ਸਾਧ-ਸੰਗਤ ‘ਚ ਖ਼ੂਨਦਾਨ ਲਈ ਭਾਰੀ ਉਤਸ਼ਾਹ
ਸਰਸਾ। ਪੁਲਵਾਮਾ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਲਾਏ ਗਏ ਖ਼ੂਨਦਾਨ ਕੈਂਪ ਦੌਰਾਨ ਦੁਪਹਿਰ 1:30 ਵਜੇ ਤੱਕ 1600 ਯੂਨਿਟ ਤੋਂ ਵੱਧ ਖ਼ੂਨਦਾਨ ਹੋ ਚੁੱਕਾ ਸੀ। ਜਾਣਕਾਰੀ ਅਨੁਸਾਰ ਸਾਧ-ਸੰਗਤ ਦੀਆਂ ਲਾਈਨਾਂ ਹੋਰ ਵੀ ਲੰਬੀਆਂ ਹੁੰਦੀਆਂ ਜਾ ਰਹੀਆਂ ਸਨ। ਜਾਣਕਾਰੀ ਅਨੁਸਾਰ ਦੁਪਹਿਰ ਤੱਕ ਪਟਿਆਲਾ ਵਿਖੇ 500 ਯੂਨਿਟ, ਚੰਡੀਗੜ੍ਹ ਵਿਖੇ 200, ਬਠਿੰਡਾ ਵਿਖੇ , ਮਾਨਸਾ ਵਿਖੇ 440 ਯੂਨਿਟ, ਲੁਧਿਆਣਾ 150 ਯੂਨਿਟ ਇਸ ਤੋਂ ਇਲਾਵਾ ਹਰ ਥਾਂ ਖ਼ੂਨਦਾਨ ਕੈਂਪ ਜਾਰੀ ਹਨ। ਸਾਧ-ਸੰਗਤ ਦਾ ਖ਼ੂਨਦਾਨ ਕਰਨ ਲਈ ਉਤਸ਼ਾਹ ਦੇਖਿਆਂ ਹੀ ਬਣਦਾ ਹੈ। (Salute, Martyrs)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ