ਸਾਡੇ ਨਾਲ ਸ਼ਾਮਲ

Follow us

11.1 C
Chandigarh
Saturday, January 31, 2026
More
    Home Breaking News Aam Admi Part...

    Aam Admi Party: ਚੱਬੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਆਪ ’ਚ ਸ਼ਾਮਲ

    Aam Aadmi Party
    Aam Admi Party: ਚੱਬੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਆਪ ’ਚ ਸ਼ਾਮਲ

    (ਸੱਚ ਕਹੂੰ ਨਿਊਜ਼) ਚੱਬੇਵਾਲ। ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗੇ ਜਦੋਂ ਚੱਬੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਰਸੂਲਪੁਰੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। Aam Admi Party

    ਇਹ ਵੀ ਪੜ੍ਹੋ: India Vs NewZealand: ਰੋਮਾਂਚਕ ਮੋਡ਼ ’ਤੇ ਪਹੁੰਚਿਆ ਤੀਜਾ ਟੈਸਟ ਮੈਚ, ਨਿਊਜ਼ੀਲੈਂਡ ਨੇ 143 ਦੌੜਾਂ ਦੀ ਬੜ੍ਹਤ ਤੇ ਦੂਜ…

    ਚੱਬੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਰਸੂਲਪੁਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਡਾਕਟਰ ਰਾਜ ਕੁਮਾਰ ਚੱਬੇਵਾਲ ਦੀ ਮੌਜੂਦਗੀ ਵਿੱਚ ‘ਆਪ’ ਵਿੱਚ ਸ਼ਾਮਲ ਹੋਏ। ਪਾਰਟੀ ਵਿੱਚ ਸ਼ਾਮਲ ਹੋਣ ’ਤੇ ਉਨਾਂ ਦਾ ਸਵਾਗਤ ਕੀਤਾ ਗਿਆ। ਜਿਕਰਯੋਕ ਹੈ ਕਿ ਕੁਲਵਿੰਦਰ ਸਿੰਘ ਰਸੂਲਪੁਰੀ ਪਿਛਲੇ 33 ਸਾਲਾਂ ਤੋਂ ਕਾਂਗਰਸ ਪਾਟਰੀ ਨਾਲ ਜੁਡ਼ੇ ਹੋਏ ਸਨ।

    LEAVE A REPLY

    Please enter your comment!
    Please enter your name here