36 ਹਜ਼ਾਰ ਮੁਲਾਜ਼ਮ ਅਜੇ ਵੀ ਕੱਚੇ, ਪਰ ਚੰਨੀ ਸਰਕਾਰ ਨੇ ਫਲੈਕਸਾਂ, ਬੋਰਡਾਂ ’ਤੇ ਹੀ ਕਰਤੇ ਪੱਕੇ
ਵਿਰੋਧੀਆਂ ਨੇ ਚੁੱਕੇ ਸੁਆਲ, ਜੇ ਪੱਕੇ ਹੀ ਨਹੀਂ ਕੀਤੇ, ਫਿਰ ਫਲੈਕਸ ਬੋਰਡਾਂ ’ਤੇ ਕਰੋੜਾਂ ਰੁਪਏ ਕਿਉਂ ਖਰਚੇ
ਕੱਚੇ ਕਾਮਿਆਂ ਵੱਲੋਂ ਮੁੱਖ ਮੰਤਰੀ ਚੰਨੀ ਤੇ ਲਾਏ ਗੁੰਮਰਾਹ ਕਰਨ ਦੇ ਦੋਸ਼
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਦਾਅਵਿਆਂ ਵ...
ਧੁੰਦ ’ਚ ਡਰਾਈਵਿੰਗ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ
Fog : ਧੁੰਦ ’ਚ ਡਰਾਈਵਿੰਗ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ
(ਸੱਚ ਕਹੂੰ ਨਿਊਜ਼) ਸਰਸਾ। ਸਰਦੀ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ। ਧੁੰਦ (Fog) ਨੇ ਵੀ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜੇਕਰ ਇਸ ਧੁੰਦ ਦੇ ਮੌਸਮ ’ਚ ਥੋੜ੍ਹੀ ਜਿਹੀ ਵੀ ਸਾਵਧਾਨੀ ਵਰਤੀ ਜਾਵੇ ਤਾਂ ਹਾਦਸੇ ਘੱਟ ਹੋ ਸਕਦੇ ...
ਸਰਪੰਚ ਆਪਣੇ ਪੱਲਿਓ ਖਰਚ ਕਰਕੇ ਪਿੰਡ ਦੀ ਬਦਲ ਰਿਹੈ ਨੁਹਾਰ
ਦੋ ਪਾਰਕ, ਸ਼ਮਸ਼ਾਨਘਾਟ, ਓਪਨ ਜਿੰਮ, ਸਕੂਲ, ਬੱਸ ਅੱਡੇ ਤੇ ਪੰਚਾਇਤ ਘਰ ਦੀ ਬਦਲੀ ਜਾ ਚੁੱਕੀ ਹੈ ਨੁਹਾਰ
ਮਿਸਤਰੀ ਤੇ ਮਜ਼ਦੂਰਾਂ ਦੇ ਨਾਲ ਲੱਗ ਕੇ ਖੁੱਦ ਕੰਮ ਵੀ ਕਰਦੈ
ਮਨਜੀਤ ਨਰੂਆਣਾ, ਸੰਗਤ ਮੰਡੀ। ਅਜਿਹੇ ਵੀ ਸਰਪੰਚ ਵੇਖੇ ਹੋਣਗੇ ਜੋ ਸਰਕਾਰੀ ਗ੍ਰਾਂਟਾਂ ’ਚ ਘਪਲਾ ਕਰਕੇ ਆਪਣਾ ਢਿੱਡ ਭਰਦੇ ਹਨ ਪ੍ਰੰਤ...
ਬਰਨਾਲਾ ‘ਚ ਵਾਪਰ ਸਕਦੈ ਮਾਝੇ ਵਰਗਾ ਹਾਦਸਾ
ਠੇਕਿਆਂ 'ਤੇ ਬੇਖੌਫ਼ ਵੇਚੀ ਜਾ ਰਹੀ ਹੈ ਮਿਆਦ ਪੁਗਾ ਚੁੱਕੀ ਸ਼ਰਾਬ
ਬਰਨਾਲਾ, (ਜਸਵੀਰ ਸਿੰਘ ਗਹਿਲ/ਰਜਿੰਦਰ ਸ਼ਰਮਾ/ਸੱਚ ਕਹੂੰ ਨਿਊਜ਼) ਬਰਨਾਲਾ ਸ਼ਹਿਰ 'ਚ ਸ਼ਰਾਬ ਦੇ ਠੇਕੇਦਾਰਾਂ ਦੁਆਰਾ ਸ਼ਰੇਆਮ ਮਿਆਦ ਪੁਗਾ ਚੁੱਕੀ ਸ਼ਰਾਬ ਵੇਚ ਕੇ ਕਰ ਤੇ ਆਬਕਾਰੀ ਵਿਭਾਗ ਦੇ ਨਿਯਮਾਂ ਦੀਆਂ ਧੱਜ਼ੀਆਂ ਉਡਾਈਆਂ ਜਾ ਰਹੀਆਂ ਹਨ। ਜਿਸ 'ਚ ਵਿਭ...
ਲੌਂਗ ਦੀ ਖੇਤੀ ਲਈ ਸਿੰਚਾਈ। Long Ki Kheti
ਲੌਂਗ ਦੀ ਖੇਤੀ (Long Ki Kheti) ਨੂੰ ਸਿੰਚਾਈ ਲਈ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। ਇਸ ਲਈ ਬਰਸਾਤ ਦਾ ਮੌਸਮ ਲੌਂਗ ਦੀ ਕਾਸ਼ਤ ਲਈ ਸਹੀ ਸਮਾਂ ਹੈ। ਕਿਸਾਨ ਭਰਾਵਾਂ ਨੂੰ ਬਹੁਤ ਜ਼ਿਆਦਾ ਪਾਣੀ ਦਿੰਦੇ ਸਮੇਂ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਲੌਂਗ ਦੇ ਖੇਤ ਵਿੱਚ ਪਾਣੀ ਖੜ੍ਹਾ ਨਹੀਂ ਹੋਣਾ ਚਾਹੀਦਾ।...
ਪੇਰਿਆਡਿਕ ਟੇਬਲ ‘ਚ ਸੱਤ ਸਾਲ ਦੀ ਪਰਲਮੀਤ ਇੰਸਾਂ ਨੇ ਬਣਾਇਆ ਰਿਕਾਰਡ
ਹੋਣਹਾਰ ਬਿਰਵਾਨ ਕੇ ਹੋਤ ਚਿਕਨੇ ਪਾਤ' ਦੀ ਕਹਾਵਤ ਨੂੰ ਸਹੀ ਸਿੱਧ ਕਰਦਿਆਂ ਸਰਸਾ ਦੀ ਪਰਲਮੀਤ ਇੰਸਾਂ ਨੇ ਪੇਰਿਆਡਿਕ ਟੇਬਲ ਨੂੰ ਸਿਰਫ਼ 38 ਸੈਕਿੰਡ 'ਚ ਸੁਣਾ ਕੇ ਇੱਕ ਨਵਾਂ ਰਿਕਾਰਡ India Book of Records ਬਣਾ ਦਿੱਤਾ। ਪਰਲਮੀਤ ਇੰਸਾਂ ਸੇਂਟ ਐਮਐਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਸਰਸਾ ਦੀ ਜਮਾਤ ਤੀਜੀ ਦੀ ਵਿਦਿਆਰਥਣ ਹੈ।
ਦੋ ਪਾਰਟੀ ਪ੍ਰਧਾਨਾਂ ਲਈ ਵੱਕਾਰ ਵਾਲੀ ਸੀਟ ਹੈ ਫਿਰੋਜ਼ਪੁਰ
ਲੋਕ ਸਭਾ ਹਲਕਾ ਫਿਰੋਜ਼ਪੁਰ ’ਚ ਚੋਣਾਂ ਦੀਆਂ ਸਰਗਰਮੀਆਂ ਸ਼ੁਰੂ
(ਰਜਨੀਸ਼ ਰਵੀ) ਫਾਜ਼ਿਲਕਾ। ਲੋਕ ਸਭਾ ਦੀਆਂ ਚੋਣਾਂ ਨੇੜੇ ਆਉਂਦੀਆਂ ਹੀ ਸਿਆਸੀ ਆਗੂਆਂ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਭਾਵੇਂ ਅਜੇ ਨਾ ਤਾਂ ਚੋਣ ਕਮਿਸ਼ਨਰ ਵੱਲੋਂ ਕੋਈ ਪ੍ਰੋਗਰਾਮ ਜਾਰੀ ਕੀਤਾ ਗਿਆ ਅਤੇ ਨਾ ਹੀ ਅਧਿਕਾਰਿਤ ਰੂਪ ਵਿੱਚ ਸਿਆਸ...
ਘਰ ਵਾਲੀ ਦੇ ਗਹਿਣੇ ਰੱਖੇ ਗਿਰਵੀ, ਥਾਈਲੈਂਡ ’ਚ ਜਿੱਤਿਆ ਸੋਨਾ
9200 ਤਨਖਾਹ ਵਾਲਾ ਕੱਚਾ ਸਫ਼ਾਈ ਕਰਮਚਾਰੀ ਕੁੱਕੂ ਰਾਮ ਮੈਡਲਾਂ ਦੇ ਲਾਉਂਦਾ ਰਿਹਾ ਢੇਰ, ਪਰ ਸਰਕਾਰਾਂ ਨੇ ਨਹੀਂ ਪਾਇਆ ਮੁੱਲ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਫਾਈ ਕਰਮਚਾਰੀ ਕੁੱਕੂ ਰਾਮ ਨੇ ਥਾਈਲੈਂਡ ਵਿਖੇ ਹੋਈ ਕੌਮਾਂਤਰੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਆਪਣੀ ਪਤਨੀ ਦੇ ਗਹਿਣੇ ਗਿਰਵੀ ਰੱਖੇ...
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਘਰ ਖੜਕਣ ਲੱਗੀਆਂ ਫੋਨ ਦੀਆਂ ਘੰਟੀਆਂ
ਆਨਲਾਈਨ ਪੜ੍ਹਾਈ ਸ਼ੁਰੂ ਕਰਵਾ ਕੇ ਸਿੱਖਿਆ ਸਕੱਤਰ ਨੇ ਅਧਿਆਪਕ ਅਤੇ ਵਿਦਿਆਰਥੀ ਕੰਮ ਲਾਏ
ਹੌਂਸਲੇ ਤੇ ਪਰਿਵਾਰ ਦੇ ਸਾਥ ਨਾਲ 70 ਸਾਲਾ ਜਸਵੀਰ ਕੌਰ ਨੇ ਘਰ ਰਹਿ ਕੇ ਹੀ ਹਰਾਇਆ ਕੋਰੋਨਾ
ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਬਿਮਾਰੀ ਦੇ ਬਾਵਜ਼ੂਦ ਕੋਰੋਨਾ ਕੀਤਾ ਚਿੱਤ
ਸੁਖਜੀਤ ਮਾਨ, ਮਾਨਸਾ। ਕੋਰੋਨਾ ਮਹਾਂਮਾਰੀ ਦੇ ਇਸ ਕਹਿਰ ’ਚ ਰੋਜ਼ਾਨਾ ਹੀ ਅਨੇਕਾਂ ਮੌਤਾਂ ਹੋਣ ਦੇ ਅੰਕੜਿਆਂ ਨੇ ਭਾਵੇਂ ਹੀ ਦਹਿਸ਼ਤ ਫੈਲਾਈ ਹੋਈ ਹੈ ਪਰ ਹਕੀਕਤ ਇਹ ਵੀ ਹੈ ਕਿ ਲੱਖਾਂ ਲੋਕ ਇਸ ਬਿਮਾਰੀ ਨੂੰ ਹੌਂਸਲੇ ਤੇ ਪਰਿਵਾਰ ਦੇ ਸਾਥ ...