Semifinals
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਰਾਮਨਾਥਨ ਸਿੰਗਲ ਦੇ ਕੁਆਰਟਰ ਤੇ ਡਬਲਜ਼ ਦੇ ਸੈਮੀਫਾਈਨਲ ‘ਚ
Published On
By Sach Kahoon Punjabi Desk
ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਰਾਮਕੁਮਾਰ ਰਾਮਨਾਥਨ ਨੇ ਜਬਰਦਸਤ ਪ੍ਰਦਰਸ਼ਨ ਦੀ ਬਦੌਲਤ ਗਲਾਸਗੋ ‘ਚ ਚੱਲ ਰਹੇ 46,600 ਯੂਰੋ ਦੀ ਇਨਾਮੀ ਰਾਸ਼ੀ ਵਾਲੇ ਮਰੇ ਟਰਾਫੀ ਚੈਲੇਂਜੇਰ ਟੈਨਿਸ ਟੂਰਨਾਮੈਂਟ ‘ਚ ਪੁਰਸ਼ ਸਿੰਗਲ ਦੇ ਕੁਆਰਟਰਫਾਈਨਲ ਅਤੇ ਪੁਰਸ਼ ਡਬਲਜ਼ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ ਪੰਜਵਾਂ ਦਰਜਾ ਰਾਮਨਾਥਨ ਨੇ 61 ਮਿੰਟ ਤੱਕ ਚੱਲੇ ਮੁਕਾਬਲੇ ‘ਚ ਹਾਲੈਂਡ ਦੇ ਬੋਟਿਚ […]
ਫੈਡਰਰ ਨੂੰ ਹਰਾ ਦਿਮੀਤ੍ਰੋੋਵ ਸੈਮੀਫਾਈਨਲ ’ਚ
Published On
By Sach Kahoon Punjabi Desk
ਅਮਰੀਕਾ ਦੀ ਸੈਰੇਨਾ ਵਿਲੀਅਮਜ਼ ਨੇ ਵੀ ਆਖਰੀ-4 ’ਚ ਜਗ੍ਹਾ ਬਣਾਈ | Sports News ਨਿਊਯਾਰਕ (ਏਜੰਸੀ)। ਬੁਲਗਾਰੀਆ ਦੇ ਗ੍ਰਿਗੋਰ ਦਿਮੀਤ੍ਰੋਵ ਨੇ ਹੈਰਾਨੀਜਨਕ ਪ੍ਰਦਰਸ਼ਨ ਕਰਦਿਆਂ ਪੰਜ ਵਾਰ ਦੇ ਚੈਂਪੀਅਨ ਸਵਿੱਟਜਰਲੈਂਡ ਦੇ ਰੋਜਰ ਫੈਡਰਰ ਨੂੰ ਪੰਜ ਸੈੱਟਾਂ ਦੇ ਸੰਘਰਸ਼ ’ਚ ਮੰਗਲਵਾਰ ਨੂੰ 3-6, 6-4, 3-6, 6-4, 6-2 ਨਾਲ ਹਰਾ ਕੇ ਸਾਲ ਦੇ ਚੌਥੇ ਅਤੇ ਆਖਰੀ ਗ੍ਰੈਂਡ ਸਲੇਮ ਯੂਐਸ […]
ਟੈਨਿਸ : ਨਡਾਲ ਯੂਐਸ ਓਪਨ ਦੇ ਸੈਮੀਫਾਈਨਲ ‘ਚ
Published On
By Sach Kahoon Punjabi Desk
ਸੈਮੀਫਾਈਨਲ ‘ਚ ਵਿਸ਼ਵ ਦੇ ਨੰਬਰ ਦੋ ਖਿਡਾਰੀ ਨਡਾਲ ਬੇਰੇਟਿਨੀ ਨਾਲ ਭਿੜਨਗੇ ਬੇਰੇਟਿਨੀ ਨੇ ਮੋਂਫਿਲਸ ਨੂੰ 3-6, 6-3, 6-2, 3-6, 7-6 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਨਿਊਯਾਰਕ (ਏਜੰਸੀ)। ਤਿੰਨ ਵਾਰ ਦੇ ਚੈਂਪੀਅਨ ਸਪੇਨ ਦੇ ਰਾਫੇਲ ਨਡਾਲ ਅਰਜਨਟੀਨਾ ਦੇ ਡਿਏਗੋ ਸਵਾਰਟਜਮੈਨ ਨੂੰ ਕੁਆਰਟਰਫਾਈਨਲ ਮੁਕਾਬਲੇ ‘ਚ 6-4,7-5, 6-2 ਨਾਲ ਹਰਾ ਕੇ ਸਾਲ ਦੇ ਆਖਰੀ ਗ੍ਰੈਂਡ ਸਲੇਮ […]
ਸੈਮੀਫਾਈਨਲ ‘ਚ ਪਾਕਿ ਨੂੰ ਹਰਾ ਭਾਰਤ ਨੇ ਰਚਿਆ ਇਤਿਹਾਸ
Published On
By Sach Kahoon Punjabi Desk
ਕਪਤਾਨ ਅਮਿਤ ਇੰਸਾਂ ਦਾ ਫਿਰ ਸ਼ਾਨਦਾਰ ਪ੍ਰਦਰਸ਼ਨ ਹੁਣ ਫਾਈਨਲ ‘ਚ ਚੀਨੀ ਤਾਈਪੇ ਨਾਲ ਹੋਵੇਗਾ ਮੁਕਾਬਲਾ ਨੇਪੀਤਾ (ਮਿਆਂਮਾਰ) (ਏਜੰਸੀ)। ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਪਹਿਲੀ ਵਾਰ ਏਸ਼ੀਅਨ ਅੰਡਰ-23 ਵਾਲੀਬਾਲ ਚੈਂਪੀਅਨਸ਼ਿਪ ਦੇ ਫਾਈਨਲ ‘ਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਭਾਰਤੀ ਟੀਮ ਨੇ ਇਸ ਦੇ ਨਾਲ ਹੀ ਆਉਂਦੀ ਐਫਆਈਵੀਬੀ ਪੁਰਸ਼ ਅੰਡਰ 23 ਚੈਂਪੀਅਨਸ਼ਿਪ ਲਈ ਵੀ ਕੁਆਲੀਫਾਈ ਕਰ ਲਿਆ […]
ਭਾਰਤ ਸੈਮੀਫਾਈਨਲ ‘ਚ, ਪਾਕਿ ਨਾਲ ਹੋਵੇਗਾ ਮੁਕਾਬਲਾ
Published On
By Sach Kahoon Punjabi Desk
ਅਸਟਰੇਲੀਆ ਨੂੰ 16-25, 25-19, 25-21, 27-25 ਨਾਲ ਹਰਾਇਆ | Semifinals ਨੇਪੀਡਾ (ਏਜੰਸੀ)। ਭਾਰਤੀ ਵਾਲੀਬਾਲ ਟੀਮ ਨੇ ਸ਼ੁੱਕਰਵਾਰ ਨੂੰ ਇਤਿਹਾਸ ਰਚਦਿਆਂ ਅਸਟਰੇਲੀਆ ਨੂੰ 3-1 ਨਾਲ ਹਰਾ ਕੇ ਏਸ਼ੀਆਈ ਪੁਰਸ ਅੰਡਰ-23 ਚੈਂਪੀਅਨਸ਼ਿਪ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਭਾਰਤ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਪਹੁੰਚਿਆ ਹੈ ਭਾਰਤ ਨੇ ਕੁਆਰਟਰ ਫਾਈਨਲ ‘ਚ ਖਰਾਬ ਸ਼ੁਰੂਆਤ ਤੋਂ […]
ਸੈਮੀਫਾਈਨਲ ਦੀ ਟਿਕਟ ਲਈ ਭਿੜਨਗੇ ਨਿਊਜ਼ੀਲੈਂਡ-ਇੰਗਲੈਂਡ
Published On
By Sach Kahoon Punjabi Desk
ਏਜੰਸੀ ਚੇਸਟਰ ਲੀ ਸਟਰੀਟ, 2 ਜੁਲਾਈ ਆਈਸੀਸੀ ਵਿਸ਼ਵ ਕੱਪ ‘ਚ ਇੱਕ ਸਮੇਂ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਮੇਜ਼ਬਾਨ ਇੰਗਲੈਂਡ ਭਾਰਤ ਖਿਲਾਫ ਪਿਛਲੀ ਜਿੱਤ ਤੋਂ ਬਾਅਦ ਵਾਪਸ ਪਟੜੀ ‘ਤੇ ਪਰਤ ਆਈ ਹੈ ਅਤੇ ਬੁੱਧਵਾਰ ਨੂੰ ਸੈਮੀਫਾਈਨਲ ਦਾ ਦਾਅਵਾ ਪੱਕਾ ਕਰਨ ਲਈ ਨਿਊਜ਼ੀਲੈਂਡ ਖਿਲਾਫ ਅਹਿਮ ਮੁਕਾਬਲੇ ‘ਚ ਉਤਰੇਗੀ ਅੰਕ ਸੂਚੀ ‘ਚ ਟਾਪ ਚਾਰ ‘ਚੋਂ ਬਾਹਰ […]
ਗੰਭੀਰ ਦਾ ਸੈਂਂਕੜਾ, ਦਿੱਲੀ ਪਹੁੰਚੀ ਮੁੰਬਈ ਵਿਜੇ ਹਜਾਰੇ ਸੈਮੀਫਾਈਨਲ ‘ਚ
Published On
By Sach Kahoon Punjabi Desk
AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar ਗੰਭੀਰ ਨੇ 72 ਗੇਂਦਾਂ ਂਚ 16 ਚੌਕਿਆਂ ਦੀ ਮੱਦਦ ਨਾਲ ਬਣਾਈਆਂ 104 ਦੌੜਾਂ ਹਰਿਆਣਾ ਨੂੰ 5 ਵਿਕਟਾਂ ਨਾਲ ਹਰਾਇਆ ਬੰਗਲੁਰੂ, 14 ਅਕਤੂਬਰ ਮੱਧਮ ਤੇਜ਼ ਗੇਂਦਬਾਜ਼ ਕੁਲਵੰਤ ਖੇਰਜੋਰਿਆ (31 ਦੌੜਾਂ ‘ਤੇ 6 ਵਿਕਟਾਂ) ਦੇ ਲਿਸਟ ਏ ਕ੍ਰਿਕਟ ‘ਚ ਸਰਵਸ੍ਰੇਸ਼ਠ ਗੇਂਦਬਾਜ਼ੀ ਅਤੇ ਕਪਤਾਨ ਗੌਤਮ ਗੰਭੀਰ (104) ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਦਿੱਲੀ ਨੇ ਇੱਥੇ […]
ਮੇਜ਼ਬਾਨ ਰੂਸ ਦੇ ਸੁਪਨੇ ਸ਼ੂਟ ਕਰ ਕ੍ਰੋਏਸ਼ੀਆ ਸੈਮੀਫਾਈਨਲ ‘ਚ
Published On
By Sach Kahoon Punjabi Desk
11 ਜੁਲਾਈ ਨੂੰ ਲੁਜ਼ਨਿਕੀ ਸਟੇਡੀਅਮ ‘ਚ ਮੁਕਾਬਲਾ ਇੰਗਲੈਂਡ ਨਾਲ | Sports News ਸੋੱਚੀ, (ਏਜੰਸੀ)। ਵਿਸ਼ਵ ਕੱਪ ਦੇ ਚੌਥੇ ਅਤੇ ਆਖ਼ਰੀ ਕੁਆਰਟਰ ਫਾਈਨਲ ਮੁਕਾਬਲੇ ‘ਚ ਸੁਪਨਿਆਂ ਦੀ ਉੱਚੀ ਉਡਾਨ ਉੱਡ ਰਹੇ ਮੇਜ਼ਬਾਨ ਰੂਸ ਦੇ ਸੁਪਨਿਆਂ ਨੂੰ ਕ੍ਰੋਏਸ਼ੀਆ ਨੇ ਪੈਨਲਟੀ ਸ਼ੂਟ ਆਊਟ ‘ਚ 4-3ਦੀ ਜਿੱਤ ਨਾਲ ਚਕਨਾਚੂਰ ਕਰਕੇ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ […]
28 ਸਾਲਾਂ ਦੇ ਸੋਕੇ ਬਾਅਦ ਇੰਗਲੈਂਡ ਸੈਮੀਫਾਈਨਲ ‘ਚ
Published On
By Sach Kahoon Punjabi Desk
ਕੁਆਰਟਰ ਫਾਈਨਲ ਚ ਸਵੀਡਨ ਨੂੰ 2-0 ਨਾਲ ਹਰਾਇਆ ਸਮਾਰਾ, (ਸੱਚ ਕਹੂੰ ਨਿਊਜ਼)। ਰੂਸ’ਚ ਚੱਲ ਰਹੇ 21ਵੇਂ ਫੀਫਾ ਵਿਸ਼ਵ ਕੱਪ ‘ਚ ਇੰਗਲੈਂਡ ਨੇ ਵਿਸ਼ਵ ਕੱਪ ‘ਚ ਆਪਣੇ ਸੈਮੀਫਾਈਨਲ ਦੇ 28 ਸਾਲ ਦੇ ਸੋਕੇ ਨੂੰ ਖ਼ਤਮ ਕਰਦੇ ਹੋਏ ਸਵੀਡਨ ਨੂੰ 2-0 ਨਾਲ ਹਰਾ ਕੇ ਟੂਰਨਾਮੈਂਟ ਦੇ ਆਖ਼ਰੀ ਚਾਰ ‘ਚ ਪ੍ਰਵੇਸ਼ ਕਰ ਲਿਆ ਹੈ ਇੰਗਲੈਂਡ ਵੱਲੋਂ ਪਹਿਲਾ ਗੋਲ […]
ਭਾਰਤ ਨੇ ਇੰਗਲੈਂਡ ਨੂੰ ਹਰਾਇਆ, ਸੈਮੀਫਾਈਨਲ ‘ਚ ਨਿਊਜ਼ੀਲੈਂਡ ਨਾਲ ਟੱਕਰ
Published On
By Sach Kahoon Punjabi Desk
ਕਪਤਾਨ ਮਨਪ੍ਰੀਤ ਸਿੰਘ ਨੇ 33ਵੇਂ, ਰੁਪਿੰਦਰ ਪਾਲ ਸਿੰਘ ਨੇ 51ਵੇਂ ਵਰੁਣ ਕੁਮਾਰ ਨੇ 59ਵੇਂ ਅਤੇ ਮਨਪ੍ਰੀਤ ਸਿੰਘ ਨੇ 60ਵੇਂ ਅਤੇ ਆਖਰੀ ਮਿੰਟ ‘ਚ ਗੋਲ ਕਰਕੇ ਭਾਰਤ ਨੇ ਇੰਗਲੈਂਡ ਨੂੰ 4-3 ਨਾਲ ਹਰਾ ਦਿੱਤਾ | Cricket News ਗੋਲਡ ਕੋਸਟ (ਏਜੰਸੀ)। ਭਾਰਤ ਨੇ ਗਜ਼ਬ ਦਾ ਪ੍ਰਦਰਸ਼ਨ ਕਰਦਿਆਂ ਇੰਗਲੈਂਡ ਦੀ ਮਜ਼ਬੂਤ ਟੀਮ ਨੂੰ ਬੇਹੱਦ ਰੋਮਾਂਚਕ ਮੁਕਾਬਲੇ ‘ਚ ਬੁੱਧਵਾਰ […]
ਮੈਰੀਕਾਮ ਬਾਹਰ, ਅੰਕੁਸ਼ ਸੈਮੀਫਾਈਨਲ ‘ਚ
Published On
By Sach Kahoon Punjabi Desk
ਅੰਕੁਸ਼ ਨੇ ਮੰਗੋਲੀਆ ਦੇ ਦੁਲਗੁਨ ਨੂੰ ਹਰਾਇਆ ਏਜੰਸੀ, ਨਵੀਂ ਦਿੱਲੀ:ਭਾਰਤ ਦੀ ਸਟਾਰ ਮੁੱਕੇਬਾਜ਼ ਐੱਮਸੀ ਮੈਰੀਕਾਮ (51 ਕਿਗ੍ਰਾ.) ਦੀ ਵਾਪਸੀ ਨਿਰਾਸ਼ਾਜਨਕ ਤਰੀਕੇ ਨਾਲ ਸਮਾਪਤ ਹੋਈ ਤੇ ਉਹ ਮੰਗੋਲੀਆ ਦੇ ਉਲਾਨਬਟੋਰ ‘ਚ ਚੱਲ ਰਹੇ ਉਲਾਨਬਟੋਰ ਕੱਪ ਦੇ ਕੁਆਰਟਰ ਫਾਈਨਲ ‘ਚ ਹਾਰ ਕੇ ਬਾਹਰ ਹੋ ਗਈ ਜਦੋਂ ਕਿ ਅੰਕੁਸ਼ ਦਹੀਆ (60 ਕਿਗ੍ਰਾ.) ਆਖਰੀ ਚਾਰ ‘ਚ ਪਹੁੰਚ ਗਏ ਇੱਕ […]
