ਸਾਡੇ ਨਾਲ ਸ਼ਾਮਲ

Follow us

14.6 C
Chandigarh
Thursday, February 19, 2026
More
    Home Breaking News ਪੂਜਨੀਕ ਗੁਰੂ ਜ...

    ਪੂਜਨੀਕ ਗੁਰੂ ਜੀ ਨੇ ਯੂਟਿਊਬ ਚੈਨਲ ’ਤੇ ਭੇਜਿਆ ਕੁਝ ਖਾਸ, ਤੁਸੀਂ ਵੀ ਲਓ ਹਿੱਸਾ

    Dera Sacha Sauda

    ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਧ-ਸੰਗਤ ਤੇ ਸਿ੍ਰਸ਼ਟੀ ਲਈ ਹਮੇਸ਼ਾ ਰਹਿਮਤਾਂ ਦੇ ਖਜ਼ਾਨੇ ਲਟਾਉਂਦੇ ਰਹਿੰਦੇ ਹਨ। ਇਸੇ ਤਰ੍ਹਾਂ ਹੀ ਪੂਜਨੀਕ ਗੁਰੂ ਜੀ ਨੇ ਯੂਟਿਊਬ ਚੈਨਲ ’ਤੇ ਕਮਿਊਨਿਟੀ ਪੋਸਟ (You Tube Community) ਕਰਕੇ ਸਵਾਲ ਪੁੱਛਿਆ ਤੇ ਸਭ ਉਸ ਦਾ ਜਵਾਬ ਦੇਣ ਲਈ ਕਿਹਾ ਗਿਆ ਹੈ। ਤੁਸੀਂ ਵੀ ਇਸ ਕਮਿਊਨਿਟੀ ਵਿੱਚ ਜਾ ਕੇ ਕਿਸੇ ਇੱਕ ਆਪਸ਼ਨ ’ਤੇ ਕਲਿੱਕ ਕਰਕੇ ਸਵਾਲ ਦਾ ਜਵਾਬ ਦਿਓ। ਕਮਿਊਨਿਟੀ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ। (You Tube Community)

    https://www.youtube.com/post/UgkxVhW8oD8bWnhJrMrjFBU65SybG8e3TG-H

    Saint Dr MSG

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here