ਦੀਵੇ ਥੱਲੇ ਹਨੇਰਾ : ਸਿਵਲ ਹਸਪਤਾਲ ’ਚ ਖੜ੍ਹਾ ਪਾਣੀ ਮਾਰ ਰਿਹੈ ਡੇਂਗੂ ਨੂੰ ਆਵਾਜ਼ਾਂ
ਕੋਰੋਨਾ ਵੈਕਸੀਨ ਲਾਉਣ ਵਾਲੀ ਇਮਾਰਤ ਦੇ ਨੇੜੇ ਖੜ੍ਹਾ ਹੈ ਪਾਣੀ
(ਸੁਖਜੀਤ ਮਾਨ) ਬਠਿੰਡਾ। ਬਠਿੰਡਾ ਦੇ ਸਿਵਲ ਹਸਪਤਾਲ ’ਚ ਖੜ੍ਹਾ ਪਾਣੀ ‘ਦੀਵੇ ਥੱਲੇ ਹਨੇਰਾ’ ਕਹਾਵਤ ਨੂੰ ਸੱਚ ਕਰਦਾ ਦਿਖਾਈ ਦਿੰਦਾ ਹੈ ਜ਼ਿਲ੍ਹਾ ਹਸਪਤਾਲ ਹੋਣ ਕਰਕੇ ਹਸਪਤਾਲ ’ਚ ਰੋਜ਼ਾਨਾ ਹੀ ਹਜ਼ਾਰਾਂ ਲੋਕਾਂ ਦਾ ਆਉਣ-ਜਾਣ ਹੁੰਦਾ ਹੈ ਕਈ ਦਿਨਾਂ ਤੋਂ...
ਕੈਂਸਰ ਦੇ ਬਾਵਜੂਦ ਹੋਰਨਾਂ ਔਰਤਾਂ ਲਈ ਪ੍ਰੇਰਨਾ ਸ੍ਰੋਤ ਬਣੀ ਰੁਪਿੰਦਰ ਕੌਰ ਬਰਨਾਲਾ
ਹਿੰਮਤ ਹਾਰ ਕੇ ਰੋਣ-ਧੋਣ ਦੀ ਬਜਾਇ ਆਪਣੇ ਸ਼ੌਂਕ ਜ਼ਰੀਏ ਬਣਾਈ ਵੱਖਰੀ ਪਹਿਚਾਣ
ਬਰਨਾਲਾ, (ਜਸਵੀਰ ਸਿੰਘ ਗਹਿਲ) | ਆਮ ਤੌਰ ’ਤੇ ਔਰਤਾਂ ਕੈਂਸਰ ਦਾ ਨਾਮ ਸੁਣ ਕੇ ਸਹਿਮ ਜਾਂਦੀਆਂ ਹਨ ਤੇ ਇਸ ਬਿਮਾਰੀ ਦਾ ਨਾਂਅ ਨਾ ਲੈ ਕੇ ਇਸ ਨੂੰ ‘ਦੂਜੀ ਬਿਮਾਰੀ’ ਕਹਿ ਕੇ ਸੰਬੋਧਨ ਕਰਦੀਆਂ ਹਨ ਪਰ ਰੁਪਿੰਦਰ ਕੌਰ ਨੇ ਕੈਂਸਰ ਹੋਣ ਦੇ...
ਗੁਪਤਾ ਦੀ ਸ਼ਮੂਲੀਅਤ ਨਾਲ ਅਕਾਲੀ ਦਲ, ਭਾਜਪਾ ਵੋਟ ਬੈਂਕ ਨੂੰ ਕਰੇਗਾ ‘ਮੋਹਿਤ’
ਅਕਾਲੀ ਦਲ ਬਠਿੰਡਾ ਸ਼ਹਿਰੀ ਤੋਂ ਵੀ ਐਲਾਨ ਸਕਦੈ ਉਮੀਦਵਾਰ
(ਸੁਖਜੀਤ ਮਾਨ) ਬਠਿੰਡਾ। ਸ੍ਰੋਮਣੀ ਅਕਾਲੀ ਦਲ (ਬ) ’ਚ ਅੱਜ ਸੱਜਰੇ ਸ਼ਾਮਲ ਹੋਏ ਮੋਹਿਤ ਗੁਪਤਾ ਨਾਲ ਅਕਾਲੀਆਂ ਨੇ 2022 ’ਚ ਬਠਿੰਡਾ ਸ਼ਹਿਰੀ ’ਚ ਜਿੱਤ ਦੇ ਆਸਰ ਵਧਣ ਦੇ ਅੰਦਾਜ਼ੇ ਲਾਉਣੇ ਸ਼ੁਰੂ ਕਰ ਦਿੱਤੇ ਨੇ ਗੁਪਤਾ ਦਾ ਸ਼ਹਿਰੀ ਖੇਤਰ ’ਚ ਕਾਫੀ ਆਧਾਰ ਮੰਨਿਆ...
ਪੰਜਾਬ ’ਚ 121 ਸਾਬਕਾ ਵਿਧਾਇਕਾਂ ਨੂੰ ਮਿਲਦੀਆਂ ਨੇ ਕਈ-ਕਈ ਪੈਨਸ਼ਨਾਂ, 37 ਕਰੋੜ 24 ਲੱਖ ਰੁਪਏ ਹੁੰਦੈ ਸਾਲਾਨਾ ਖ਼ਰਚ
‘ਇੱਕ ਵਿਧਾਇਕ ਇੱਕ ਪੈਨਸ਼ਨ’ ਹੋਈ ਲਾਗੂ ਤਾਂ ਲਗਭਗ 17 ਕਰੋੜ ਰੁਪਏ ਦੀ ਹੋਵੇਗੀ ਸਾਲਾਨਾ ਬਚਤ
275 ਸਾਬਕਾ ਵਿਧਾਇਕ ਲੈ ਰਹੇ ਹਨ ਪੈਨਸ਼ਨ ਦਾ ਫਾਇਦਾ, 154 ਨੂੰ ਮਿਲਦੀ ਐ ਇੱਕ ਪੈਨਸ਼ਨ
3 ਵਿਧਾਇਕ 6-6 ਅਤੇ 3 ਹੀ ਵਿਧਾਇਕ ਲੈ ਰਹੇ ਹਨ 5-5 ਪੈਨਸ਼ਨਾਂ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ 121 ਸਾਬਕਾ...
ਬਿਜਲੀ ਦੀ ਮੰਗ ਮੁੜ 13 ਹਜ਼ਾਰ ਮੈਗਾਵਾਟ ਨੂੰ ਟੱਪੀ
ਲਹਿਰਾ ਮੁਹੱਬਤ ਥਰਮਲ ਪਲਾਂਟ ਤੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇੱਕ-ਇੱਕ ਯੂਨਿਟ ਬੰਦ
ਝੋਨੇ ਅਤੇ ਗਰਮੀ ਨੇ ਇਸ ਵਾਰ ਸਰਕਾਰ ਤੇ ਪਾਵਰਕੌਮ ਦੀ ਰੱਜ ਕੇ ਕਰਵਾਈ ਕਿਰਕਿਰੀ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਅੰਦਰ ਬਿਜਲੀ ਦੀ ਮੰਗ ਮੁੜ 13 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਗਈ ਹੈ। ਸਰਕਾਰੀ ਥਰਮਲ ਪਲਾਂਟਾ...
ਵਿਸ਼ੇਸ਼ ਅਧਿਕਾਰ ਕਮੇਟੀ ਦੇ ‘ਏਜੰਡੇ’ ਤੋਂ ਬਾਹਰ ਚੱਲ ਰਹੇ ਹਨ ਬਿਕਰਮ ਮਜੀਠੀਆ ਸਣੇ ਅਕਾਲੀ ਵਿਧਾਇਕ, ਨਹੀਂ ਕੀਤੇ ਜਾ ਰਹੇ ਤਲਬ
ਮਜੀਠੀਆ ਜਾਂ ਅਕਾਲੀ ਵਿਧਾਇਕਾਂ ਖ਼ਿਲਾਫ਼ ਕਾਰਵਾਈ ਕਰਨਾ ਤਾਂ ਦੂਰ, ਡੇਢ ਸਾਲ ਤੋਂ ਏਜੰਡੇ ’ਚ ਨਹੀਂ ਕੀਤਾ ਗਿਆ ਸ਼ਾਮਲ
2017 ਦੇ ਬਜਟ ਸੈਸ਼ਨ ਦੌਰਾਨ ਤੋਂ ਸੁਖਬੀਰ ਬਾਦਲ ਅਤੇ ਪਵਨ ਟੀਨੂੰ ਖ਼ਿਲਾਫ਼ ਪਾਸ ਹੋਇਆ ਸੀ ਮਤਾ
ਅਸ਼ਵਨੀ ਚਾਵਲਾ) ਚੰਡੀਗੜ੍ਹ। ਅਕਾਲੀ ਵਿਧਾਇਕਾਂ ਖ਼ਾਸ ਕਰਕੇ ਬਿਕਰਮ ਮਜੀਠੀਆ ਖ਼ਿਲਾਫ਼ ਵਿਸ਼ੇਸ਼ ਅਧ...
ਦੇਸ਼ ਭਰ ’ਚ ਪੰਜਾਬ ਇਕਲੌਤਾ ਸੂਬਾ, ਜਿੱਥੇ ਹੋਈ ਆਕਸੀਜਨ ਦੀ ਘਾਟ ਨਾਲ ਮੌਤ
ਅੰਮ੍ਰਿਤਸਰ ਵਿਖੇ ਆਕਸੀਜਨ ਦੀ ਘਾਟ ਨਾਲ ਹੋਈ ਸੀ ਕੋਰੋਨਾ ਮਰੀਜ਼ ਦੀ ਮੌਤ
ਜ਼ਿਲ੍ਹਾ ਸੰਗਰੂਰ ’ਚ ਕੌਮੀ ਖੇਡ ਹਾਕੀ ਨੂੰ ਲੰਮੇ ਸਮੇਂ ਤੋਂ ਕੀਤਾ ਜਾ ਰਿਹੈ ਅਣਗੌਲਿਆ
ਜ਼ਿਲ੍ਹੇ ਵਿੱਚ ਨਾ ਕੋਈ ਗਰਾਊਂਡ, ਜ਼ਿਲ੍ਹੇ ਵਿੱਚ ਸਿਰਫ਼ ਇੱਕ ਕੋਚ
ਮੱਧ ਵਰਗੀ ਪਰਿਵਾਰਾਂ ਦੇ ਬੱਚੇ ਖੁਦ ਆਪਣੇ ਖਰਚੇ ਸਹਾਰੇ ਕੌਮੀ ਖੇਡ ਨੂੰ ਦੇ ਰਹੇ ਨੇ ਹੁਲਾਰਾ
ਗੁਰਪ੍ਰੀਤ ਸਿੰਘ, ਸੰਗਰੂਰ । 2020 ਦੀਆਂ ਜਾਪਾਨ ਦੇ ਟੋਕੀਓ ਸ਼ਹਿਰ ਵਿੱਚ ਹੋਈਆਂ ਉਲੰਪਿਕ ਖੇਡਾਂ ’ਚ ਭਾਰਤ ਦੀਆਂ ਹਾਕੀ ਟੀਮਾਂ ਵੱਲੋਂ ਜ਼ੋਰਦਾਰ ਪ੍ਰਦਰ...
ਤਗ਼ਮਾ ਨਾ ਸਹੀ ਪਰ ਵਿਸ਼ਵਾਸ ਨਾਲ ਪਰਤੀ ਕਮਲਪ੍ਰੀਤ ਕੌਰ ਨੂੰ ਭਵਿੱਖ ’ਚ ਕਾਫੀ ਉਮੀਦਾ
ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਨੇ ‘ਸੱਚ ਕਹੂੰ’ ਨਾਲ ਕੀਤੀ ਖਾਸ ਗੱਲਬਾਤ
(ਸੁਖਜੀਤ ਮਾਨ) ਬਠਿੰਡਾ। ਟੋਕੀਓ ਓਲੰਪਿਕ ਖੇਡਾਂ ਦੌਰਾਨ ਡਿਸਕਸ ਥ੍ਰੋ ਮੁਕਾਬਲਿਆਂ ’ਚੋਂ ਭਾਵੇਂ ਹੀ ਭਾਰਤੀ ਅਥਲੀਟ ਕਮਲਪ੍ਰੀਤ ਕੌਰ ਛੇਵੇਂ ਸਥਾਨ ’ਤੇ ਰਹਿ ਗਈ ਪਰ ਪਹਿਲੀ ਵਾਰ ਵਿਸ਼ਵ ਪੱਧਰੀ ਈਵੈਂਟ ’ਚ ਹਿੱਸਾ ਲੈ ਕੇ ਪਹਿਲੇ ਛੇ ’ਚ ਆਉਣਾ...
ਕੈਬਨਿਟ ਰੈਂਕ ਸਹੂਲਤਾਂ ਪਰ ਨਹੀਂ ਚਾਹੀਦੀ ਤਨਖ਼ਾਹ, ਦਰਿਆਦਿਲੀ ਨਹੀਂ, ਪੈਨਸ਼ਨ ਦੇ ਲੱਖਾਂ ਰੁਪਏ ਨਹੀਂ ਚਾਹੁੰਦੈ ਖੋਹਣਾ
ਲਾਲ ਸਿੰਘ ਅਤੇ ਬੀਬੀ ਭੱਠਲ ਦੋਵੇਂ ਤਨਖ਼ਾਹ ਦੀ ਥਾਂ ਲੈ ਰਹੇ ਹਨ 6-6 ਪੈਨਸ਼ਨ ਦੇ 3 ਲੱਖ 75 ਹਜ਼ਾਰ ਰੁਪਏ
ਮੰਡੀ ਬੋਰਡ ਦੇ ਚੇਅਰਮੈਨ ਹਨ ਲਾਲ ਸਿੰਘ ਤੇ ਬੀਬੀ ਭੱਠਲ ਪਲੈਨਿੰਗ ਬੋਰਡ ਦੀ ਉਪ ਚੇਅਰਪਰਸਨ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਵਿੱਚ ਕੈਬਨਿਟ ਰੈਂਕ ਵਾਲੀਆਂ ਸਾਰੀਆਂ ਸਹੂਲਤਾਂ ਵਿੱਚ ਲਗਜ਼ਰ...