ਮਾਲ ਗੱਡੀਆਂ ਨੂੰ ਕਿਸਾਨ ਦੇਣਗੇ ਰਾਹ, ਬਿਜਲੀ ਤੇ ਇੰਡਸਟਰੀਜ਼ ਤੋਂ ਖ਼ਤਮ ਹੋਏਗਾ ਸੰਕਟ
ਕੋਲੇ ਅਤੇ ਖਾਦ ਨਾਲ ਹੀ ਇੰਡਸਟਰੀਜ਼ ਲਈ ਕੱਚੇ ਮਾਲ ਨੂੰ ਮਾਲ ਗੱਡੀਆਂ ਰਾਹੀਂ ਲੈ ਕੇ ਆਉਣ ਦੀ ਦਿੱਤੀ ਇਜਾਜ਼ਤ
ਕਿਸਾਨ ਜਥੇਬੰਦੀਆਂ ਨੇ ਵਿਧਾਨ ਸਭਾ 'ਚ ਪਾਸ ਹੋਏ ਬਿੱਲਾਂ ਨੂੰ ਦੱਸਿਆ ਆਪਣੀ ਅੰਸ਼ਿਕ ਜਿੱਤ
ਮੋਤੀ ਮਹਿਲ ਧੜੇ ਦੇ ਮੇਅਰ ਸੰਜੀਵ ਬਿੱਟੂ ਦੀ ਛੁੱਟੀ ਤੈਅ, 42 ਕੌਂਸਲਰ ਹੋਏ ਇਕਜੁੱਟ
ਨਿਗਮ ਕਮਿਸ਼ਨਰ ਰਾਹੀਂ ਮੇਅਰ ਨੂੰ ਭੇਜਿਆ ਪੱਤਰ, ਬਹੁਮੱਤ ਸਿੱਧ ਕਰੋ ਜਾਂ ਫਿਰ ਅਸਤੀਫ਼ਾ ਸੌਂਪੋ
ਬ੍ਰਹਮ ਮਹਿੰਦਰਾ ਮੋਤੀ ਮਹਿਲ ’ਤੇ ਪੈ ਰਹੇ ਨੇ ਭਾਰੂ, ਕਦੇ ਵੀ ਸੱਦਿਆ ਜਾ ਸਕਦੈ ਹਾਊਸ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੋਤੀ ਮਹਿਲ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਛੁੱਟੀ ਹੋਣੀ ਤੈਅ ਹੈ। ਅੱਜ 42 ਕੌਸਲਰਾਂ ਵੱਲੋ...
ਸਿਹਤਮੰਦ ਰਹਿਣ ਲਈ ਆਯੁਰਵੈਦਿਕ ਉਪਾਅ | Healthy life
ਬਦਲਦੇ ਮੌਸਮ ਅਤੇ ਬਦਲਦੀ ਜੀਵਨ ਸ਼ੈਲੀ ਦੋਵਾਂ ਦਾ ਸਿਹਤ 'ਤੇ ਅਸਰ ਪੈਂਦਾ ਹੈ। (Healthy life) ਕਰੋਨਾ ਦੇ ਦੌਰ ਤੋਂ ਬਾਅਦ ਲੋਕ ਸਿਹਤ ਪ੍ਰਤੀ ਵਧੇਰੇ ਜਾਗਰੂਕ ਹੋਏ ਹਨ। ਭਾਰਤੀ ਉਪ ਮਹਾਂਦੀਪ ਵਿੱਚ ਆਯੁਰਵੇਦ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਥੋਂ ਦੇ ਲਗਭਗ ਅੱਸੀ ਫੀਸਦੀ ਲੋਕ ਇਸ...
ਭਰਤ ਪਾ ਕੇ ਸੇਵਾਦਾਰਾਂ ਨੇ ਸਰਕਾਰੀ ਸਕੂਲ ਨੂੰ ਬਾਰਸ਼ਾਂ ’ਚ ਡੁੱਬਣ ਤੋਂ ਬਚਾਇਆ
ਭਰਤ ਪਾ ਕੇ ਸੇਵਾਦਾਰਾਂ ਨੇ ਸਰਕਾਰੀ ਸਕੂਲ ਨੂੰ ਬਾਰਸ਼ਾਂ ’ਚ ਡੁੱਬਣ ਤੋਂ ਬਚਾਇਆ
ਦੋਦਾ, (ਰਵੀਪਾਲ) ਸਰਕਾਰੀ ਪ੍ਰਾਇਮਰੀ ਸਕੂਲ ਮੇਨ ਦੋਦਾ ਵਿਖੇ ਡੇਰਾ ਸ਼ਰਧਾਲੂ ਪਿੰਡ ਦੋਦਾ ਵੱਲੋਂ ਸਕੂਲ ’ਚ ਪਾਣੀ ਭਰ ਜਾਣ ਵਾਲੇ ਵਿਹੜੇ ’ਚ ਮਿੱਟੀ ਦੀ ਭਰਤ ਪਾ ਕੇ ਸਕੂਲ ਦੀ ਦਿੱਖ ਸਵਾਰੀ ਗਈ। ਮੈਡਮ ਸੰਤੋਸ਼ ਕੁਮਾਰੀ ਸੈਂਟਰ ਹੈੱਡ ਟ...
Sangrur News: ਛਾਜਲੀ ਦੀ ਅਨਾਜ ਮੰਡੀ ’ਚ ਪ੍ਰਬੰਧ ਪੂਰੇ, ਝੋਨੇ ਦੀ ਆਮਦ ਦੀ ਉਡੀਕ
Sangrur News: ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਝੋਨੇ ਦੇ ਸੀਜ਼ਨ ਨੂੰ ਵੇਖਦਿਆਂ ਪਿੰਡ ਛਾਜਲੀ ਦੀ ਅਨਾਜ ਮੰਡੀ ’ਚ ਝੋਨੇ ਦੇ ਖਰੀਦ ਪ੍ਰਬੰਧ ਪੂਰੇ ਹਨ ਪਰ ਝੋਨੇ ਦੀ ਆਮਦ ਦੀ ਉਡੀਕ ਹੈ। ਇੰਦਰਜੀਤ ਸਿੰਘ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਛਾਜਲੀ ਦੀ ਅਨਾਜ ਮੰਡੀ 12 ਏਕੜ ਦੇ ਕਰੀਬ 2 ਫੜਾ ਵਿਚ ...
ਜਾਣੋ, ਜੰਮੂ ਕਸ਼ਮੀਰ ਦੇ ਆਖਰੀ ਰਾਜਾ ਹਰੀ ਸਿੰਘ ਬਾਰੇ, ਉਨ੍ਹਾਂ ਦੇ ਪਡ਼ਦਾਦੇ ਨੇ ਮਾਤਰ 75 ਲੱਖ ਰੁਪਏ ‘ਚ ਖਰੀਦਿਆ ਸੀ ਜੰਮੂ-ਕਸ਼ਮੀਰ
ਜੰਮੂ-ਕਸ਼ਮੀਰ ਦੇ ਆਖਰੀ ਰਾਜਾ ਹਰੀ ਸਿੰਘ
ਜੰਮੂ-ਕਸ਼ਮੀਰ। ਅੱਜ-ਕੱਲ ਜੰਮੂ ਕਸ਼ਮੀਰ ਦਾ ਮੁੱਦਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਹਰ ਪਾਸੇ ਜੰਮੂ ਕਸ਼ਮੀਰ ਦੀ ਚਰਚਾ ਹੋ ਰਹੀ ਹੈ। ਆਓ ਜਾਣਦੇ ਹਾਂ ਜੰਮੂ-ਕਸ਼ਮੀਰ ਦੇ ਆਖਰੀ ਰਾਜਾ ਹਰੀ ਸਿੰਘ (Maharaja Hari Singh) ਬਾਰੇ ਜਿਨ੍ਹਾਂ ਨੇ ਜੰਮੂ ਕਸ਼ਮੀਰ ਲਈ ਬਹੁਤ ਸਾਰੇ ਸ਼...
ਪੰਜਾਬ ਦੀ ਸਿਆਸੀ ਸਟੇਜ਼ ’ਤੇ ਇੱਕ ਹੋਰ ਕਲਾਕਾਰ ਦੀ ਆਮਦ
ਫਰੀਦਕੋਟ ਲੋਕ ਸਭਾ ਹਲਕੇ ਤੋਂ ਕਰਮਜੀਤ ਅਨਮੋਲ ਅਜ਼ਮਾਉਣਗੇ ਸਿਆਸੀ ਕਿਸਮਤ | Political Stage
ਫਰੀਦਕੋਟ (ਸੁਖਜੀਤ ਮਾਨ)। ਪੰਜਾਬ ਦੀ ਸਿਆਸਤ ’ਚ ਆ ਕੇ ਸਿਆਸੀ ਕਿਸਮਤ ਅਜ਼ਮਾਉਣ ਵਾਲੇ ਕਲਾਕਾਰਾਂ ਦੀ ਸੂਚੀ ’ਚ ਇੱਕ ਹੋਰ ਨਾਂਅ ਜੁੜ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੁੱਖ ਮੰਤਰੀ ਭਗ...
Health Insurance: ਹੈਲਥ ਇੰਸ਼ੋਰੈਂਸ ’ਚ ਹੁਣ ਇੱਕ ਘੰਟੇ ਦੇ ਅੰਦਰ ਦੇਣੀ ਹੋਵੇਗੀ ਨਗਦ ਰਹਿਤ ਇਲਾਜ ਦੀ ਇਜਾਜ਼ਤ
ਡਿਸਚਾਰਜ ਦੇ 3 ਘੰਟੇ ਦੇ ਅੰਦਰ ਕਲੇਮ ਸੈਟਲਮੈਂਟ ਹੈ ਜ਼ਰੂਰੀ ਹੈ
Health Insurance: ਹੈਲਥ ਇੰਸ਼ੋਰੈਂਸ ਪਾਲਿਸੀ ਧਾਰਕਾਂ ਲਈ ਇੱਕ ਰਾਹਤ ਦੀ ਖਬਰ ਸਾਹਮਣੇ ਆਈ ਹੈ, ਬੀਮਾ ਰੈਗੂਲੇਟਰ ਨੇ ਪਾਲਿਸੀ ਧਾਰਕਾਂ ਦੇ ਹਿੱਤ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ, ਦਰਅਸਲ ਬੀਮਾ ਰੈਗੂਲੇਟਰ ਨੇ ਬੁੱਧਵਾਰ ਨੂੰ ਹੈਲਥ ਇੰਸ਼ੋਰੈਂਸ...
ਭਾਰਤ-ਕੈਨੇਡਾ ਸਬੰਧਾਂ ’ਚ ਬਰਕਰਾਰ ਰਿਹਾ ਤਣਾਅ ਤਾਂ ਦਾਲਾਂ ਦੀਆਂ ਕੀਮਤਾਂ ’ਤੇ ਪਾ ਸਕਦੈ ਅਸਰ!
ਕੈਨੇਡਾ ਤੋਂ ਆਉਂਦੇ ਮਸਰ ਦੀ ਭਾਰਤ ’ਚ ਹਰ ਸਾਲ ਲੱਖਾਂ ਟਨ ਦੀ ਖ਼ਪਤ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਭਾਰਤ ਤੇ ਕੈਨੇਡਾ ਵਿਚਕਾਰ ਪੈਦਾ ਹੋਇਆ ਤਣਾਅ (India-Canada Relations) ਘਟਣ ਦੀ ਥਾਂ ਵਧਦਾ ਦਿਖਾਈ ਦੇ ਰਿਹਾ ਹੈ। ਜਿਸ ਦਾ ...
Cooling Tower Fan: ਹੁਣ ਆ ਗਿਆ ਕੂਲਰ ਪੱਖਾ, ਚਾਲੂ ਕਰਦੇ ਹੀ ਦੇਣ ਲੱਗੇਗਾ ਬਰਫ਼ ਵਰਗੀ ਠੰਢੀ ਹਵਾ
ਘਰ ਦੀ ਥੋੜ੍ਹੀ ਜਿਹੀ ਜਗ੍ਹਾ 'ਤੇ ਹੋ ਜਾਵੇਗਾ ਫਿੱਟ (Cooling Tower Fan)
Cooling Tower Fan: ਦੇਸ਼ ਦੇ ਤੇਜ਼ੀ ਨਾਲ ਉੱਭਰ ਰਹੇ ਆਧੁਨਿਕ ਬੀਐਲਡੀਸੀ ਤਕਨਾਲੋਜੀ ਆਧਾਰਿਤ ਫੈਨ ਬ੍ਰਾਂਡ 'ਕੁਹਲ' ਨੇ ਹੁਣ ਪੱਖੇ ’ਚ ਹੀ ਕੂਲਰ ਵਰਗੀ ਠੰਢੀ ਹਵਾ ਅਤੇ ਪਾਣੀ ਤੋਂ ਠੰਢੀ ਫੁਹਾਰ ਵਰਗਾ ਅਹਿਸਾਸ ਦੇਣ ਵਾਲਾ ਕ੍ਰਾਂਤੀਕ...