ਸਾਡੇ ਨਾਲ ਸ਼ਾਮਲ

Follow us

15.3 C
Chandigarh
Tuesday, February 10, 2026
More
    Home Breaking News Harsimrat Bad...

    Harsimrat Badal : ਹਰਸਿਮਰਤ ਬਾਦਲ ਖਿਲਾਫ਼ ਨਾਅਰੇਬਾਜੀ 

    Shrugs, against, Harsimrat, Badal

    ਕੁਝ ਲੋਕਾਂ ਵੱਲੋਂ ਫੂਡ ਪ੍ਰੋਸੈਸਿੰਗ ਮੰਤਰੀ ਦਾ ਵਿਰੋਧ | Harsimrat Badal

    ਬਟਾਲਾ (ਸੱਚ ਕਹੂੰ ਨਿਊਜ) Harsimrat Badal : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਰੱਖਣ ਲਈ ਹੋਏ ਸਮਾਗਮ ‘ਚ ਕੁਝ ਲੋਕਾਂ ਵੱਲੋਂ ਹਰਸਿਮਰਤ ਦਾ ਵਿਰੋਧ ਕੀਤਾ ਗਿਆ। ਜਿਵੇਂ ਹੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਸਟੇਜ ਤੋਂ ਸੰਗਤਾਂ ਨੂੰ ਸੰਬੋਧਨ ਕਰਨ ਲੱਗੇ ਤਾਂ ਸਮਾਗਮ ‘ਚ ਮੌਜ਼ੂਦ ਕੁਝ ਲੋਕਾਂ ਨੇ ਹਰਸਿਮਰਤ ਦੇ ਭਾਸ਼ਣ ਦਾ ਵਿਰੋਧ ਕਰਦੇ ਹੋਏ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸੁਰੱਖਿਆ ਮੁਲਾਜ਼ਮਾਂ ਨੇ ਮੌਕੇ ਸੰਭਾਲਦੇ ਹੋਏ ਨਾਅਰੇਬਾਜੀ ਕਰ ਰਹੇ ਲੋਕਾਂ ਨੂੰ ਸ਼ਾਂਤ ਕਰਵਾਇਆ।

    LEAVE A REPLY

    Please enter your comment!
    Please enter your name here