ਕੜਾਕੇ ਦੀ ਠੰਢ ਵਿੱਚ ਵੀ ਸੂਰਤਗੜ੍ਹ ਆਸ਼ਰਮ ਵਿੱਚ ਵੇਖੋ ਡੇਰਾ ਸ਼ਰਧਾਲੂਆਂ ਦਾ ਜਜ਼ਬਾ

Suratgarh
ਕੜਾਕੇ ਦੀ ਠੰਢ ਵਿੱਚ ਵੀ ਸੂਰਤਗੜ੍ਹ ਆਸ਼ਰਮ ਵਿੱਚ ਵੇਖੋ ਡੇਰਾ ਸ਼ਰਧਾਲੂਆਂ ਦਾ ਜਜ਼ਬਾ

ਸੂਰਤਗੜ੍ਹ (ਬਲਜੀਤ)। ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੂਰਤਗੜ੍ਹ ਵਿਖੇ ਡੇਰੇ ਦੇ ਵਿਸਥਾਰ ਦੀ ਸੇਵਾ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਪਵਿੱਤਰ ਬੇਨਤੀ ਦਾ ਸ਼ਬਦ ਬੋਲ ਕੇ ਅਤੇ ‘ਧੰਨ-ਧੰਨ ਸਤਿ ਗੁਰੂ ਤੇਰਾ ਹੀ ਆਸਰਾ’ ਦੇ ਨਾਲ ਸੇਵਾ ਦੀ ਸ਼ੁਰੂਆਤ ਕੀਤੀ ਗਈ। ਡੇਰੇ ਦੀ ਖਾਲੀ ਪਈ ਜ਼ਮੀਨ ਨੂੰ ਪੱਧਰਾ ਕਰਨ ਦੀ ਸੇਵਾ ਪੂਰੇ ਜ਼ੋਰ-ਸ਼ੋਰ ਨਾਲ ਜਾਰੀ ਹੈ। ਆਉਣ ਵਾਲੇ ਦਿਨਾਂ ਵਿੱਚ ਡੇਰੇ ਨੂੰ ਵਿਸ਼ਾਲ ਰੂਪ ਦਿੱਤਾ ਜਾਵੇਗਾ। (Suratgarh)

ਇਹ ਵੀ ਪਡ਼੍ਹੋ :ਗਰੀਨ ਐਸ ਦੇ ਸੇਵਾਦਾਰ ਨੇ ਕੜਾਕੇ ਦੀ ਠੰਢ ’ਚ ਭਾਖੜਾ ਨਹਿਰ ’ਚ ਡੁੱਬਦੇ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢਿਆ

ਇਸ ਮੌਕੇ 85 ਮੈਂਬਰ ਰਜਿੰਦਰ ਬਰਾੜ ਇੰਸਾਂ, ਅਸ਼ੋਕ ਇੰਸਾਂ, ਮਨੀਰਾਮ ਇੰਸਾਂ, ਊਸ਼ਾ ਇੰਸਾਂ, ਰਾਣੀ ਇੰਸਾਂ, ਆਸ਼ਾ ਇੰਸਾਂ, ਸਰਿਤਾ ਇੰਸਾਂ, ਪ੍ਰੇਮੀ ਸੇਵਕ ਬਲਜੀਤ ਸਿੰਘ ਇੰਸਾਂ, ਸੁਖਦੇਵ ਇੰਸਾਂ, ਭੈਣ ਬੌਬੀ ਇੰਸਾਂ, ਪ੍ਰੇਮੀ ਸੰਮਤੀ ਸੇਵਾਦਾਰ ਸਰਦਾਰੀ ਲਾਲ ਇੰਸਾਂ, ਮੰਗਤ ਨਾਗਪਾਲ ਇੰਸਾਂ, ਚਰਨ ਸਿੰਘ ਇੰਸਾਂ, ਵਿਕਾਸ ਇੰਸਾਂ, ਚਰਨ ਸਿੰਘ ਸਾਹੂਵਾਲਾ, ਅੰਗੂਰੀ, ਭੈਣ, ਸਰੋਜ ਸਿਸਟਰ, ਆਤਮਾ ਪ੍ਰਕਾਸ਼, ਗੁਰਚਰਨ ਇੰਸਾਂ, ਅੰਮ੍ਰਿਤਪਾਲ ਇੰਸਾਂ, ਰਾਜਾਰਾਮ ਇੰਸਾਂ, ਖੁਸ਼ਪਾਲ ਇੰਸਾਂ, ਅਰਸ਼ਦੀਪ ਸਿੰਘ, ਕਾਂਤਾ ਇੰਸਾਂ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਅਤੇ ਸੇਵਾਦਾਰ ਮੌਜ਼ੂਦ ਸਨ। (Suratgarh)

LEAVE A REPLY

Please enter your comment!
Please enter your name here