ਯੂਨੀਵਰਸਿਟੀ ਦੇ ਮੁਲਾਜ਼ਮ ਧਰਨਿਆਂ ’ਤੇ ਵਿਦਿਆਰਥੀ ਭੁਗਤ ਰਹੇ ਨੇ ਖਮਿਆਜਾ
ਡਿਗਰੀਆਂ ਲੈਣ ਲਈ ਸੈਂਕੜੇ ਕਿਲੋਮੀਟਰ ਸਫਰ ਤੈਅ ਕਰਕੇ ਮੁੜਨਾ ਪੈ ਰਿਹੈ ਵਾਪਸ
ਪੰਜਾਬ ’ਚ ਵਿਧਾਨ ਸਭਾ ਤੋਂ ਪਹਿਲਾਂ ਸ਼ਹਿਰੀ ਚੋਣਾਂ ਦਾ ਸੈਮੀਫਾਈਨਲ 14 ਫਰਵਰੀ ਨੂੰ, 17 ਨੂੰ ਆਉਣਗੇ ਨਤੀਜ਼ੇ
5 ਫਰਵਰੀ ਤੱਕ ਲਈ ਜਾ ਸਕਣਗੀਆਂ ਨਾਮਜਦਗੀਆਂ ਵਾਪਸ , 12 ਫਰਵਰੀ ਨੂੰ ਤੱਕ ਹੋਏਗਾ ਚੋਣ ਪ੍ਰਚਾਰ
4 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ
ਨਾ ਜਨਮ ਦਿਨ ਦੀ ਵਧਾਈ, ਨਾ ਕੱਟ ਸਕਿਆ ਕੇਕ, ਗੁਰਭੇਜ ਦੇ ਹਿੱਸੇ ਆਈ ਪਾਣੀ ਵਾਲੀ ਟੈਂਕੀ
ਰੋਟੀ ਤੋਂ ਕਈ ਦਿਨਾਂ ਦਾ ਭੁੱਖਣਭਾਣਾ, ਗੁਰਭੇਜ ਤੇ ਮਨੋਜ ਦੀ 10 ਦਿਨਾਂ ਤੋਂ ਸਰਕਾਰ ਨੇ ਨਹੀਂ ਲਈ ਸਾਰ
ਸੰਘਰਸ਼ੀ ਜੋਸ਼ : ਕੋਕੇੇ, ਛਾਪਾਂ ਤੇ ਮੁੰਦਰੀਆਂ ਦੇ ਕੰਮ ਵਾਲਾ ਸੰਘਰਸ਼ ’ਚ ਵੰਡ ਰਿਹੈ ਸ਼ੈਂਪੂ-ਕੰਘੇ
ਇਕੱਲੀ-ਇਕੱਲੀ ਟਰਾਲੀ ’ਚ ਜਾ ਕੇ ਸੰਘਰਸ਼ਕਾਰੀਆਂ ਨੂੰ ਵੰਡ ਰਿਹੈ ਵਰਤੋਂ ਦੀਆਂ ਚੀਜਾਂ
ਮੁੱਖ ਮੰਤਰੀ ਦਾ ਸ਼ਹਿਰ ਪਟਿਆਲਾ ਸੌਚ ਮੁਕਤ ਮੁਕਾਬਲੇ ’ਚੋਂ ਦੇਸ਼ ਭਰ ’ਚੋਂ ਅੱਵਲ
ਸਾਂਸਦ ਪ੍ਰਨੀਤ ਕੌਰ ਨੇ ਇਸ ਪ੍ਰਾਪਤੀ ’ਤੇ ਨਿਗਮ ਸਟਾਫ ਤੇ ਸ਼ਹਿਰ ਵਾਸੀਆਂ ਨੂੰ ਦਿੱਤੀ ਵਧਾਈ
ਦਿੱਲੀ ਕੱਟੜਾ ਐਕਸਪ੍ਰੈਸ ਵੇਅ: ਅਮਰਿੰਦਰ ਸਰਕਾਰ ਦੀ ਮੋਦੀ ਸਰਕਾਰ ਨਾਲ ਗੰਢਤੁੰਪ
15 ਫੁੱਟ ਉੱਚਾ ਐਕਸਪ੍ਰੈਸ ਵੇਅ ਸਿਰਫ਼ ਕਾਰਪੋਰੇਟ ਘਰਾਣਿਆਂ ਲਈ, ਆਮ ਲੋਕਾਂ ਨੂੰ ਨਹੀਂ ਕੋਈ ਫਾਇਦਾ
ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਨਵੇਂ ਵਰ੍ਹੇ ਮੌਕੇ ਦੇਸ਼ ਦੀ ਰਾਜਧਾਨੀ ਕਿਸਾਨਾਂ ਦੇ ਘੇਰੇ ’ਚ
32 ਸਾਲ ਪਹਿਲਾਂ ਮਹਿੰਦਰ ਸਿੰਘ ਟਿਕੈਤ ਦੀ ਅਗਵਾਈ ’ਚ ਹੋਇਆ ਸੀ ਲੱਖਾਂ ਕਿਸਾਨਾਂ ਦਾ ਇਕੱਠ
ਸਾਲ 2020’ਚ ਉੱਠਿਆ ਕਿਸਾਨੀ ਅੰਦੋਲਨ ਸਿਆਸੀ ਪਾਰਟੀਆਂ ਨੂੰ ਵਾਹਣੀ ਪਾਉਣ ਦਾ ਗਵਾਹ ਬਣਿਆ
ਕਿਸਾਨੀ ਸੰਘਰਸ ਕਾਰਨ ਹੀ ਅਕਾਲੀ ਦਲ ਅਤੇ ਭਾਜਪਾ ਦੀ 25 ਸਾਲ ਪੁਰਾਣੀ ਯਾਰੀ ਟੁੱਟੀ