ਬਿਜਲੀ ਸਬਸਿਡੀਆ ਕਰ ਰਹੀਆਂ ਹਨ ਸਰਕਾਰ ਦੀ ਹਾਲਤ ਪਤਲੀ, ਇਸ ਸਾਲ ਪਏਗਾ 10 ਹਜ਼ਾਰ 628 ਕਰੋੜ ਰੁਪਏ ਦਾ ਬੋਝ
ਬਿਜਲੀ ਸਬਸਿਡੀ ਰਾਹੀਂ ਹੀ ਖ਼ਰਚ ਹੋ ਜਾਂਦਾ ਐ ਕੁਲ ਸਾਲਾਨਾ ਬਜਟ ਦਾ 10ਵਾਂ ਹਿੱਸਾ
ਖੇਤੀ ਲਈ ਮੁਫ਼ਤ ਬਿਜਲੀ ’ਤੇ ਖ਼ਰਚ ਹੋ ਰਿਹਾ ਐ ਸਾਰਿਆਂ ਨਾਲੋਂ ਜਿਆਦਾ ਖ਼ਰਚ
ਅਸ਼ਵਨੀ ਚਾਵਲਾ, ਚੰਡੀਗੜ। ਪੰਜਾਬ ਦੇ ਕੁਝ ਵਰਗਾਂ ਨੂੰ ਮੁਫ਼ਤ ਬਿਜਲੀ ਦੇ ਰਹੀਂ ਪੰਜਾਬ ਸਰਕਾਰ ਦੀ ਹਾਲਤ ਹਰ ਸਾਲ ਲਗਾਤਾਰ ਖ਼ਸਤਾ ਹਾਲ ਹੁੰਦੀ ਨਜ਼ਰ...
ਲੋਕ ਸਭਾ ਚੋਣਾਂ : ਗਿਣਤੀ ਦਾ ਇੰਤਜਾਰ, ਆਰਡਰ ਕਿਸੇ ਵੱਲੋਂ ਨਹੀਂ ਪਰ ਲੱਡੂ ਤਿਆਰ
(ਸੁਖਜੀਤ ਮਾਨ) ਬਠਿੰਡਾ। ਬੱਸਾਂ, ਖੁੰਡਾਂ, ਸੱਥਾਂ, ਪਿੰਡਾਂ ਵਿੱਚ ਸਿਰਫ ਇੱਕੋ ਸਵਾਲ, ਕੌਣ ਜਿੱਤੂ, ਕਿਸਦੇ ਪੱਲੇ ਪਵੇਗੀ ਹਾਰ। ਬਠਿੰਡਾ ਲੋਕ ਸਭਾ ਸੀਟ ’ਤੇ ਜਿੱਤ ਦੇ ਅੰਦਾਜ਼ੇ ਇਸ ਵਾਰ ਸਿਆਸੀ ਮਾਹਿਰਾਂ ਨੂੰ ਵੀ ਲਾਉਣੇ ਔਖੇ ਹੋਏ ਪਏ ਹਨ। 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਨਤੀਜਿਆਂ ਤੋਂ ਪਹਿਲਾਂ ਲੱਡੂਆਂ ...
ਮੰਤਰੀ ਮੰਡਲ ਵੱਲੋਂ ਸੂਬੇ ਦੇ ਸਹਾਇਤਾ ਪ੍ਰਾਪਤ ਕਾਲਜਾਂ ਵਿਚ 1925 ਸਹਾਇਕ ਪ੍ਰੋਫੈਸਰਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਪ੍ਰਵਾਨਗੀ
ਫੈਸਲੇ ਦਾ ਉਦੇਸ਼ ਮਿਆਰੀ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਅਤੇ ਅਧਿਆਪਨ ਲਈ ਸਟਾਫ ਨੂੰ ਉਤਸ਼ਾਹਤ ਕਰਨਾ
(ਅਸ਼ਵਨੀ ਚਾਵਲਾ) ਚੰਡੀਗੜ। ਸੂਬੇ ਵਿਚ ਉਚੇਰੀ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਅਤੇ ਟੀਚਿੰਗ ਲਈ ਸਟਾਫ ਦਾ ਉਤਸ਼ਾਹ ਵਧਾਉਣ ਲਈ ਮੰਤਰੀ ਮੰਡਲ ਨੇ ਸੂਬੇ ਦੇ ਸਹਾਇਤਾ ਪ੍ਰਾਪਤ ਕਾਲਜਾਂ ਵਿਚ ਨਾਨ-ਟੀਚਿੰਗ ਸਟਾਫ ਅਤੇ ਵ...
ਐਤਵਾਰ ਖਾਸ : ਕੋਰੋਨਾ ਕਾਰਨ ਬੇਰੰਗ ਹੋਈ ਜ਼ਿੰਦਗੀ ‘ਚ ਰੰਗ ਭਰ ਰਹੇ ਨੇ ਰੰਗਕਰਮੀ ਅਧਿਆਪਕ
ਰੰਗ ਹਰਜਿੰਦਰ ਅਤੇ ਅਮੋਲਕ ਸਿੱਧੂ ਵੱਲੋਂ ਇਕਾਂਗੀ 'ਨਾਇਕ' ਦੇ ਘਰਾਂ ਚ ਬੈਠਕੇ ਬੋਲੇ ਡਾਇਲਾਗ ਦੂਰਦਰਸ਼ਨ 'ਤੇ ਛਾਏ
ਬਠਿੰਡਾ, (ਸੁਖਜੀਤ ਮਾਨ) ਆਮ ਦਿਨਾਂ 'ਚ ਸਕੂਲਾਂ 'ਚ ਬੋਰਡ 'ਤੇ ਪੜ੍ਹਾਉਣ ਵਾਲੇ ਅਧਿਆਪਕ ਹੁਣ ਦੂਰਦਰਸ਼ਨ 'ਤੇ ਛਾਏ ਹੋਏ ਨੇ ਕੋਰੋਨਾ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਦੂਰ ਕਰ ਦਿੱਤਾ ਸੀ ਪਰ ਦੂ...
ਮੁਹਾਲੀ ਵਿਖੇ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ
(ਸੱਚ ਕਹੂੰ ਨਿਊਜ਼) ਮੁਹਾਲੀ। ਮੁੱਖ ਮੰਤਰੀ ਭਗਵੰਤ ਮਾਨ ਮੁਹਾਲੀ ਵਿਖੇ ਕਾਨਫਰੰਸ ਕਰ ਰਹੇ ਹਨ। ਮੁੱਖ ਮੰਤਰੀ ਪਰਾਲ਼ੀ ਦੀ ਸਾਂਭ-ਸੰਭਾਲ ਲਈ ਸੰਬੋਧਨ ਕਰ ਰਹੇ ਹਨ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਹਰ ਮੁੱਦੇ 'ਤੇ ਪੰਜਾਬ ਦਾ ਪੱਖ ਰੱਖਦੇ ਹਾਂ। ਪਹਿਲਾਂ SYL ਦੇ ਮੁੱਦੇ 'ਤੇ ਪੰਜਾਬ ਦਾ ਪੱਖ ਰੱਖਿਆ ਤੇ ਅੱਜ ਪਰਾ...
ਬਿਜਲੀ ਕਾਮਿਆਂ ਵੱਲੋਂ ਜੀ.ਓ. ਦੇ ਸਿੰਮ ਦੇਣ ਦੇ ਫੈਸਲੇ ਵਿਰੁੱਧ ਸਖਤ ਵਿਰੋਧ ਕਰਨ ਦਾ ਐਲਾਨ
ਬਿਜਲੀ ਕਾਮਿਆਂ ਵੱਲੋਂ ਜੀ.ਓ. ਦੇ ਸਿੰਮ ਦੇਣ ਦੇ ਫੈਸਲੇ ਵਿਰੁੱਧ ਸਖਤ ਵਿਰੋਧ ਕਰਨ ਦਾ ਐਲਾਨ
ਪਟਿਆਲਾ, (ਸੱਚ ਕਹੂੰ ਨਿਊਜ)। ਬਿਜਲੀ ਮੁਲਾਜਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਟੈਕਨੀਕਲ ਸਰਵਿਸਜ਼ ਯੂਨੀਅਨ, ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ (ਭਾਰਦਵਾਜ) ਮਨਿਸਟੀਰੀਅਲ ਸਰਵਿਸਜ਼ ਯੂਨੀਅਨ, ਇੰਪਲਾਈਜ਼ ਫੈਡਰੇਸ਼ਨ (ਫਲਜੀਤ),...
ਅਮਰੀਕਾ ਨੇ ਅਪਣਾਈ ਡੇਰਾ ਸੱਚਾ ਸੌਦਾ ਦੀ ਮੁਹਿੰਮ
ਅਸਥੀਆਂ ’ਤੇ ਲੱਗਣਗੇ ਬੂਟੇ
ਸਰਸਾ (ਸੱਚ ਕਹੂੰ ਨਿਊਜ਼)। 23 ਮਾਰਚ 2014 ਨੂੰ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ‘ਅਸਥੀਆਂ ਨਾਲ ਪਰਉਪਕਾਰ’ ਨਾਮਕ ਕਾਰਜ ਸ਼ੁਰੂ ਕੀਤਾ ਜਿਸ ਵਿੱਚ ਮਨੁੱਖੀ ਅਸਥੀਆਂ (ਫੁੱਲਾਂ) ’ਤੇ ਰੁੱਖ ਲਾ ਕੇ ਸਮਾਜ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ...
ਆਪ ਨੇ ਬਿਜਲੀ ਮੁੱਦੇ ’ਤੇ ਬਦਲਿਆ ਦੋ ਵਾਰ ਬਿਆਨ, ਹੁਣ ਦੋ ਮਹੀਨਿਆਂ’ਚ ਮਿਲੇਗੀ 600 ਯੂਨਿਟ ਮੁਫਤ
ਆਪ ਨੇ ਬਿਜਲੀ ਮੁੱਦੇ ’ਤੇ ਬਦਲਿਆ ਦੋ ਵਾਰ ਬਿਆਨ, ਹੁਣ ਦੋ ਮਹੀਨਿਆਂ’ਚ ਮਿਲੇਗੀ 600 ਯੂਨਿਟ ਮੁਫਤ
ਅਸ਼ਵਨੀ ਚਾਵਲਾ, ਚੰਡੀਗੜ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੁਫਤ ਬਿਜਲੀ ਦੀ ਦਿੱਤੀ ਗਈ ਗਾਰੰਟੀ ਸਬੰਧੀ ਲਗਾਤਾਰ ਤਿੰਨ ਦਿਨ ਭੰਬਲਭੂਸਾ ਪਿਆ ਰਿਹਾ ਅੱਜ ਤੀਜੇ ਦਿਨ ਪਾਰਟੀ ਦੇ ਯੂਥ...
ਡੇਰਾ ਤੇ ਡੇਰਾ ਸ਼ਰਧਾਲੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਸੁਫਨੇ ‘ਚ ਵੀ ਨਹੀਂ ਸੋਚ ਸਕਦੇ
ਡੇਰੇ ਪ੍ਰਤੀ ਕਰੋੜਾਂ ਦਾ ਲੋਕਾਂ ਦਾ ਵਿਸ਼ਵਾਸ਼ ਸੀ, ਹੈ ਤੇ ਹਮੇਸ਼ਾ ਬਰਕਰਾਰ ਰਹੇਗਾ
ਬਰਨਾਲਾ, (ਜਸਵੀਰ ਸਿੰਘ ਗਹਿਲ) ਡੇਰਾ ਸੱਚਾ ਸੌਦਾ ਇੱਕ ਪਾਕ- ਪਵਿੱਤਰ ਸੰਸਥਾ ਹੈ, ਜਿੱਥੇ ਸਭ ਨੂੰ ਪ੍ਰ੍ਰੇਮ ਪਿਆਰ ਨਾਲ ਰਹਿਣ ਤੇ ਇੱਕ ਦੂਜੇ ਦੇ ਕੰਮ ਆਉਣ ਦਾ ਅਮਲੀ ਸਬਕ ਪੜ੍ਹਾਇਆ ਜਾਂਦਾ ਹੈ। ਖ਼ੁਦ ਪੂਜਨੀਕ ਗੁਰੂ ਸੰਤ ਡਾ. ਗੁਰਮ...
ਕਰਫਿਊ ਦੌਰਾਨ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਸਰਕਾਰ ਸ਼ਰਾਬ ਦੇ ਠੇਕੇ ਖੋਲ੍ਹਣ ਲਈ ਕਾਹਲੀ
ਕੋਰੋਨਾ ਦੇ ਸੰਕਟ ਕਾਰਨ ਲੱਗੇ ਕਰਫਿਊ 'ਚ ਕੈਪਟਨ ਸਰਕਾਰ ਨੂੰ ਆਮ ਲੋਕਾਂ ਨੂੰ ਮਿਲਣ ਵਾਲੀਆਂ ਰੋਜਮਰਾਂ ਦੀਆਂ ਵਸਤੂਆਂ ਦੀ ਥਾਂ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੀ ਜਿਆਦਾ ਕਾਹਲ ਹੈ।