Share Broker

ਸ਼ੇਅਰ ਦਲਾਲ ਤੋਂ 61 ਲੱਖ ਰੁਪਏ ਜ਼ਬਤ

(ਏਜੰਸੀ) ਜੈਪੁਰ । ਆਮਦਨ ਟੈਕਸ ਵਿਭਾਗ ਨੇ ਇੱਕ ਸ਼ੇਅਰ ਦਲਾਲ ਤੋਂ ਬਰਾਮਦ 61 ਲੱਖ ਰੁਪਏ ਦੀ ਰਾਸ਼ੀ ਨੂੰ ਕਾਲਾ ਧਨ ਮੰਨਦਿਆਂ ਵੀਰਵਾਰ ਨੂੰ ਜ਼ਬਤ ਕਰ ਲਿਆ ਅਡੀਸ਼ਨਲ ਡਾਇਰੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਪੁਲਿਸ ਦੀ ਸੂਚਨਾ ‘ਤੇ ਵਿਭਾਗ ਨੇ ਅੱਜ ਸ਼ੇਅਰ ਦਲਾਲ ਮੁਕੇਸ਼ ਜੈਨ ਤੋਂ ਬਰਾਮਦ ਰਾਸ਼ੀ ਸਬੰਧੀ ਪੁੱਛਗਿੱਛ ਕੀਤੀ, ਪਰ ਉਸ ਵੱਲੋਂ ਸੰਤੋਸ਼ਜਨਕ ਜਵਾਬ […]
ਦੇਸ਼  Breaking News