ਸਾਡੇ ਨਾਲ ਸ਼ਾਮਲ

Follow us

24.9 C
Chandigarh
Wednesday, March 4, 2026
More
    Home Breaking News Sirsa: ਜਦੋਂ ਸ...

    Sirsa: ਜਦੋਂ ਸਤਿਗੁਰੂ ਜੀ ਟੀਪ ’ਤੇ ਤਰਾਈ ਕਰਨ ਲੱਗੇ

    Sirsa
    Sirsa: ਜਦੋਂ ਸਤਿਗੁਰੂ ਜੀ ਟੀਪ ’ਤੇ ਤਰਾਈ ਕਰਨ ਲੱਗੇ

    Sirsa: ਇੱਕ ਵਾਰ ਡੇਰੇ ’ਚ ਕੰਧ ਨੂੰ ਟੀਪ ਕਰਨ ਦਾ ਕੰਮ ਚੱਲ ਰਿਹਾ ਸੀ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਵੀ ਉਸ ਕੰਧ ਕੋਲ ਆ ਗਏ ਤੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਖੁਦ ਪਾਣੀ ਦੀ ਭਰੀ ਹੋਈ ਬਾਲਟੀ ਤੇ ਇੱਕ ਡੱਬਾ ਲੈ ਕੇ ਕੰਧ ਦੀ ਤਰਾਈ ਕਰਨ ਲੱਗ ਗਏ। ਜਦੋਂ ਸੇਵਾਦਾਰਾਂ ਨੇ ਪੂਜਨੀਕ ਪਰਮ ਪਿਤਾ ਜੀ ਨੂੰ ਸੇਵਾ ਕਰਦੇ ਵੇਖਿਆ ਤਾਂ ਬੇਨਤੀ ਕਰਨ ਲੱਗੇ, ‘‘ਪਿਤਾ ਜੀ, ਆਪ ਜੀ ਦੇ ਪਵਿੱਤਰ ਕਰ-ਕਮਲ ਸਾਨੂੰ ਅਸ਼ੀਰਵਾਦ ਦੇਣ ਲਈ ਹਨ, ਇਹ ਸੇਵਾ ਸਾਨੂੰ ਕਰਨ ਦਿਓ।’’ ਇਹ ਸੁਣ ਕੇ ਪੂਜਨੀਕ ਸ਼ਹਿਨਸ਼ਾਹ ਜੀ ਫ਼ਰਮਾਉਣ ਲੱਗੇ, ‘‘ਇਹ ਬੇਪਰਵਾਹ ਮਸਤਾਨਾ ਜੀ ਦਾ ਲਾਇਆ ਬਾਗ ਹੈ। ਬੇਟਾ, ਸਾਡਾ ਵੀ ਹੱਕ ਬਣਦਾ ਹੈ ਕਿ ਅਸੀਂ ਵੀ ਆਪਣੇ ਹੱਥਾਂ ਨਾਲ ਸੇਵਾ ਕਰੀਏ।’’

    ਪਵਿੱਤਰ ਗ੍ਰੰਥ ‘ਸੱਚੇ ਰੂਹਾਨੀ ਰਹਿਬਰ’ ’ਚੋਂ…

    Read Also : ਸੇਵਾ ਦੇ ਮਹਾਂਕੁੰਭ ਦਾ 7ਵਾਂ ਦਿਨ- ਪੂਜਨੀਕ ਗੁਰੂ ਜੀ ਵੱਲੋਂ ਆਤਮ-ਨਿਰਭਰ, ਸੇਫ ਤੇ ਸਾਥੀ ਮੁਹਿੰਮ ਤਹਿਤ ਜ਼ਰੂਰਤਮੰਦਾਂ ਦੀ ਸਹਾਇਤਾ