ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) 21 ਦਿਨਾਂ ਦੀ ਫਰਲੋ ਮਿਲਣ ਤੋਂ ਬਾਅਦ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਪਧਾਰੇ। ਜਿਵੇਂ ਹੀ ਇਹ ਖ਼ਬਰ ਸੋਸ਼ਲ ਮੀਡੀਆ ’ਤੇ ਸਾਧ-ਸੰਗਤ ਨੂੰ ਮਿਲੀ ਤਾਂ ਕਰੋੜਾਂ ਡੇਰਾ ਸੱਚਾ ਸੌਦਾ ਸ਼ਰਧਾਲੂਆਂ ਦੇ ਚਿਹਰਿਆਂ ’ਤੇ ਖੁਸ਼ੀ ਦੌੜ ਗਈ। ਖ਼ਬਰ ਮਿਲਦਿਆਂ ਹੀ ਇੱਕ ਦੂਜੇ ਨੂੰ ਫੋਨ ਜ਼ਰੀਏ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ ਇੱਕ-ਦੂਜੇ ਨੂੰ ਮੋਬਾਇਲ ਫੋਨਾਂ ’ਤੇ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ ਇੱਕ-ਦੂਜੇ ਨੂੰ ਮਿਠਾਈਆਂ ਖੁਆ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਆਪ ਜੀ ਨੇ ਯੂਟਿਊਬ ‘ਤੇ ਆ ਕੇ ਸਾਧ-ਸੰਗਤ ਨੂੰ ਦਰਸ਼ਨਾਂ ਨਾਲ ਨਿਹਾਲ ਕੀਤਾ। ਪੂਜਨੀਕ ਗੁਰੂ ਜੀ ਦੇ ਪਵਿੱਤਰ ਦਰਸ਼ਨ ਕਰਕੇ ਸਾਧ-ਸੰਗਤ ਤੇ ਚਿਹਰੇ ਖਿੜ ਉੱਠੇ।
ਤਾਜ਼ਾ ਖ਼ਬਰਾਂ
Government Schools Punjab: ਸਿੱਖਿਆ ਦੇ ਖੇਤਰ ’ਚ ਹੁਣ ਨਵੀਆਂ ਪੈੜਾਂ ਪਾ ਰਹੇ ਹਨ ਸਰਕਾਰੀ ਸਕੂਲ : ਵਿਧਾਇਕ ਗੈਰੀ ਬੜਿੰਗ
ਸਿੱਖਿਆ ਕ੍ਰਾਂਤੀ ਤਹਿਤ 4 ਸਰਕ...
Punjab Result 12th: ਸ. ਹਰਦਮ ਸਿੰਘ ਪਬਲਿਕ ਸਕੂਲ, ਜਿੰਦਲਪੁਰ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ
Punjab Result 12th: (ਸੁਸ਼...
Rajnath Singh: ਪਾਕਿਸਤਾਨ ਨੂੰ ਲੈ ਕੇ ਰਾਜਨਾਥ ਸਿੰਘ ਨੇ ਆਖ ਦਿੱਤੀ ਇਹ ਵੱਡੀ ਗੱਲ, ਜਾਣੋ
ਪਾਕਿਸਤਾਨ ਜਿੱਥੇ ਖੜਾ ਹੁੰਦਾ ...
Sangrur News: ਜ਼ਿਲ੍ਹਾ ਜ਼ੇਲ੍ਹ ਸੰਗਰੂਰ ਦੀ ਸੁਰੱਖਿਆ ’ਚ ਤਾਇਨਾਤ ਡੀਐਸਪੀ ਗੁਰਪ੍ਰੀਤ ਸਿੰਘ ਗ੍ਰਿਫ਼ਤਾਰ
Sangrur News: ਪੈਸੇ ਲੈ ਕੇ ...
Lucknow Bus Fire: ਡਬਲ-ਡੈਕਰ ਬੱਸ ਨੂੰ ਅੱਗ ਲੱਗਣ ਨਾਲ ਪੰਜ ਯਾਤਰੀਆਂ ਦੀ ਮੌਤ, ਮੁੱਖ ਮੰਤਰੀ ਯੋਗੀ ਨੇ ਪ੍ਰਗਟਾਇਆ ਦੁੱਖ
ਲਖਨਊ ’ਚ ਡਬਲ-ਡੈਕਰ ਬੱਸ ਨੂੰ ...
Ludhiana court clash 2025: ਅਦਾਲਤ ‘ਚ ਹੋਏ ਵਕੀਲਾਂ ਤੇ ਸਟਾਫ ਵਿਚਕਾਰ ਝਗੜੇ ਦਾ ਮਾਮਲਾ ਭਖਿਆ, ਪੜ੍ਹੋ ਕੀ ਹਨ ਮੌਕੇ ਦੇ ਹਾਲਾਤ
ਇਨਸਾਫ਼ ਨਾ ਮਿਲਿਆ ਤਾਂ ਮਜ਼ਬੂਰਨ...
Punjabi Village Life: ਜੰਗਬੰਦੀ ਤੋਂ ਬਾਅਦ ਜਾਣੋ ਕਿਹੋ ਜਿਹਾ ਹੈ ਬਾਰਡਰ ਨਾਲ ਲੱਗਦੇ ਪਿੰਡਾਂ ਦਾ ਹਾਲ, ਲੋਕਾਂ ਨੇ ਕੀ ਕਿਹਾ…
Punjabi Village Life: ਸਰੱ...
Punjab School Timings: ਹੁਣ ਇਸ ਸਮੇਂ ਖੁੱਲ੍ਹਣਗੇ ਪ੍ਰਾਈਵੇਟ ਤੇ ਸਰਕਾਰੀ ਸਕੂਲ, ਜਾਣੋ ਸਮਾਂ
Punjab School Timings: ਅੰ...
International Museum Day 2025: ਕਿਉਂ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਅਜਾਇਬ ਘਰ ਦਿਵਸ? ਜਾਣੋ ਇਸ ਦਾ ਇਤਿਹਾਸ
International Museum Day ...