‘ਦਸਵੀਂ ਦੇ ਐਲਾਨੇ ਨਤੀਜਿਆਂ ਨੇ ਸਿੱਖਿਆ ਦੇ ਮਿਆਰ ਤੇ ਵਿਦਿਆਰਥੀਆਂ ਦਾ ਮਨੋਬਲ ਡੇਗਿਆ’
ਦਿਨ-ਰਾਤ ਮਿਹਨਤਾਂ ਕਰਕੇ ਪੜ੍ਹਨ ਵਾਲੇ ਬੱਚਿਆਂ ਵਿੱਚ ਨਿਰਾਸ਼ਾ ਦਾ ਆਲਮ
ਪ੍ਰਵੀਨ ਗਰਗ, ਦਿੜ੍ਹਬਾ ਮੰਡੀ। ਬੀਤੇ 17 ਮਈ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ punjab school education board ਵੱਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਤੇ ਅੱਠਵੀਂ ਕਲਾਸ ਦੇ ਨਤੀਜਿਆਂ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ । ਕੋਰੋਨਾ ਮਹਾਂ...
ਗੁਜਰਾਤ ਦੇ ਹਜ਼ੀਰਾਂ ਤੋਂ ਸਾਹਾਂ ਦੀ ਡੋਰ ਬਣ ਬਠਿੰਡਾ ਪੁੱਜੀ ‘ਆਕਸੀਜਨ
ਟ੍ਰੇਨ’32 ਐਮ.ਟੀ. ਆਕਸੀਜਨ ਗੈਸ ਲੈ ਕੇ ਬਠਿੰਡਾ ਪਹੁੰਚੀ ਦੂਸਰੀ ਆਕਸੀਜਨ ਐਕਸਪ੍ਰੈਸ ਟ੍ਰੇਨ
ਸੁਖਜੀਤ ਮਾਨ, ਬਠਿੰਡਾ। ਕੋਰੋਨਾ ਮਹਾਂਮਰੀ ਦੇ ਚਲਦਿਆਂ ਕਿਸੇ ਵਿਅਕਤੀ ਦੀ ਜਾਨ ਆਕਸੀਜਨ ਦੀ ਘਾਟ ਨਾਲ ਨਾ ਜਾਵੇ ਇਸ ਲਈ ਸਰਕਾਰ ਵੱਲੋਂ ਲਗਾਤਾਰ ਉੱਚਿਤ ਪ੍ਰਬੰਧ ਕੀਤੇ ਜਾ ਰਹੇ ਹਨ ਹੁਣ ਜਦੋਂ ਕੋਈ ਆਕਸੀਜਨ ਟ੍ਰੇਨ ਪੁੱਜਦ...
ਕੋਰੋਨਾ ਲਾਕਡਾਊਨ ਨੇ ਸਬਜ਼ੀ ਵੇਚਣ ਲਾਈ ਸੈਲੂਨ ਦੀ ਮਾਲਕ
10 ਸਾਲਾਂ ਦੀ ਬੱਚੀ ਸਮੇਤ ਮਾਂ ਕੋਲ ਰਹਿ ਕੇ ਦਿਨ ਕਟੀ ਕਰ ਰਹੀ ਵਿਧਵਾ ਲਈ ਕੋਰੋਨਾ ਬਣਿਆ ਸੰਕਟ
ਸੁਖਜੀਤ ਮਾਨ, ਬਠਿੰਡਾ। ਕੋਰੋਨਾ ਦੇ ਕਹਿਰ ਨੇ ਆਰਥਿਕ ਪੱਖੋਂ ਕਮਜੋਰ ਪਰਿਵਾਰਾਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ ਕੰਮ ਕਾਰ ਨਾ ਚੱਲਣ ਕਾਰਨ ਹੁਣ ਦੋ ਵੇਲੇ ਦੀ ਰੋਟੀ ਵੀ ਮੁਸ਼ਕਿਲ ਹੋ ਗਈ ਸ਼ਹਿਰ ਦੇ ਲੇਬਰ ਚੌਂਕ ’ਚ ਖੜ੍...
ਆਯੂਸਮਾਨ ਨੂੰ ਨਹੀਂ ਮਿਲ ਰਿਹਾ ਐ ਪੰਜਾਬ ’ਚ ‘ਮਾਣ’, ਪ੍ਰਾਈਵੇਟ ਹਸਪਤਾਲ ਨਹੀਂ ਕਰ ਰਹੇ ਹਨ ਇਲਾਜ
ਆਯੂਸਮਾਨ ਕਾਰਡ ਦੇਖ ਕੇ ਹੀ ਕਰ ਦਿੰਦੇ ਹਨ ਇਨਕਾਰ, ਕੈਸ਼ ਪੈਸੇ ਨਾਲ ਹੀ ਹੁੰਦੈ ਕੋਰੋਨਾ ਦਾ ਇਲਾਜ
ਪ੍ਰਾਈਵੇਟ ਹਸਪਤਾਲ ਲੈ ਰਹੇ ਹਨ ਜਿਆਦਾ ਪੈਸੇ, ਆਯੂਸਮਾਨ ਰਾਹੀਂ ਮਿਲਨਗੇ ਘੱਟ ਪੈਸੇ
ਇਕਾ ਦੂਕਾ ਥਾਂਵਾਂ ’ਤੇ ਹੀ ਸਿਫ਼ਾਰਸ਼ ਹੋਣ ’ਤੇ ਪ੍ਰਾਈਵੇਟ ਹਸਪਤਾਲ ਕਰ ਰਹੇ ਹਨ ਇਲਾਜ
ਅਸ਼ਵਨੀ ਚਾਵਲਾ, ਚੰਡੀਗੜ। ਪ...
ਕੇਂਦਰ ਦਾ ਕਿਸਾਨਾਂ ਨੂੰ ਝਟਕਾ, ਡੀਏਪੀ ਖਾਦ ਦੇ ਵਧੇ 1900 ਭਾਅ ਵਾਲੇ ਥੈਲੇ ਪੁੱਜੇ ਬਜ਼ਾਰ ’ਚ
ਇੱਕ ਥੈਲੇ ਪਿੱਛੇ ਕੀਤਾ ਸਿੱਧਾ 700 ਰੁਪਏ ਦਾ ਵਾਧਾ, ਪਹਿਲਾਂ ਸੀ 1200 ਰੁਪਏ ਦਾ
ਸੂਬੇ ਦੇ ਕਿਸਾਨਾਂ ’ਤੇ ਪਵੇਗਾ 1100 ਕਰੋੜ ਦਾ ਵਾਧੂ ਬੋਝ, ਪਹਿਲੀ ਵਾਰ ਹੋਇਐ ਏਨਾ ਵੱਡਾ ਵਾਧਾ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਵਿਖੇ ਕੀਤੇ ਜਾ ਰਹੇ ਘੋਲ ਦੇ ਬਾਵਜਦ...
ਹੁਣ ਡਿਜੀਟਲੀ ਤੌਰ ’ਤੇ ਕਿਸਾਨ ਲੈ ਸਕਣਗੇ ਜੇ-ਫਾਰਮ, ਕਿਸਾਨਾਂ ਨੂੰ ਹੋਏਗਾ ਵੱਡਾ ਫਾਇਦਾ
ਕਿਸਾਨਾਂ ਦੀ ਸਹੂਲਤ ਲਈ ਡਿਜੀਲਾਕਰ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ
ਵਿਲੱਖਣ ਪਹਿਲਕਦਮੀ ਨਾਲ ਸੂਬੇ ਦੇ 10 ਲੱਖ ਕਿਸਾਨਾਂ ਨੂੰ ਹੋਵੇਗਾ ਲਾਭ
ਅਸ਼ਵਨੀ ਚਾਵਲਾ, ਚੰਡੀਗੜ। ਈ-ਗਵਰਨੈਂਸ ਨੂੰ ਉਤਸਾਹਿਤ ਕਰਨ ਤੋਂ ਇਲਾਵਾ ਇੱਕ ਹੋਰ ਕਿਸਾਨ ਪੱਖੀ ਪਹਿਲਕਦਮੀ ਕਰਦਿਆਂ ਪੰਜਾਬ ਕਿਸਾਨਾਂ ਲਈ ਡਿਜ...
ਕੋਰੋਨਾ: ਲੋਕ ਜਾਗਰੂਕ ਹੋਏ ਤਾਂ ਹੁਣ ਸਿਹਤ ਮਹਿਕਮੇ ਕੋਲ ਨਹੀਂ ਹੈ ਲੋੜੀਂਦੀ ਵੈਕਸੀਨ
ਬਰਨਾਲਾ ਜ਼ਿਲ੍ਹੇ ਦੀ ਕੁੱਲ ਅਬਾਦੀ ਦੇ ਮੁਕਾਬਲੇ ਸਿਰਫ਼ 12 ਫ਼ੀਸਦੀ ਲੋਕਾਂ ਨੂੰ ਹੀ ਮਿਲੀ ਵੈਕਸੀਨ ਡੋਜ਼
ਤਾਜ਼ਾ ਰਿਪੋਰਟ ਮੁਤਾਬਕ ਜ਼ਿਲ੍ਹੇ ’ਚ 3711 ਮਰੀਜ਼ ਕੋਰੋਨਾ ਪਾਜ਼ਿਟਿਵ ਤੇ 3099 ਹੋ ਚੁੱਕੇ ਹਨ ਤੰਦਰੁਸਤ
ਜਸਵੀਰ ਸਿੰਘ ਗਹਿਲ , ਬਰਨਾਲਾ। ਕੋਰੋਨਾ ਮਹਾਂਮਾਰੀ ਦਿਨੋ ਦਿਨ ਭਿਆਨਕ ਰੂਪ ਧਾਰਨ ਕਰ...
ਹੌਂਸਲੇ ਤੇ ਪਰਿਵਾਰ ਦੇ ਸਾਥ ਨਾਲ 70 ਸਾਲਾ ਜਸਵੀਰ ਕੌਰ ਨੇ ਘਰ ਰਹਿ ਕੇ ਹੀ ਹਰਾਇਆ ਕੋਰੋਨਾ
ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਬਿਮਾਰੀ ਦੇ ਬਾਵਜ਼ੂਦ ਕੋਰੋਨਾ ਕੀਤਾ ਚਿੱਤ
ਸੁਖਜੀਤ ਮਾਨ, ਮਾਨਸਾ। ਕੋਰੋਨਾ ਮਹਾਂਮਾਰੀ ਦੇ ਇਸ ਕਹਿਰ ’ਚ ਰੋਜ਼ਾਨਾ ਹੀ ਅਨੇਕਾਂ ਮੌਤਾਂ ਹੋਣ ਦੇ ਅੰਕੜਿਆਂ ਨੇ ਭਾਵੇਂ ਹੀ ਦਹਿਸ਼ਤ ਫੈਲਾਈ ਹੋਈ ਹੈ ਪਰ ਹਕੀਕਤ ਇਹ ਵੀ ਹੈ ਕਿ ਲੱਖਾਂ ਲੋਕ ਇਸ ਬਿਮਾਰੀ ਨੂੰ ਹੌਂਸਲੇ ਤੇ ਪਰਿਵਾਰ ਦੇ ਸਾਥ ...
ਸਰਪੰਚ ਆਪਣੇ ਪੱਲਿਓ ਖਰਚ ਕਰਕੇ ਪਿੰਡ ਦੀ ਬਦਲ ਰਿਹੈ ਨੁਹਾਰ
ਦੋ ਪਾਰਕ, ਸ਼ਮਸ਼ਾਨਘਾਟ, ਓਪਨ ਜਿੰਮ, ਸਕੂਲ, ਬੱਸ ਅੱਡੇ ਤੇ ਪੰਚਾਇਤ ਘਰ ਦੀ ਬਦਲੀ ਜਾ ਚੁੱਕੀ ਹੈ ਨੁਹਾਰ
ਮਿਸਤਰੀ ਤੇ ਮਜ਼ਦੂਰਾਂ ਦੇ ਨਾਲ ਲੱਗ ਕੇ ਖੁੱਦ ਕੰਮ ਵੀ ਕਰਦੈ
ਮਨਜੀਤ ਨਰੂਆਣਾ, ਸੰਗਤ ਮੰਡੀ। ਅਜਿਹੇ ਵੀ ਸਰਪੰਚ ਵੇਖੇ ਹੋਣਗੇ ਜੋ ਸਰਕਾਰੀ ਗ੍ਰਾਂਟਾਂ ’ਚ ਘਪਲਾ ਕਰਕੇ ਆਪਣਾ ਢਿੱਡ ਭਰਦੇ ਹਨ ਪ੍ਰੰਤ...
‘ਸ਼ਹਿਰ ’ਤੇ ਵਰ੍ਹ ਰਿਹੈ ਕੋਰੋਨਾ ਦਾ ਕਹਿਰ, ਸੱਤਾਧਾਰੀਆਂ ਨੂੰ ਪਈ ਸ਼ਹਿਰ ਸਜਾਉਣ ਦੀ’
ਸ਼ਹਿਰ ਦੀਆਂ ਚਾਰੇ ਦਿਸ਼ਾਵਾਂ ’ਤੇ ਪੌਣੇ ਤਿੰਨ ਕਰੋੜ ਖਰਚ ਕੇ ਵੱਡੇ-ਵੱਡੇ ਗੇਟ ਬਣਾਉਣ ਦੀ ਯੋਜਨਾ
ਕੋਰੋਨਾ ਦੇ ਦੌਰ ’ਚ ਸ਼ਹਿਰ ਵਾਸੀ ਸਿਹਤ ਸਹੂਲਤਾਂ ਨੂੰ ਤਰਸੇ
ਬੁੱਧੀਜੀਵੀ ਵਰਗ ਵੱਲੋਂ ਸੱਤਾਧਾਰੀਆਂ ਦੀ ਇਸ ਯੋਜਨਾ ਦੀ ਕਰੜੀ ਅਲੋਚਨਾ
ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ/ਸੰਗਰੂਰ। ਸੰਗਰੂਰ ਸ਼ਹਿਰ ਨ...