹਰੇ ਸੈਂਕੜੇ ਅਤੇ ਪ੍ਰਿਥਵੀ ਸ਼ਾੱ (196 ਗੇਂਦਾਂ ‘ਚ 20 ਚੌਕੇ, 4 ਛੱਕੇ, 136) ਦੇ ਸੈਂਕੜੇ ਦੀ ਬਦੌਲਤ ਭਾਰਤ ਏ ਨੇ ਦੱਖਣੀ ਅਫ਼ਰੀਕਾ ਏ ਵਿਰੁੱਧ ਪਹਿਲੇ […]
Breaking News  ਖੇਡ ਮੈਦਾਨ