ਸਾਡੇ ਨਾਲ ਸ਼ਾਮਲ

Follow us

25.4 C
Chandigarh
Wednesday, February 25, 2026
More
    Home Breaking News ਗੁਰਪ੍ਰੀਤ ਸਿੱਧ...

    ਗੁਰਪ੍ਰੀਤ ਸਿੱਧੂ ਨੇ ਲਾਇਆ ਸ਼ਾਨਦਾਰ ਭਜਨ ‘ਚੰਗਾ ਨਹੀਂ ਹੁੰਦਾ ਅੱਗੇ ਬੋਲਣਾ ਫ਼ਕੀਰ ਦੇ’ ਜ਼ਰੂਰ ਸੁਣੋ

    (ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜ਼ੂਰੀ ’ਚ ਪ੍ਰੇਮੀ ਗੁਰਪ੍ਰੀਤ ਸਿੰਘ ਸਿੱਧੂ ਨੇ ਭਜਨ ’ਚੰਗਾ ਨਹੀਂ ਹੁੰਦਾ ਅੱਗੇ ਬੋਲਣਾ ਫ਼ਕੀਰ ਦੇ’ ਬੋਲਿਆ ਤਾਂ ਸਾਧ-ਸੰਗਤ ਝੂਮਣ ਲੱਗੀ।  ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼)’ਚ ਰੂਹਾਨੀ ਮਜਲਿਸ ਦੌਰਾਨ  ਗੁਰਪ੍ਰੀਤ ਸਿੱਧੂ ਨੇ ਇਹ ਸ਼ਬਦ ਲਾਇਆ। ਆਓ ਸੁਣਦੇ ਹਾਂ ਇਹ ਭਜਨ…

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here