ਸਾਡੇ ਨਾਲ ਸ਼ਾਮਲ

Follow us

20 C
Chandigarh
Saturday, March 7, 2026
More
    Home Breaking News Dera Sacha Sa...

    Dera Sacha Sauda: ਸਤਿਗੁਰੂ ਜੀ ਦੀ ਰਹਿਮਤ

    Dera Sacha Sauda
    Dera Sacha Sauda: ਸਤਿਗੁਰੂ ਜੀ ਦੀ ਰਹਿਮਤ

    Dera Sacha Sauda: ਇੱਕ ਦਿਨ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਡੇਰਾ ਸੱਚਾ ਸੌਦਾ ਸਰਸਾ ਦੇ ਮੁੱਖ ਗੇਟ ਦੇ ਸਾਹਮਣੇ ਖੜ੍ਹੇ ਸੇਵਾਦਾਰਾਂ ਨੂੰ ਸੇਵਾ ਕਾਰਜ ਬਾਰੇ ਸਮਝਾ ਰਹੇ ਸਨ। ਇਸ ਦੌਰਾਨ ਪੂਜਨੀਕ ਬੇਪਰਵਾਹ ਸਾਈਂ ਜੀ ਨੇ ਸੱਚੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (ਗੁਰਗੱਦੀ ਦੀ ਬਖਸ਼ਿਸ਼ ਤੋਂ ਪਹਿਲਾਂ) ਨੂੰ ਡੇਰੇ ਲਈ ਕੁਝ ਸਮਾਨ ਲਿਆਉਣ ਲਈ ਸਰਸਾ ਸ਼ਹਿਰ ਭੇਜਿਆ।

    Read Also : ‘ਨਸ਼ਾ ਤਾਂ ਬਰਬਾਦੀ ਦਾ ਘਰ, ਇਸ ਗੱਲ ਦੀ ਡੇਰਾ ਸੱਚਾ ਸੌਦਾ ’ਚ ਆ ਕੇ ਆਈ ਸਮਝ’

    ਆਪ ਜੀ ਪੈਦਲ ਹੀ ਸ਼ਹਿਰ ਵੱਲ ਚੱਲ ਪਏ। ਪੂਜਨੀਕ ਬੇਪਰਵਾਹ ਸਾਈਂ ਜੀ ਨੇ ਆਪ ਜੀ ਵੱਲ ਵੇਖਦੇ ਹੋਏ ਸੇਵਾਦਾਰਾਂ ਨੂੰ ਬਚਨ ਫ਼ਰਮਾਏ, ‘‘ਦੇਖੋ ਭਾਈ! ਕੀ ਸੁੰਦਰ ਬਾਡੀ ਹੈ। ਏਨਾ ਗੁਣਵਾਨ, ਲੰਮਾ ਤੇ ਸੁੰਦਰ ਨੌਜਵਾਨ ਸਾਰੇ ਹਿੰਦੁਸਤਾਨ ’ਚ ਲੱਭਿਆਂ ਵੀ ਨਹੀਂ ਲੱਭੇਗਾ। ਦੇਖੋ ਇਸਰਾਰ (ਈਸ਼ਵਰ) ਨੇ ਕਿਹੋ ਜਿਹਾ ਸੁੰਦਰ ਨੌਜਵਾਨ ਲੱਭ ਕੇ ਸਾਨੂੰ ਦਿੱਤਾ ਹੈ।’’

    ਸਰੋਤ: ਸੱਚੇ ਰੂਹਾਨੀ ਰਹਿਬਰ, ਭਾਗ-2 ’ਚੋਂ..