ਸੂਬੇ ਅੰਦਰ ਆਏ ਤਿੰਨ ਤੁਫ਼ਾਨਾਂ ਕਾਰਨ ਪਾਵਰਕੌਮ ਨੂੰ ਹੋਇਆ 25 ਕਰੋੜ ਦਾ ਵਿੱਤੀ ਨੁਕਸਾਨ
13000 ਤੋਂ ਵੱਧ ਬਿਜਲੀ ਦੀ ਖੰਭੇ, 2500 ਟਰਾਂਸਫਾਰਮਰ ਅਤੇ ਸੈਕੜੇ ਬਿਜਲੀ ਲਾਇਨਾਂ ਨੂੰ ਪੁੱਜਿਆ ਨੁਕਸਾਨ
ਪਟਿਆਲਾ, ਖੁਸ਼ਵੀਰ ਸਿੰਘ ਤੂਰ। ਸੂਬੇ ਅੰਦਰ ਆਏ ਭਾਰੀ ਤੁਫ਼ਾਨਾਂ ਨੇ ਪਾਵਰਕੌਮ ਨੂੰ ਵੱਡਾ ਵਿੱਤੀ ਝਟਕਾ ਦਿੱਤਾ ਹੈ। ਇਨ੍ਹਾ ਤੁਫ਼ਾਨਾਂ ਕਾਰਨ ਪਾਵਰਕੌਮ ਨੂੰ 25 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਇਸ...
ਖੰਭਾਂ ਨਾਲ ਨਹੀਂ ਹੌਸਲੇ ਨਾਲ ਉੱਡਦਾ ਹੈ ਸੰਗਤਪੁਰੇ ਦਾ ਨੌਜਵਾਨ ਪਵਿੱਤਰ
ਹਾਦਸੇ ਵਿੱਚ ਅੰਗਹੀਣ ਹੋਇਆ, ਹੌਸਲਾ ਨਾ ਹਾਰਿਆ, ਉਭਰਦਾ ਦੌੜਾਕ ਬਣਿਆ
ਸਰਕਾਰ ਨੇ ਹਾਲੇ ਤਾਈਂ ਨਹੀਂ ਲਈ ਇਸ ਹੁਨਰਮੰਦ ਤੇ ਹਿੰਮਤੀ ਨੌਜਵਾਨ ਦੀ ਕੋਈ ਸਾਰ
ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ, ਸੰਗਰੂਰ। ਪ੍ਰਚੱਲਤ ਅਖਾਣ ਹੈ ਕਿ ‘ਖੰਭਾਂ ਨਾਲ ਨਹੀਂ ਹੌਸਲੇ ਨਾਲ ਉੱਡਿਆ ਜਾਂਦੈ’ ਇਸ ਅਖਾਣ ਦੇ ’ਕੱਲੇ-’ਕੱਲੇ ਹਰਫ਼ ...
ਹਾਸ਼ੀਏ ’ਤੇ ਆਈ ਪੰਜਾਬ ਭਾਜਪਾ ਦੀ ਅਮਿਤ ਸ਼ਾਹ ਖ਼ੁਦ ਸੰਭਾਲਣਗੇ ਕਮਾਨ
ਦਿੱਲੀ ਵਿਖੇ ਮੀਟਿੰਗ ਕਰਕੇ ਤਿਆਰੀ ਜੁਟਣ ਦੇ ਆਦੇਸ਼
ਪਾਰਟੀ ਖ਼ਿਲਾਫ਼ ਬਿਆਨਬਾਜ਼ੀ ਬੰਦ ਕਰਨ ਆਗੂ, ਦੁਸ਼ਿਅੰਤ ਗੌਤਮ ਕਰਵਾਉਣਗੇ ਸ਼ਾਂਤ
ਟਕਿਸਾਨੀ ਅੰਦੋਲਨ ਨੂੰ ਖ਼ਤਮ ਕਰਵਾਉਣ ਲਈ ਹੋਈ ਚਰਚਾ
ਅਸ਼ਵਨੀ ਚਾਵਲਾ, ਚੰਡੀਗੜ੍ਹ। ਕਿਸਾਨੀ ਅੰਦੋਲਨ ਕਰਕੇ ਹਾਸ਼ੀਏ ’ਤੇ ਆਈ ਭਾਜਪਾ ਨੂੰ ਚੁੱਕਣ ਲਈ ਖ਼ੁਦ ਕੇਂਦਰੀ ਗ੍ਰਹਿ ਮੰਤ...
ਪੀਟੈੱਟ, ਸੀਟੈੱਟ ਵਰਗੇ ਟੈਸਟਾਂ ਨੂੰ ਦਿੱਤੀ ਮਾਤ, ਰੁਜ਼ਗਾਰ ਦੀ ਥਾਂ ਝੋਨਾ ਲਾਉਣ ਲਈ ਮਜ਼ਬੂਰ
ਸੁਰਿੰਦਰਪਾਲ ਜਲਾਲਾਬਾਦ ਨੇ ਦੋਂ ਵਾਰ ਟੈੱਟ ਅਤੇ ਇੱਕ ਵਾਰ ਸੀਟੈੱਟ ਕੀਤਾ ਪਾਸ
ਗਗਨਦੀਪ ਕੌਰ ਈਟੀਟੀ ਅਤੇ ਟੈੈੱਟ ਪਾਸ ਕਰਨ ਤੋਂ ਬਾਅਦ ਵੀ ਖੇਤਾਂ ’ਚ ਲਾ ਰਹੀ ਐ ਝੋਨਾ
ਜਗਸੀਰ ਨੇ ਤਿੰਨ ਵਾਰ ਟੈੱਟ ਅਤੇ ਇੱਕ ਵਾਰ ਸੀਟੈੱਟ ਕੀਤਾ ਪਾਸ, ਫਿਰ ਝੋਨੇ ਵਾਲੇ ਖੇਤ ਆਏ ਹਿੱਸੇ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਈ...
ਜਿੱਥੇ ਪੰਦਰ੍ਹਾਂ ਸਾਲਾਂ ਤੋਂ ਜਿੱਤ ਨਹੀਂ ਸਕੇ ਉੱਘੇ ਅਕਾਲੀ , ਉਹੀ ਸੀਟਾਂ ਬਸਪਾ ਹਵਾਲੇ
ਅਕਾਲੀ ਦਲ ਨੇ ਹਰ ਔਖੀ ਸੀਟ ਬਸਪਾ ਨੂੰ ਦੇ ਕੇ ਕੀਤਾ ਖੁਸ
ਬਸਪਾ ਨੂੰ ਦਿੱਤੀਆਂ 9 ਸੀਟਾਂ ਵਿੱਚੋਂ 3 ਸੀਟਾਂ ’ਤੇ ਸਿਰਫ਼ ਇੱਕ ਵਾਰ ਹੀ ਜਿੱਤ ਸਕਿਆ ਅਕਾਲੀ ਦਲ
ਭਾਰਤੀ ਜਨਤਾ ਪਾਰਟੀ ਨੂੰ ਦਿੱਤੀ ਹੋਈ 23 ਸੀਟਾਂ ਵਿੱਚੋਂ 11 ਕੀਤੀ ਬਸਪਾ ਹਵਾਲੇ
ਅਸ਼ਵਨੀ ਚਾਵਲਾ, ਚੰਡੀਗੜ। ਸ਼੍ਰੋਮਣੀ ਅਕਾਲੀ ਦਲ ...
ਪੰਜਾਬ ’ਚ ਝੱਖੜ ਨੇ ਪਾਵਰਕੌਮ ਦੇ ਪੈਰ ਉਖਾੜੇ, ਕਰੋੜਾਂ ਦਾ ਨੁਕਸਾਨ
ਹਜ਼ਾਰਾਂ ਖੰਭੇ, ਸੈਂਕੜੇ ਟਰਾਂਸਫਾਰਮਰ ਅਤੇ ਲਾਈਨਾਂ ਡਿੱਗੀਆਂ
ਬਿਜਲੀ ਸਪਲਾਈ ਸਬੰਧੀ 1 ਲੱਖ ਤੋਂ ਵੱਧ ਸ਼ਿਕਾਇਤਾਂ ਪੁੱਜੀਆਂ,
ਕਈ ਇਲਾਕਿਆਂ ’ਚ ਦੇਰ ਰਾਤ ਤੱਕ ਨਹੀਂ ਹੋ ਸਕੀ ਸਪਲਾਈ ਬਹਾਲ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਸੂਬੇ ਅੰਦਰ ਬੀਤੀ ਰਾਤ ਅਏ ਤੇਜ਼ ਝੱਖੜ ਨੇ ਵੱਡੀ ਤਬਾਹੀ ਮਚਾਈ ਹੈ। ਝੱਖੜ ਨਾਲ ਸ...
ਕੋਰੋਨਾ ਦੀ ਜੰਗ ’ਚ ਕੁਰਬਾਨ ਯੋਧਿਆ ਦੇ ਪਰਿਵਾਰ ਸਰਕਾਰੀ ਸਿਸਟਮ ਅੱਗੇ ਹਾਰੇ, ਨਾ ਮਿਲੇਗਾ ਮੁਆਵਜ਼ਾ, ਨਾ ਹੀ ਮਿਲੇਗੀ ਨੌਕਰੀ
31 ਮਾਰਚ ਤੱਕ ਹੋਈ ਮੌਤਾਂ ਦੇ ਪਰਿਵਾਰਾਂ ਨੂੰ ਹੀ ਮਿਲੇਗੀ 50 ਲੱਖ ਮੁਆਵਜ਼ਾ ਅਤੇ ਸਰਕਾਰੀ ਨੌਕਰੀ
ਪੰਜਾਬ ਸਰਕਾਰ ਨੇ ਮੁਆਵਜ਼ਾ ਅਤੇ ਨੌਕਰੀ ਪਾਲਿਸੀ ‘ਚ 31 ਮਾਰਚ 2021 ਤੋਂ ਬਾਅਦ ਨਹੀਂ ਕੀਤਾ ਵਾਧਾ
ਅਸ਼ਵਨੀ ਚਾਵਲਾ, ਚੰਡੀਗੜ੍ਹ । ਪੰਜਾਬ ’ਚ ਕੋਰੋਨਾ ਦੀ ਜੰਗ ਵਿੱਚ ਆਪਣੀ ਜਿੰਦਗੀ ਤੱਕ ਕੁਰਬਾਨ ਕਰਨ ...
ਪੰਜਾਬ ਨੇ ਸ਼ੁਰੂ ਕੀਤੀ ਤੀਜੀ ਲਹਿਰ ਲਈ ਤਿਆਰੀ, ਬੱਚਿਆਂ ਲਈ ਮਾਹਿਰਾਂ ਦੇ ਗਰੁੱਪ ਦਾ ਐਲਾਨ
ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਆਕਸੀਜਨ ਦੀ ਸਪਲਾਈ ਅਤੇ ਪਾਈਪਾਂ ਰਾਹੀਂ ਆਕਸੀਜਨ ਯਕੀਨੀ ਬਣਾਉਣ ਦੇ ਨਿਰਦੇਸ਼
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬੱਚਿਆਂ ਦੇ ਮਾਹਿਰਾਂ ਦੇ ਗਰੁੱਪ ਦਾ ਐਲਾਨ ਕੀਤਾ ਹੈ ਜੋ ਬੱਚਿਆਂ ਦੇ ਇਲਾਜ ...
ਬ੍ਰਹਮ ਮਹਿੰਦਰਾਂ ਅਤੇ ਓ.ਪੀ. ਸੋਨੀ ਸਣੇ 15 ਮੰਤਰੀ ਨਵਜੋਤ ਸਿੱਧੂ ਤੋਂ ਸੀਨੀਅਰ, ਕਿਵੇਂ ਬਣਾਇਆ ਜਾ ਸਕਦੈ ਸਿੱਧੂ ਉਪ ਮੁੱਖ ਮੰਤਰੀ
ਨਵਜੋਤ ਸਿੱਧੂ ਨੂੰ ਕੈਬਨਿਟ ਵਿੱਚ ਸ਼ਾਮਲ ਕਰਨਾ ਸੌਖਾ ਪਰ ਉਪ ਮੁੱਖ ਮੰਤਰੀ ਬਣਾਇਆ ਤਾਂ ਪਾਰਟੀ ਵਿੱਚ ਛਿੱੜ ਜਾਏਗਾ ਵੱਡਾ ਕਲੇਸ਼
ਪਹਿਲੀ ਵਾਰ ਵਿਧਾਇਕ ਬਣੇ ਨਵਜੋਤ ਸਿੱਧੂ ਦਾ ਮੁਕਾਬਲੇ ਮੰਤਰੀ ਵਿੱਚ ਸਿਰਫ਼ ਵਿਜੇ ਇੰਦਰ ਸਿੰਗਲਾ ਜੂਨੀਅਰ
ਪਾਰਟੀ ਹਾਈ ਕਮਾਨ ਪੰਜਾਬ ’ਚ ਨਵਜੋਤ ਸਿੱਧੂ ਨੂੰ ਬਣਾਉਣਾ ਚਾਹੁੰਦੀ ਐ...
ਸਿਹਤ ਮੰਤਰੀ ਦੀ ਰਿਹਾਇਸ਼ ਨੂੰ ਘੇਰੇਗਾ ਅਕਾਲੀ ਦਲ, ਮੰਗਿਆ ਬਲਬੀਰ ਸਿੱਧੂ ਦਾ ਅਸਤੀਫ਼ਾ
ਬਹੁ ਕਰੋੜੀ ਵੈਕਸੀਨ ਘਪਲੇ ਵਿੱਚ ਹੋਵੇ ਸੀਬੀਆਈ ਜਾਂਚ, ਸਿੱਧੂ ਨੂੰ ਦੇਣਾ ਪਵੇਗਾ ਅਸਤੀਫ਼ਾ : ਸੁਖਬੀਰ ਬਾਦਲ
ਅਸ਼ਵਨੀ ਚਾਵਲਾ, ਚੰਡੀਗੜ੍ਹ, ਕੋਰੋਨਾ ਦੀ ਵੈਕਸੀਨ ਨੂੰ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਣ ਦੇ ਮਾਮਲੇ ’ਚ ਪੰਜਾਬ ਸਰਕਾਰ ਤੋਂ ਹੁਣ ਸਿਹਤ ਮੰਤਰੀ ਬਲਬੀਰ ਸਿੱਧੂ ਦਾ ਅਸਤੀਫ਼ਾ ਸ਼੍ਰੋਮਣੀ ਅਕਾਲੀ ਦਲ ਨੇ ਮੰਗ ਲਿ...