Shah Satnam Ji Maharaj

ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਬੇਟਾ, ਅੱਜ ਸਮਾਂ ਘੱਟ ਹੈ, ਕਈ ਵਾਰ ਆਵਾਂਗੇ

ਬੁਢਲਾਡਾ ਤੋਂ ਪ੍ਰੇਮੀ ਨਿਰੰਜਨ ਲਾਲ ਦੱਸਦੇ ਹਨ ਕਿ ਸੰਨ 1973 ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਗੁਰਨੇ ਕਲਾਂ ’ਚ ਸਤਿਸੰਗ ਫ਼ਰਮਾਉਣ ਆਏ ਤਾਂ ਅਸੀਂ ਪੂਜਨੀਕ ਪਰਮ ਪਿਤਾ ਜੀ ਦੇ ਚਰਨਾਂ ’ਚ ਅਰਜ਼ ਕੀਤੀ, ‘‘ਪਿਤਾ ਜੀ, ਸਾਡੇ ਘਰ ਵੀ ਚਰਨ ਟਿਕਾਓ।’’ (Shah Satnam Ji Maharaj) ਇਹ ਵੀ ਪੜ੍ਹੋ: ਸੱਚੇ ਦਿਲੋਂ ਯਾਦ ਕਰਨ ਨਾਲ […]
ਦੇਸ਼  Breaking News  ਅਨਮੋਲ ਬਚਨ  ਰੂਹਾਨੀਅਤ  ਇੱਕ ਨਜ਼ਰ 

Shah Satnam Ji Maharaj: ਰੂਹਾਨੀਅਤ ਦੇ ਸ਼ਹਿਨਸ਼ਾਹ

106ਵਾਂ ਪਵਿੱਤਰ ਐੱਮਐੱਸਜੀ ਅਵਤਾਰ ਦਿਹਾੜਾ | Shah Satnam Ji Maharaj Shah Satnam Ji Maharaj: ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪੂਜਨੀਕ ਪਿਤਾ ਜੀ ਦਾ ਨਾਂਅ ਸਰਦਾਰ ਵਰਿਆਮ ਸਿੰਘ ਸਿੱਧੂ ਅਤੇ ਪੂਜਨੀਕ ਮਾਤਾ ਜੀ ਨਾਂਅ ਆਸ ਕੌਰ ਜੀ ਸੀ ਜੋ ਕਿ ਸ੍ਰੀ ਜਲਾਲਆਣਾ ਸਾਹਿਬ ਤਹਿਸੀਲ ਡੱਬਵਾਲੀ ਜ਼ਿਲ੍ਹਾ ਸਰਸਾ ਦੇ ਰਹਿਣ ਵਾਲੇ ਸਨ ਆਪ […]
ਦੇਸ਼  Breaking News  ਰੂਹਾਨੀਅਤ  ਇੱਕ ਨਜ਼ਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

ਸਤਿਗੁਰੂ ਨੇ ਬਖ਼ਸ਼ੀ ਨਵੀਂ ਜ਼ਿੰਦਗੀ

ਮੈਂ ਲੋਕ ਨਿਰਮਾਣ ਵਿਭਾਗ ’ਚ ਰੋਲਰ ਡਰਾਈਵਰ ਦੀ ਨੌਕਰੀ ਕਰਦਾ ਸੀ। 10 ਮਈ, 1990 ਨੂੰ ਮੈਂ ਜ਼ਿਲ੍ਹਾ ਰੋਪੜ ਦੇ ਕੁਰਾਲੀ ਪਿੰਡ ਤੋਂ ਦੋ ਕਿਲੋਮੀਟਰ ਦੂਰ ਸੜਕ ’ਤੇ ਕੰਮ ਕਰ ਰਿਹਾ ਸੀ ਮੈਂ ਅਤੇ ਮੇਰਾ ਅਫਸਰ ਚਾਹ ਪੀਣ ਲਈ ਸੜਕ ਨੇੜੇ ਹੀ ਪਈਆਂ ਕੁਰਸੀਆਂ ’ਤੇ ਬੈਠ ਗਏ ਜਦੋਂ ਅਸੀਂ ਦੋਵੇਂ ਚਾਹ ਪੀ ਰਹੇ ਸਾਂ ਉਦੋਂ ਮੈਨੂੰ […]
ਦੇਸ਼  Breaking News  ਰੂਹਾਨੀਅਤ  ਇੱਕ ਨਜ਼ਰ 

ਪੂਜਨੀਕ ਪਰਮ ਪਿਤਾ ਜੀ ਨੇ ਸ਼ਰਧਾਲੂ ਦੀ ਦਿਲੀ ਇੱਛਾ ਕੀਤੀ ਪੂਰੀ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਇੱਕ ਵਾਰ ਰਾਜਸਥਾਨ ’ਚ ਸਤਿਸੰਗ ਸੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Shah Satnam Ji Maharaj) ਅਰਾਮ ਕਰਨ ਵਾਲੇ ਘਰ ’ਚ ਬਿਰਾਜੇ ਹੋਏ ਸਨ ਬਾਹਰ ਬੈਠੇ ਸੇਵਾਦਾਰਾਂ ਕੋਲ ਕਰੀਬ 80 ਸਾਲਾਂ ਦਾ ਬਜ਼ੁਰਗ ਆਪਣੀ 14-15 ਸਾਲਾ ਪੋਤਰੀ ਨਾਲ ਦੁੱਧ ਲੈ ਕੇ ਆ ਗਿਆ ਪੁੱਛਣ ’ਤੇ […]
ਦੇਸ਼  Breaking News  ਅਨਮੋਲ ਬਚਨ  ਰੂਹਾਨੀਅਤ  ਇੱਕ ਨਜ਼ਰ 

ਧਰਤੀ ’ਤੇ ਚੱਲ ਆਇਆ ਰੂਹਾਂ ਦਾ ਤਾਰਨਹਾਰ

ਪਵਿੱਤਰ ਐੱਮਐੱਸਜੀ ਅਵਤਾਰ ਦਿਹਾੜਾ ਭੰਡਾਰੇ ‘ਤੇ ਵਿਸ਼ੇਸ਼ ਇਲਾਹੀ ਨੂਰ ਵਰਸਿਆ ਤਾਂ ਸਾਰਾ ਜਹਾਨ ਪ੍ਰਕਾਸ਼ਮਾਨ ਹੋ ਉੱਠਿਆ ਗਲੀ-ਗਲੀ, ਪਿੰਡ-ਪਿੰਡ, ਸ਼ਹਿਰ-ਸ਼ਹਿਰ ਰੂਹਾਨੀਅਤ ਦੇ ਰੰਗ ’ਚ ਰੰਗਿਆ ਗਿਆ ਇਲਾਹੀ ਨੂਰ ਦਾ ਕਮਾਲ ਅਜਿਹਾ ਕਿ ਕੀ ਬੱਚਾ-ਬੁੱਢਾ, ਕੀ ਪੜਿ੍ਹਆ-ਲਿਖਿਆ, ਕੀ ਅਨਪੜ੍ਹ, ਨਰ-ਨਾਰੀ ਹਰ ਕਿਸੇ ਨੇ ਆਪਣਾ ਜੀਵਨ ਧਰਮਾਂ ਦੀ ਸਿੱਖਿਆ ਅਨੁਸਾਰ ਢਾਲ ਲਿਆ ਰੂਹਾਨੀਅਤ ਦੀ ਅਸਲ ਨਿਸ਼ਾਨੀ ਹੀ ਇਹੀ […]
ਦੇਸ਼  Breaking News  ਰੂਹਾਨੀਅਤ  ਇੱਕ ਨਜ਼ਰ 

ਪਵਿੱਤਰ ‘ਐੱਮਐੱਸਜੀ ਅਵਤਾਰ ਦਿਵਸ ਭੰਡਾਰਾ’ ਭਲਕੇ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 105ਵੇਂ ਪਵਿੱਤਰ ਅਵਤਾਰ ਦਿਹਾੜੇ ਦੀ ਖੁਸ਼ੀ ’ਚ ਮਸਤ ਆਲਮ | MSG Bhandara ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ’ਚ ਭਾਰੀ ਉਤਸ਼ਾਹ | MSG Bhandara ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ’ਚ ਧੂਮਧਾਮ ਨਾਲ ਮਨਾਇਆ ਜਾਵੇਗਾ ਪਵਿੱਤਰ ਭੰਡਾਰਾ | MSG Bhandara ਨਵੀਂ ਦਿੱਲੀ/ਸਰਸਾ (ਸੱਚ ਕਹੂੰ […]
ਦੇਸ਼  Breaking News  ਸਤਿਸੰਗ  ਇੱਕ ਨਜ਼ਰ 

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕਦੇ ਕੋਈ ਨਿਰਾਸ਼ ਨਹੀਂ ਮੋੜਿਆ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕਦੇ ਕੋਈ ਨਿਰਾਸ਼ ਨਹੀਂ ਮੋੜਿਆ ਸੱਚੇ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Shah Satnam Ji Maharaj) ਨੇ ਇਨਸਾਨੀਅਤ ਦੇ ਭਲੇ ਲਈ ਦਿਨ ਰਾਤ ਇੱਕ ਕੀਤਾ ਪੂਜਨੀਕ ਪਰਮ ਪਿਤਾ ਜੀ ਨੇ ਮਾਨਵਤਾ ਦੇ ਕਲਿਆਣ, ਸਮਾਜ ਦੇ ਸੁਧਾਰ, ਪਾਖੰਡ ਆਦਿ ਕੁਰੀਤੀਆਂ ਤੋਂ ਰਹਿਤ ਸਮਾਜ ਦੇ […]
ਦੇਸ਼  Breaking News  ਸਤਿਸੰਗ  ਅਨਮੋਲ ਬਚਨ  ਰੂਹਾਨੀਅਤ  ਇੱਕ ਨਜ਼ਰ 

‘ਸਾਈਂ ਦਾ ਹੱਥ ਸਾਡੇ ਹੱਥਾਂ ਵਿੱਚ ਹੈ…’

ਪਵਿੱਤਰ ਯਾਦ ’ਤੇ ਵਿਸ਼ੇਸ਼ | Shah Satnam Ji Maharaj ਰੂਹਾਨੀਅਤ ’ਚ ਸ਼ਿਸ਼ ਲਈ ਸਤਿਗੁਰੂ ਹੀ ਉਸ ਦੀ ਜਿੰਦਜਾਨ ਤੇ ਜ਼ਿੰਦਗੀ ਦਾ ਮਕਸਦ ਹੁੰਦਾ ਹੈ ਸਤਿਗੁਰੂ ਨੂੰ ਵੇਖ ਕੇ ਸ਼ਿਸ਼ ਦਾ ਦਿਨ ਚੜ੍ਹਦਾ ਹੈ, ਹਰ ਖੁਸ਼ੀ ਸਤਿਗੁਰੂ ਨਾਲ ਹੁੰਦੀ ਹੈ, ਸਤਿਗੁਰੂ ਨਾਲ ਪਤਝੜ ਵੀ ਬਹਾਰ ਹੁੰਦੀ ਹੈ, ਸਤਿਗੁਰੂ ਤੋਂ ਬਿਨਾ ਬਹਾਰ ਵੀ ਪਤਝੜ ਸਤਿਗੁਰੂ ਤੋਂ ਇੱਕ […]
ਦੇਸ਼  Breaking News  ਰੂਹਾਨੀਅਤ  ਇੱਕ ਨਜ਼ਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

ਪਿਆਰੇ ਸਤਿਗੁਰੂ ਜੀ ਨੇ ਖੂਹ ਦਾ ਖਾਰਾ ਪਾਣੀ ਬਚਨਾਂ ਨਾਲ ਕੀਤਾ ਮਿੱਠਾ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪ੍ਰੇਮੀ ਭੂਰਾ ਸਿੰਘ ਸੇਵਾਦਾਰ ਪਿੰਡ ਮਲਕਾਣਾ, ਤਹਿ. ਤਲਵੰਡੀ ਸਾਬੋ, ਜਿਲ੍ਹਾ ਬਠਿੰਡਾ (ਪੰਜਾਬ) ਤੋਂ ਲਿਖਦਾ ਹੈ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕਿਸ ਤਰ੍ਹਾਂ ਉਨ੍ਹਾਂ ਦੇ ਪਿੰਡ ਦੇ ਖੂਹ ਦਾ ਖਾਰਾ ਪਾਣੀ ਮਿੱਠਾ ਕੀਤਾ ਉਸ ਅਨੋਖੀ ਖੇਡ ਦਾ ਵਰਣਨ ਇਸ ਤਰ੍ਹਾਂ ਹੈ:- ਦਸੰਬਰ 1965 […]
ਦੇਸ਼  Breaking News  ਸਤਿਸੰਗ  ਅਨਮੋਲ ਬਚਨ  ਰੂਹਾਨੀਅਤ  ਇੱਕ ਨਜ਼ਰ 

‘‘ਬੇਟਾ, ਚਿੰਤਾ ਨਾ ਕਰੋ, ਮਾਲਕ ਦੇ ਨਾਮ ਦਾ ਸਿਮਰਨ ਕਰੋ, ਮਾਲਕ ਤੁਹਾਨੂੰ ਤੰਦਰੁਸਤ ਪੁੱਤਰ ਦੇਵੇਗਾ!’’

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਮੈਂ ਅਤਿਅੰਤ ਦੁਖੀ ਸਾਂ ਕਿਉਕਿ ਮੇਰੇ ਤਿੰਨ ਬੱਚੇ ਇੱਕ ਤੋਂ ਬਾਅਦ ਇੱਕ ਕਰਕੇ ਪੈਦਾ ਹੁੰਦਿਆਂ ਹੀ ਮਰ ਗਏ ਸਨ ਅਤੇ ਪੇਕਿਆਂ ’ਚ ਮੇਰੇ ਮਾਤਾ-ਪਿਤਾ ਜਿਉਂਦੇ ਨਹੀਂ ਸਨ ਮੈਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ ਲਿਆ ਹੋਇਆ ਸੀ। ਦੁਨੀਆਂ ਵਾਲੇ ਅਕਸਰ ਮੈਨੂੰ ਤਾਹਨੇ ਦਿੰਦੇ […]
ਦੇਸ਼  Breaking News  ਅਨਮੋਲ ਬਚਨ  ਰੂਹਾਨੀਅਤ 

ਆਓ ਜਾਣੀਏ, ਕਿਵੇਂ ਬਣਿਆ ਸ੍ਰੀ ਜਲਾਲਆਣਾ ਸਾਹਿਬ ‘ਚ ਡੇਰਾ ‘ਮੌਜ ਮਸਤਪੁਰਾ ਧਾਮ’

ਆਓ ਜਾਣੀਏ, ਕਿਵੇਂ ਬਣਿਆ ਸ੍ਰੀ ਜਲਾਲਆਣਾ ਸਾਹਿਬ ‘ਚ ਡੇਰਾ ‘ਮੌਜ ਮਸਤਪੁਰਾ ਧਾਮ’ ਅੱਜ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Shah Satnam Ji Maharaj) ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ‘ਚ ‘ਸੱਚ ਕਹੂੰ’ ਤੁਹਾਨੂੰ ਰੂ-ਬ-ਰੂ ਕਰਵਾ ਰਿਹਾ ਹੈ, ਪਵਿੱਤਰ ਧਰਤੀ ਸ੍ਰੀ ਜਲਾਲਾਆਣਾ ਸਾਹਿਬ ਦੇ ਗੌਰਵਮਈ ਇਤਿਹਾਸ ਨਾਲ, ਜਿਸ ਦੌਰਾਨ ਕਰੋੜਾਂ ਲੋਕਾਂ ਦੇ ਜੀਵਨ ‘ਚ ਖੁਸ਼ੀਆਂ ਛਾਈਆਂ ਆਓ […]
ਦੇਸ਼  ਰੂਹਾਨੀਅਤ  ਹਰਿਆਣਾ 

ਰਾਮ-ਨਾਮ ਨਾਲ ਸੁਧਰ ਸਕਦੀ ਹੈ ਦੁਨੀਆ

ਇਸ ਧਰਤੀ ਨੂੰ ਇਹ ਮਾਣ ਪ੍ਰਾਪਤ ਹੈ ਕਿ ਇਹ ਕਦੇ ਸੰਤਾਂ,ਪੀਰ-ਪੈਗੰਬਰਾਂ ਤੋਂ ਰਹਿਤ ਨਹੀਂ ਹੁੰਦੀ ਹਰ ਯੁਗ ‘ਚ ਸੰਤ-ਫ਼ਕੀਰਾਂ ਦਾ ਆਗਮਨ ਜੀਵ-ਆਤਮਾਵਾਂ ਨੂੰ ਸੁਖਦਾਈ ਅਹਿਸਾਸ ਕਰਵਾਉਂਦਾ ਆ ਰਿਹਾ ਹੈ ਸੱਚਾ ਗੁਰੂ ਅਸਲ ‘ਚ ਉਹ ਆਇਨਾ ਹੈ ਜੋ ਰੂਹਾਨੀਅਤ, ਸੂਫ਼ੀਅਤ ਦਾ ਸਹੀ ਦਰਸ਼ਨ ਕਰਵਾਉਂਦਾ ਹੈ ਰੂਹਾਨੀਅਤ ਸੱਚ ਨੂੰ ਉਜਾਗਰ ਕਰਨ ਦਾ ਇੱਕ ਅਜਿਹਾ ਮਜ਼ਬੂਤ ਮਾਧਿਅਮ ਹੈ, […]
Breaking News  ਅਨਮੋਲ ਬਚਨ  ਰੂਹਾਨੀਅਤ