ਨਵੇਂ ਖੇਤੀ ਕਾਨੂੰਨਾਂ ਦਾ ਮੰਡੀਆਂ ‘ਚ ਦਿਸਣ ਲੱਗਿਆ ਅਸਰ
ਕਿਸਾਨਾਂ ਦੀ ਪਿਛਲੇ ਸਾਲ ਨਾਲੋਂ ਘੱਟ ਭਾਅ 'ਤੇ ਵਿਕ ਰਹੀ ਏ ਬਾਸਮਤੀ
ਕਿਸਾਨਾਂ 'ਚ ਫਿਕਰਮੰਦੀ, ਪਿਛਲੇ ਸਾਲ ਨਾਲੋਂ ਅੱਧੀ ਫਸਲ ਆਈ ਮੰਡੀਆਂ 'ਚ
ਸੰਗਰੂਰ, (ਗੁਰਪ੍ਰੀਤ ਸਿੰਘ) ਸਮੁੱਚੇ ਪੰਜਾਬ ਦਾ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਦੇ ਰਾਹ ਪਿਆ ਹੋਇਆ ਹੈ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ਼ ਰ...
70 ਕਰੋੜ ਦਾ ਹਿਸਾਬ ਨੀ ਦੇ ਰਹੀ ਐ ਪੰਜਾਬ ਸਰਕਾਰ, ਕੇਂਦਰ ਨੇ ਰੋਕੀ ਅਗਲੇ 100 ਕਰੋੜ ਦੀ ਸਬਸਿੱਡੀ
ਕਿਥੇ ਗਾਇਬ ਹੋ 'ਗੇ 69 ਕਰੋੜ 45 ਲੱਖ ਰੁਪਏ, ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਧਾਰੀ ਹੋਈ ਵੱਟੀ ਚੁੱਪ
ਸਮੈਮ ਸਕੀਮ ਤਹਿਤ ਪੰਜਾਬ ਸਰਕਾਰ ਨੂੰ ਸਾਲ 2016-17 ਅਤੇ 2017-18 ਵਿੱਚ ਮਿਲਿਆ ਸੀ 100 ਕਰੋੜ 59 ਲੱਖ ਰੁਪਏ
ਮਲੋਟ ਦੀ ਧੀ ਮਹਿਕ ਇੰਸਾਂ ਨੇ ਚਮਕਾਇਆ ਮਲੋਟ ਸ਼ਹਿਰ ਦਾ ਨਾਂਅ
ਈਕੋ ਫਰੈਂਡਲੀ ਗਣੇਸ਼ ਜੀ ਦੀ ਮੂਰਤੀ ਬਣਾਉਣ 'ਤੇ ਇੰਡੀਆ ਬੁੱਕ ਆਫ ਰਿਕਾਰਡਜ ਨੇ ਉਸਦੀ ਕਲਾ ਨੂੰ ਮਾਨਤਾ ਦੇਣ ਲਈ ਚੁਣਿਆ
ਟੋਲ ਪਲਾਜਿਆਂ ‘ਤੇ ਕਿਸਾਨਾਂ ਦੀ ਸਰਕਾਰ
ਪੰਜਾਬ 'ਚ ਜਾਰੀ ਰੇਲ ਰੋਕੋ ਅੰਦੋਲਨ, ਟੋਲ ਪਲਾਜਾ ਸਣੇ ਵੱਡੇ ਸਟੋਰਾਂ ਦੇ ਬਾਹਰ ਕਿਸਾਨਾਂ ਦਾ ਕਬਜ਼ਾ
ਟੋਲ ਪਲਾਜਾ ਮਾਲਕਾ ਦੀ ਪੁਲਿਸ ਨੂੰ ਪੁਕਾਰ , ਪੁਲਿਸ ਵੀ ਕਰਦੀ ਨਜ਼ਰ ਆ ਰਹੀ ਐ ਹੱਥ ਖੜੇ
ਜਦੋਂ ਢਿੱਡ ਦੀ ਆਉਂਦੀ ਐ ਗੱਲ ਤਾਂ ਹਰ ਕੋਈ ਕਰਦਾ ਐ ਹੱਦਾਂ ਪਾਰ, ਮੈਂ ਨਹੀਂ ਚਾਹੁੰਦਾ ਪੰਜਾਬ ਨੌਜਵਾਨ ਚੁੱਕਣ ਹਥਿਆਰ
ਪੰਜਾਬ ਪਹਿਲਾਂ ਹੀ 35 ਹਜ਼ਾਰ ਤੋਂ ਜਿਆਦਾ ਪੰਜਾਬੀਆਂ ਦਾ ਖੂਨ ਦੇ ਚੁੱਕਿਆ ਐ, ਪੰਜਾਬ 'ਚ ਮੁੜ ਮਾਹੌਲ ਪੈਦਾ ਨਾ ਕਰੇ ਕੇਂਦਰ : ਅਮਰਿੰਦਰ ਸਿੰਘ
ਹੁਣ ਪੰਜਾਬ ਅੰਦਰ ਪੂੰਜੀਪਤੀ ਘਰਾਣਿਆਂ ਦੇ ਕਾਰੋਬਾਰਾਂ ਖਿਲਾਫ਼ ਉੱਠਣ ਲੱਗੀ ਅਵਾਜ਼
ਸ਼ੋਸਲ ਮੀਡੀਆ 'ਤੇ ਅੰਬਾਨੀਆਂ ਦੇ ਰਿਲਾਇਸ ਪੰਪਾਂ ਅਤੇ ਜੀਓ ਸਿਮਾਂ ਦੇ ਬਾਈਕਾਟ ਦੀ ਮੁਹਿੰਮ ਨੇ ਜੋਰ ਫੜਿਆ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਬਿੱਲਾਂ ਦੇ ਵਿਰੋਧ ਦੇ ਚੱਲਦਿਆਂ ਹੁਣ ਪੰਜਾਬ ਅੰਦਰੋਂ ਪੂੰਜੀਪਤੀ ਘਰਾਣਿਆ ਦੇ ਕਾਰੋਬਾਰਾਂ ਖਿਲਾਫ਼ ਅਵਾਜ਼ ਉੱਠਣ ਲੱਗੀ ਹੈ। ਪੰਜਾਬ ਅੰਦ...
‘ਕਦੇ ਮਰਦ ਦਲੇਰ ਕਮਲਿਆ ਓਇ ਖੁਦਕੁਸ਼ੀਆਂ ਨਹੀਂ ਕਰਦੇ’
ਕਿਸਾਨਾਂ ਦੇ ਧਰਨੇ 'ਚ ਗਾਇਕਾਂ ਨੇ ਕੀਤੀ ਸ਼ਮੂਲੀਅਤ
ਬਠਿੰਡਾ,(ਸੁਖਜੀਤ ਮਾਨ)। 'ਜੇ ਖੇਤ ਨਾ ਰਹੇ ਤਾਂ ਰਹਿਣੀ ਖੇਤੀ ਵੀ ਨਹੀਂ, ਖੇਤੀ ਹੈ ਤਾਂ ਖੁਸ਼ਹਾਲੀ ਹੈ, ਫਿਰ ਹੀ ਸਾਡੇ ਪ੍ਰੋਗਰਾਮ ਲੱਗਦੇ ਨੇ, ਨਹੀਂ ਸਾਨੂੰ ਵੀ ਕਿਸੇ ਨੇ ਨਹੀਂ ਪੁੱਛਣਾ'। ਇਹ ਸ਼ਬਦ ਉਨ੍ਹਾਂ ਗਾਇਕਾਂ ਦੇ ਨੇ ਜੋ ਅੱਜ ਬਠਿੰਡਾ 'ਚ ਭਾਰਤੀ ਕਿਸਾਨ ...
ਜਦੋਂ ਪੱਕੇ ਮੋਰਚੇ ‘ਤੇ ਬੈਠੇ ਕਿਸਾਨਾਂ ਦਾ ਹੜ੍ਹ ਰਜਿੰਦਰ ਹਸਪਤਾਲ ਨੂੰ ਹੋ ਤੁਰਿਆ
ਕੋਰੋਨਾ ਮਹਾਂਮਾਰੀ ਦੌਰਾਨ ਰਜਿੰਦਰ ਹਸਪਤਾਲ 'ਤੇ ਮਾੜੇ ਖਿਲਾਫ਼ ਕੀਤੀ ਨਾਅਰੇਬਾਜ਼ੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਭਾਰਤੀ ਕਿਸਾਨ ਯੂਨੀਅਨ Àਗਰਾਹਾਂ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ ਨੇ ਅੱਜ ਕੋਰੋਨਾ ਪ੍ਰਬੰਧਾਂ ਵਿਰੁੱਧ ਰਾਜਿੰਦਰਾ ਹਸਪਤਾਲ ਵੱਲ ਦੁਪਹਿਰ ਤੋਂ ਬਾਅਦ ਕੂਚ ਕਰ ਦਿੱਤਾ। ਇਸ ਰੋਸ਼ ਮਾਰਚ ਵਿੱਚ ਹਜਾਰਾ...
ਆਰਡੀਨੈਸਾਂ ਖਿਲਾਫ਼ ਪੰਜਾਬ ਦੀਆਂ ਸਮੂਹ ਕਿਸਾਨ ਧਿਰਾਂ ਆਈਆਂ ਇੱਕ ਮੰਚ ‘ਤੇ
25 ਦੇ ਪੰਜਾਬ ਬੰਦ ਲਈ ਤਿਆਰੀਆਂ ਭਖਾਈਆਂ, ਕੱਲ ਰਾਜ ਸਭਾ ਵਿੱਚ ਬਿੱਲ ਪੇਸ਼ ਮੌਕੇ ਪੰਜਾਬ 'ਚ ਫੂਕੀਆਂ ਜਾਣਗੀਆਂ ਅਰਥੀਆਂ
ਅਗਸਤ ਮਹੀਨੇ ਦੌਰਾਨ ਪੰਜਾਬ ਦੀ ਆਬੋ-ਹਵਾ ਰਹੀ ਵਧੀਆ
ਮੁੱਖ ਮੰਤਰੀ ਦੇ ਸ਼ਹਿਰ ਦੀ ਹਵਾ ਕੁਆਲਟੀ 41 ਏਕਿਊਆਈ ਮਾਪੀ ਗਈ
ਅੰਮ੍ਰਿਤਸਰ 'ਚ ਹਵਾ ਦੀ ਮਾਤਰਾ ਸਭ ਤੋਂ ਵੱਧ 54 ਏਕਿਊਆਈ ਰਹੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਅਗਸਤ ਮਹੀਨੇ ਦੌਰਾਨ ਪੰਜਾਬ ਦੀ ਆਬੋਂ ਹਵਾ ਵਿੱਚ ਵਧੀਆਂ ਸੁਧਾਰ ਰਿਹਾ ਹੈ। ਪੰਜਾਬ ਦੇ ਛੇ ਸ਼ਹਿਰਾਂ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱ...