ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News Saint MSG Liv...

    Saint MSG Live | ਉਡੀਕ ਖਤਮ, ਸੱਚੇ ਰਹਿਬਰ ਆਏ, ਕਰੋ ਰੂਹਾਨੀ ਦਰਸ਼ਨ

    Saint MSG Live | ਉਡੀਕ ਖਤਮ, ਸੱਚੇ ਰਹਿਬਰ ਆਏ, ਕਰੋ ਰੂਹਾਨੀ ਦਰਸ਼ਨ

    ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਲਾਈਵ ਦਰਸ਼ਨਾਂ ਲਈ ਤਰਸ ਰਹੀ ਸਾਧ-ਸੰਗਤ ਦੀ ਉਡੀਕ ਖਤਮ ਹੋ ਗਈ ਹੈ। ਪੂਜਨੀਕ ਗੁਰੂ ਜੀ ਨੇ ਇੱਕ ਵਾਰ ਫਿਰ ਸਾਧ-ਸੰਗਤ ਨੂੰ ਪਵਿੱਤਰ ਦਰਸ਼ਨ ਦਿੱਤੇ। ਦੱਸ ਦੇਈਏ ਕਿ ਬਰਨਾਵਾ ਆਸ਼ਰਮ ਵਿਖੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸ਼ੁਭ ਆਗਮਨ ’ਤੇ ਸਾਧ-ਸੰਗਤ ’ਚ ਖੁਸ਼ੀ ਦਾ ਮਾਹੌਲ ਹੈ। ਦੁਖੀ ਸੰਗਤਾਂ ਦੀ ਪਿਆਸ ਬੁਝਾਉਣ ਵਾਲੇ ਪੂਜਨੀਕ ਗੁਰੂ ਜੀ ਨੇ ਯੂ-ਟਿਊਬ ’ਤੇ ਲਾਈਵ ਹੋ ਕੇ ਸਾਧ ਸੰਗਤ ਨੂੰ ਆਪਣੇ ਦਰਸ਼ਨਾਂ ਨਾਲ ਨਿਹਾਲ ਕੀਤਾ। ਜਦੋਂ ਪੂਜਨੀਕ ਗੁਰੂ ਜੀ ਨੇ ਲਾਈਵ ਹੋ ਕੇ ਦਰਸ਼ਨ ਕੀਤੇ ਤਾਂ ਸਮੂਹ ਸਾਧ-ਸੰਗਤ ਵਿੱਚ ਭਾਰੀ ਉਤਸ਼ਾਹ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here