ਸਾਡੇ ਨਾਲ ਸ਼ਾਮਲ

Follow us

13.3 C
Chandigarh
Tuesday, February 10, 2026
More
    Home Breaking News ਪੂਜਨੀਕ ਗੁਰੂ ਜ...

    ਪੂਜਨੀਕ ਗੁਰੂ ਜੀ ਦੇ ਇੰਸਟਾਗ੍ਰਾਮ ’ਤੇ ਆਈ ਤਾਜ਼ਾ ਵੀਡੀਓ

    Saint Dr. MSG

    ਪੂਜਨੀਕ ਗੁਰੂ ਜੀ ਦੇ ਇੰਸਟਾਗ੍ਰਾਮ ’ਤੇ ਆਈ ਤਾਜ਼ਾ ਵੀਡੀਓ

    ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਦੇ ਇੰਸਟਾਗ੍ਰਾਮ ’ਤੇ ਨਵੀਂ ਰੀਲ੍ਹ ਆਈ ਹੈ। ਪੂਜਨੀਕ ਗੁਰੂ ਜੀ ਰੀਲ੍ਹ ’ਚ ਇਹ ਸ਼ਬਦ ਫਰਮਾ ਰਹੇ ਹਨ …ਅਬ ਤਕ ਵਹਾਂ ਉਤਰਤੇ ਹੈ ਖੁਸ਼ਬੂਓਂ ਕੇ ਕਾਫ਼ਿਲੇ, ਏਕ ਬਾਰ ਲਿਖ ਦੀਆ ਥਾ ਸ਼ਾਹ ਸਤਿਨਾਮ ਜਿਸ ਜਗ੍ਹਾ ਪੇ। ਵੀਡੀਓ ਦੇਣ ਲਈ ਕਲਿੱਕ ਕਰੋ…

    https://www.instagram.com/reel/Cm8ZR1wN_0G/?igshid=MDM4ZDc5MmU%3D

    #RamRahim

    ਅਮਲ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ ਹੈ ਇਲਮ

    ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਫ਼ਰਮਾਉਦੇ ਹਨ ਕਿ ਮਾਲਕ ਦਾ ਪਿਆਰ ਬੜੇ ਨਸੀਬਾਂ ਨਾਲ ਇਨਸਾਨ ਨੂੰ ਮਿਲਦਾ ਹੈ ਜਿਨ੍ਹਾਂ ਦੀ ਕਿਸਮਤ ਚੰਗੀ ਹੁੰਦੀ ਹੈ, ਉਹ ਸਤਿਸੰਗ ’ਚ ਚੱਲ ਕੇ ਆਉਦੇ ਹਨ ਅਤੇ ਜੋ ਸਤਿਸੰਗ ਸੁਣ ਕੇ ਅਮਲ ਕਰਦੇ ਹਨ, ਉਹ ਉਸ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣਦੇ ਹਨ।

    ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਨੂੰ ਜਦੋਂ ਸੰਤ, ਪੀਰ-ਫ਼ਕੀਰ ਦੀ ਸੋਹਬਤ ਨਸੀਬ ਹੋ ਜਾਵੇ ਤਾਂ ਬਚਨਾਂ ’ਤੇ ਅਮਲ ਕਰਨਾ ਚਾਹੀਦਾ ਹੈ ਅਮਲ ਤੋਂ ਬਿਨਾਂ ਇਲਮ ਕਿਸੇ ਕੰਮ ਦਾ ਨਹੀਂ ਹੁੰਦਾ ਇਲਮ (Saint Dr. MSG) ਜ਼ਰੂਰੀ ਹੈ ਪਰ ਇਸ ਤੋਂ ਵੀ ਜ਼ਰੂਰੀ ਹੈ ਅਮਲ, ਕਿਉਕਿ ਇਲਮ ਨਹੀਂ ਹੈ ਤਾਂ ਅਮਲ ਕਿਸ ’ਤੇ ਕਰੋਗੇ ਅਤੇ ਜੇਕਰ ਅਮਲ ਨਹੀਂ ਕਰਦੇ ਤਾਂ ਉਹ ਇਲਮ, ਗਿਆਨ ਕੋਰਾ ਹੈ ਇਸ ਲਈ ਸੁਣੋ ਅਤੇ ਅਮਲ ਕਰੋ ਜੋ ਸੁਣ ਕੇ ਅਮਲ ਕਰਦੇ ਹਨ, ਉਹ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਜਾਂਦੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here