Vegetables Price Hike: ਅੱਤ ਦੀ ਗਰਮੀ ’ਚ ਸਬਜ਼ੀਆਂ ਦੇ ਭਾਅ ਨੂੰ ਵੀ ਲੱਗੀ ‘ਅੱਗ’
ਮੌਸਮੀ ਸਬਜ਼ੀ ਔਸਤਨ ਵਿਕ ਰਹੀ 50 ਰੁਪਏ ਕਿੱਲੋ | Vegetables Price Hike
ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ/ਸਰਜੀਵਨ ਕੁਮਾਰ)। ਗਰਮੀ ਵਧਣ ਨਾਲ ਹਰੀਆਂ ਸਬਜ਼ੀਆਂ ਦੇ ਭਾਅ ਵੀ ਵਧ ਗਏ ਹਨ ਇਸ ਦੇ ਨਾਲ ਹੀ ਸੁੱਕੀਆਂ ਦਾਲਾਂ ਦੇ ਰੇਟ ਵੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ, ਜਿਸ ਕਾਰਨ ਗਰੀਬ ਲੋਕ ਚਟਣੀ ਨਾਲ ...
‘ਆਪ’ ’ਚ ਸ਼ਾਮਲ ਹੋਏ ਸਾਬਕਾ ਵਿਧਾਇਕ ਦੀ ‘ਗੈਰ ਹਾਜ਼ਰੀ’ ਬਣੀ ਚਰਚਾ ਦਾ ਵਿਸ਼ਾ
ਲੋਕਾਂ ’ਚ ਚਰਚਾ, ਕੀ ਸਾਬਕਾ ਵਿਧਾਇਕ ਤੇ ਆਪ ਆਗੂ ਹੋ ਪਾਉਣਗੇ ਘਿਓ-ਖਿਚੜੀ | Sangrur News
ਧੂਰੀ (ਰਵੀ ਗੁਰਮਾ)। ਲੋਕ ਸਭਾ ਚੋਣਾਂ ਦੇ ਸਿਆਸੀ ਮੌਸਮ ’ਚ ਧੂਰੀ ’ਚ ਇਨ੍ਹੀਂ ਦਿਨੀਂ ਸਿਆਸਤ ਪੂਰੀ ਗਰਮਾਈ ਹੋਈ ਹੈ। ਹਰ ਪਾਰਟੀ ਦਾ ਉਮੀਦਵਾਰ ਵਿਧਾਨ ਸਭਾ ਹਲਕਾ ਧੂਰੀ ’ਚ ਵੋਟ ਲੈਣ ਲਈ ਪੂਰੀ ਚਾਰਜੋਈ ਕਰ ਰਿਹਾ ਹੈ। ...
ਬਹਾਦਰੀ ਨੂੰ ਸਲਾਮ: ਦੋ ਗੁੰਮ ਮੰਦਬੁੱਧੀ ਵਿਅਕਤੀਆਂ ਨੂੰ ਪਰਿਵਾਰ ਨਾਲ ਮਿਲਾਇਆ
Welfare Work: ਪੁੱਤਰ ਨੂੰ ਸਹੀ ਸਲਾਮਤ ਦੇਖ ਪਿਤਾ ਹੋਇਆ ਭਾਵੁਕ
(ਨਰੇਸ਼ ਕੁਮਾਰ) ਸੰਗਰੂਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਸੰਗਰੂਰ ਦੇ ਸੇਵਾਦਾਰਾਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਲੜਕੀ ਨੂੰ ਸਾਂਭ-ਸੰਭਾਲ ਕਰਨ ਤੋਂ ਬਾਅਦ ਪਰਿਵਾਰ ਨਾਲ ਮਿਲਾ ਕੇ ਇ...
ਅਕਾਲੀ ਦਲ ਤੇ ਭਾਜਪਾ ਦੇ ਵੱਖੋ-ਵੱਖ ਰਾਹ ਹੋਣ ਪਿੱਛੋਂ ਸੰਗਰੂਰ ਦੀ ਸਿਆਸਤ’ਚ ਆਇਆ ਵੱਡਾ ਬਦਲਾਅ
ਅਕਾਲੀ ਦਲ ਨੂੰ ਸ਼ਹਿਰੀ ਵੋਟ ਦਾ ਫਿਕਰ ਪਿਆ (Sangrur News)
(ਗੁਰਪ੍ਰੀਤ ਸਿੰਘ) ਸੰਗਰੂਰ। ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਆਉਂਦੀਆਂ ਲੋਕ ਸਭਾ ਚੋਣਾਂ ’ਚ ਗਠਜੋੜ ਨਾ ਕਰਨ ਦੇ ਫੈਸਲੇ ਦਾ ਅਸਰ ਜ਼ਿਲ੍ਹਿਆਂ ਦੀ ਰਾਜਨੀਤੀ ’ਤੇ ਪੈਣਾ ਆਰੰਭ ਹੋ ਗਿਆ ਹੈ। ਜ਼ਿਲ੍ਹਾ ਸੰਗਰੂਰ ਦੀ ਰਾਜਨੀਤੀ ’ਤੇ ਇਸ ਦ...
ਇੱਕ ਹੋਰ ਡੇਰਾ ਸ਼ਰਧਾਲੂ ਲੱਗਿਆ ਮਾਨਵਤਾ ਦੇ ਲੇਖੇ
ਮਦਨ ਲਾਲ ਇੰਸਾਂ ਬਲਾਕ ਸੰਗਰੂਰ ਦੇ 27ਵੇਂ ਸਰੀਰਦਾਨੀ | Walfare Work
ਕਾਫ਼ਲੇ ਦੇ ਰੂਪ ’ਚ ਮ੍ਰਿਤਕ ਦੇਹ ਨੂੰ ਮੈਡੀਕਲ ਕਾਲਜ ਲਈ ਕੀਤਾ ਰਵਾਨਾ
ਸੰਗਰੂਰ (ਨਰੇਸ਼ ਕੁਮਾਰ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਜਿਉਂਦੇ ਜੀਅ ਹੀ ਨਹੀਂ ਸਗੋਂ ਦੇਹਾਂਤ ਤੋਂ ਬਾਅਦ ਵੀ ਮਾਨਵਤਾ ਭਲਾਈ ਦਾ ਕੰਮ ਜਾਰੀ ਰੱਖ ਰਹੇ ਹਨ। ਅ...
ਯੂ-ਟਿਊਬਰ ਭਾਨੇ ਸਿੱਧੂ ਦੇ ਪਿਤਾ, ਭਰਾ, ਭੈਣਾਂ ਤੇ ਲੱਖਾ ਸਿਧਾਣਾ ’ਤੇ FIR
ਬਡਬਰ ਟੋਲ ਪਲਾਜ਼ਾ ’ਤੇ ਪ੍ਰਦਰਸ਼ਨਕਾਰੀਆਂ ਦੀ ਹੋਈ ਝੜਪ ਪਿੱਛੋਂ ਪੁਲਿਸ ਨੇ ਕੀਤਾ ਪਰਚਾ | Bhana Sidhu
ਬਰਨਾਲਾ (ਗੁਰਪ੍ਰੀਤ ਸਿੰਘ)। ਧਨੌਲਾ ਪੁਲਿਸ ਨੇ ਪਿਛਲੀ 3 ਫਰਵਰੀ ਨੂੰ ਯੂ-ਟਿਊਬਰ ਭਾਨਾ ਸਿੱਧੂ ਦੇ ਹੱਕ ’ਚ ਕੀਤੇ ਪ੍ਰਦਰਸ਼ਨ ਦੌਰਾਨ ਪੁਲਿਸ ਨਾਲ ਕਥਿਤ ਧੱਕੇਸ਼ਾਹੀ, ਕੁੱਟਮਾਰ ਤੇ ਪਬਲਿਕ ਪ੍ਰਾਪਰਟੀ ਦਾ ਨੁਕਸਾ...
ਬਰਨਾਲਾ-ਧਨੌਲਾ ਦੀ ਸਾਧ-ਸੰਗਤ ਨੇ ਜਾਗੋ ਕੱਢ ਮਨਾਇਆ ਪਵਿੱਤਰ ਅਵਤਾਰ ਮਹੀਨਾ
ਡੇਰਾ ਸ਼ਰਧਾਲੂਆਂ ਨੇ ਢੋਲ ਦੀ ਥਾਪ ’ਤੇ ਨੱਚ ਟੱਪ ਕੇ ਕੀਤਾ ਖੁਸ਼ੀ ਦਾ ਇਜ਼ਹਾਰ | MSG Bhandara Month
ਬਰਨਾਲਾ (ਗੁਰਪ੍ਰੀਤ ਸਿੰਘ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ ਜਨਵਰੀ ਡੇਰਾ ਸ਼ਰਧਾਲੂਆਂ ਲਈ ਵੱਡੀ ਖੁਸ਼ੀ ਲੈ ਕੇ ਆਉਂਦਾ ਹੈ। ਅੱਜ ਬਰਨਾਲਾ ਧਨੌਲਾ ਬਲਾਕ ਦੇ ਸੈਂਕ...
Aman Arora ਨੂੰ ਝੰਡਾ ਲਹਿਰਾਉਣ ਤੋਂ ਰੋਕਣ ਲਈ High Court ’ਚ ਪਟੀਸ਼ਨ ਦਾਇਰ
ਸੰਗਰੂਰ (ਸੱਚ ਕਹੂੰ ਨਿਊਜ਼)। ਸੂਬੇ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਪਿਛਲੇ ਸਾਲ 21 ਦਸੰਬਰ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਵਿਧਾਇਕ ਵਜੋਂ ਅਯੋਗ ਕਰਾਰ ਦਿੰਦਿਆਂ ਅੰਮ੍ਰਿਤਸਰ ਵਿੱਚ ਝੰਡਾ ਲਹਿਰਾਉਣ ਤੋਂ ਰੋਕਣ ਲਈ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ ’ਤੇ...
ਧਾਰਮਿਕ ਸਥਾਨ ’ਤੇ ਜਾ ਰਹੀ ਬੱਸ ਦਾ ਐਕਸੀਡੈਂਟ, ਇੱਕ ਦੀ ਮੌਤ
ਬੱਸ ਚਾਲਕ ਦੀ ਮੌਤ, 14 ਸ਼ਰਧਾਲੂ ਗੰਭੀਰ ਜ਼ਖਮੀ
ਬਰਨਾਲਾ (ਗੁਰਪ੍ਰੀਤ ਸਿੰਘ)। ਲੰਘੀ ਰਾਤ ਮਾਨਸਾ ਰੋਡ ’ਤੇ ਪਿੰਡ ਧਨੌਲਾ ਖੁਰਦ ਨੇੜੇ ਮਾਨਸਾ ਤੋਂ ਡੇਰਾ ਬਿਆਸ ਜਾ ਰਹੀ ਬੱਸ ਸੜਕ ਕਿਨਾਰੇ ਖੜ੍ਹੀ ਟਰੈਕਟਰ-ਟਰਾਲੀ ’ਚ ਵੱਜਣ ਉਪਰੰਤ ਇੱਕ ਭਾਰੀ ਦਰੱਖਤ ਨਾਲ ਟਕਰਾਅ ਗਈ। ਇਸ ਹਾਦਸੇ ’ਚ ਬੱਸ ਡਰਾਈਵਰ ਦੀ ਮੌਤ ਹੋ ਗਈ ਅਤੇ...
ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਵਿਅਕਤੀ ਨੂੰ ਪਿੰਗਲਵਾੜਾ ਆਸ਼ਰਮ ਪਹੁੰਚਾਇਆ
(ਨਰੇਸ਼ ਕੁਮਾਰ) ਸੰਗਰੂਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਬਲਾਕ ਸੰਗਰੂਰ ਦੇ ਡੇਰਾ ਸ਼ਰਧਾਲੂਆਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਵਿਅਕਤੀ ਨੂੰ ਪਿੰਗਲਵਾੜਾ ਆਸ਼ਰਮ ਵਿਖੇ ਦਾਖਲ ਕਰਵਾਇਆ। ਇਸ ਬਾਰੇ ਜਾਣਕਾਰੀ ਦਿੰਦਿਆਂ ਰਿਟਾ. ਇੰਸਪੈਕਟਰ ਜਗਰਾਜ ਸਿੰਘ ਨੇ ਦੱ...