ਖੇਤੀ ਕਾਨੂੰਨਾਂ ਦੇ ਸੋੋਧ ਬਿੱਲ ਰਾਜਪਾਲ ਕੋਲ ਲਟਕੇ, ਸਰਕਾਰ ਨੇ ਵੀ ਵੱਟੀ ਚੁੱਪ, ਨਹੀਂ ਹੋ ਰਹੀ ਕੋਈ ਕਾਰਵਾਈ
ਇੱਕ ਸਾਲ ਤੋਂ ਰਾਜਪਾਲ ਕੋਲ ਪੈਡਿੰਗ ਪਏ ਹਨ ਬਿੱਲ, ਰਾਸ਼ਟਰਪਤੀ ਨੂੰ ਭੇਜਣ ਲਈ ਤਿਆਰ ਨਹੀਂ ਰਾਜਪਾਲ ਦਫ਼ਤਰ
ਪੰਜਾਬ ਸਰਕਾਰ ਨਾ ਹੀ ਬਿੱਲਾਂ ਨੂੰ ਮੰਗਵਾ ਰਹੀ ਐ ਵਾਪਸ ਤੇ ਨਾ ਹੀ ਦਿੱਲੀ ਭੇਜਣ ਲਈ ਪਾ ਰਹੀ ਐ ਦਬਾਅ
ਅਸ਼ਵਨੀ ਚਾਵਲਾ, ਚੰਡੀਗੜ੍ਹ । ਪੰਜਾਬ ਵਿਧਾਨ ਸਭਾ ਵਿੱਚ ਤਿੰਨੇ ਖੇਤੀ ਕਾਨੂੰਨਾਂ ਦੇ ਪਾਸ ਕੀਤੇ ਗਏ ...
ਬੇਰੁਜ਼ਗਾਰਾਂ ਤੋਂ 30 ਲੱਖ ਕਮਾਈ ਕਰ ‘ਗੀ ਸਰਕਾਰ, ਹਰ 205 ਉਮੀਦਵਾਰਾਂ ਵਿੱਚੋਂ ਹੋਏਗੀ ਸਿਰਫ਼ 1 ਦੀ ਚੋਣ
ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਕਰਨ ਜਾ ਰਿਹਾ ਐ 25 ਫੂਡ ਸੇਫਟੀ ਅਫਸਰ ਭਰਤੀ, 5118 ਨੇ ਕੀਤਾ ਅਪਲਾਈ
ਜਨਰਲ ਕੈਟਾਗਿਰੀ ਲਈ ਰੱਖੀ ਗਈ ਐ 600 ਰੁਪਏ ਫੀਸ, 30 ਲੱਖ ਦੇ ਲਗਭਗ ਹੋਏਗੀ ਬੋਰਡ ਨੂੰ ਕਮਾਈ
ਪਰੀਖਿਆ 'ਤੇ ਖ਼ਰਚ ਕਰਨ ਤੋਂ ਬਾਅਦ ਵੀ ਲੱਖਾਂ ਰੁਪਏ ਬਚਾ ਜਾਏਗੀ ਪੰਜਾਬ ਸਰਕਾਰ
ਕਿਥੇ ਗਿਆ ਸੁਨੀਲ ਜਾਖੜ ਦਾ...
ਬਿਰਧ ਮਹਿਲਾ ਦਾ ਕੰਗਣਾ ਰਣੌਤ ਨੂੰ ਸਖਤ ਜਵਾਬ
'ਉਹ ਮੇਰੇ ਬਰਾਬਰ ਨਰਮਾ ਚੁਗਕੇ ਦਿਖਾਵੇ, ਮੈਂ ਸੌ ਦੀ ਥਾਂ ਛੇ ਸੌ ਦੇਊਂਗੀ'
ਬਠਿੰਡਾ, (ਸੁਖਜੀਤ ਮਾਨ) ਕਿਸਾਨੀ ਸੰਘਰਸ਼ 'ਚ ਹੱਕਾਂ ਖਾਤਰ ਝੰਡਾ ਚੁੱਕਣ ਵਾਲੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ 80 ਸਾਲਾ ਬਿਰਧ ਮਾਤਾ ਮਹਿੰਦਰ ਕੌਰ ਨੇ ਬਾਲੀਵੁੱਡ ਹਿਲਾ ਦਿੱਤਾ ਹੈ ਇਸ ਬਿਰਧ ਮਾਤਾ ਦੇ ਸਰੀਰ 'ਚ ਭਾ...
ਹੜ੍ਹਾਂ ਦਾ ਕਹਿਰ : ਪਟਿਆਲਾ ਜ਼ਿਲ੍ਹੇ ਅੰਦਰ ਸੜਕਾਂ, ਪੁਲਾਂ ਆਦਿ ਦਾ 55 ਕਰੋੜ ਤੋਂ ਵੱਧ ਦਾ ਨੁਕਸਾਨ
ਦਿਹਾਤੀ ਖੇਤਰਾਂ ’ਚ ਅਜੇ ਵੀ ਬਹੁਤੇ ਪਿੰਡਾਂ ਦੇ ਸੰਪਰਕ ਟੁੱਟੇ ਹੋਏ, ਲੋਕ ਹੋ ਰਹੇ ਨੇ ਪ੍ਰੇੇਸ਼ਾਨ | Floods
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਜ਼ਿਲ੍ਹੇ ਅੰਦਰ ਹੜ੍ਹਾਂ ਕਾਰਨ ਜਿੱਥੇ ਲੋਕਾਂ ਨੂੰ ਆਰਥਿਕ ਤੌਰ ’ਤੇ ਭਾਰੀ ਨੁਕਸਾਨ ਝੱਲਣਾ ਪਿਆ ਹੈ, ਉੱਥੇ ਹੀ ਸਰਕਾਰ ਨੂੰ ਵੀ ਵੱਡਾ ਨੁਕਸਾਨ ਸਹਿਣਾ ਪਿਆ ਹੈ। ...
Fazilka News: ਸਕੇ ਭਰਾਵਾਂ ਦੀ ਜੋੜੀ ਦੀ ਕਹਾਣੀ ਸੁਣ ਕੇ ਦਿਲ ਹੋ ਜਾਵੇਗਾ ਬਾਗੋ-ਬਾਗ, ਪੜ੍ਹੋ ਤੇ ਜਾਣੋ
Fazilka News: ਬਿਨਾ ਪਰਾਲੀ ਨੂੰ ਅੱਗ ਲਗਾਏ ਹੈਪੀ ਸੀਡਰ ਨਾਲ ਕੀਤੀ ਕਣਕ ਦੀ ਬਿਜਾਈ
Fazilka News: ਫਾਜ਼ਿਲਕਾ (ਰਜਨੀਸ਼ ਰਵੀ)। ਮੁੱਖ ਖੇਤੀਬਾੜੀ ਅਫਸਰ ਡਾ. ਸੰਦੀਪ ਕੁਮਾਰ ਰਿਣਵਾ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੀ ਵੱਖ-ਵੱਖ ਤਰੀਕਿਆ ਰਾਹੀਂ ਵਰਤੋਂ ਵਿਚ ਲਿਆਉਣ ਲਈ ਸਰਕਾਰ ਵੱਲ...
Paddy Farming : ਕਿਵੇਂ ਕਰੀਏ ਝੋਨੇ ਦੀ ਕਾਸ਼ਤ ਅਤੇ ਇਹ ਆਮਦਨ ਦਾ ਸਰੋਤ ਕਿਵੇਂ ਬਣ ਸਕਦਾ ਹੈ, ਪੂਰੀ ਜਾਣਕਾਰੀ
ਝੋਨੇ ਦੇ ਉਤਪਾਦਨ ਵਿਚ ਚੀਨ ਤੋਂ ਬਾਅਦ ਭਾਰਤ ਦੂਜੇ ਨੰਬਰ 'ਤੇ
ਝੋਨਾ ਇੱਕ ਅਨਾਜ ਹੈ ਜੋ ਗ੍ਰਾਮੀਨੇ ਦੇ ਘਾਹ ਪਰਿਵਾਰ ਨਾਲ ਸਬੰਧਤ ਹੈ ਅਤੇ ਇਹ ਮਹਾਨ ਏਸ਼ੀਆਈ ਨਦੀਆਂ, ਗੰਗਾ, ਚਾਂਗ (ਯਾਂਗਤਜ਼ੀ), ਅਤੇ ਟਿਗਰਿਸ ਅਤੇ ਯੂਫੇਟਸ ਦੇ ਡੈਲਟਾ ਦਾ ਮੂਲ ਨਿਵਾਸੀ ਹੈ। (Paddy Farming) ਝੋਨੇ ਦਾ ਬੂਟਾ 2 ਤੋਂ 6 ਫੁੱਟ ਲੰ...
ਆਪ ਸਰਕਾਰ ਬਣਨ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਹੁਣ ਤੱਕ 210 ਤੋਂ ਵੱਧ ਵਿਅਕਤੀ ਗ੍ਰਿਫ਼ਤਾਰ
ਗ੍ਰਿਫ਼ਤਾਰ ਲੋਕਾਂ ‘ਚ 25 ਗਜਟਿਡ ਅਫਸਰਾਂ ਸਮੇਤ 135 ਸਰਕਾਰੀ ਅਧਿਕਾਰੀ ਸ਼ਾਮਿਲ
ਮੁੱਖ ਮੰਤਰੀ ਦੁਆਰਾ ਜਾਰੀ ਕੀਤਾ ਗ੍ਰਿਫ਼ਤਾਰ ਵਿਰੋਧੀ ਹੈਲਪਲਾਈਨ ਨੰਬਰ ਭ੍ਰਿਸ਼ਟਾਚਾਰੀਆਂ ਦਾ ਪਰਦਾਫਾਸ਼ ਕਰਨ ਵਿੱਚ ਮੋਹਰੀ
ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਅਦਾਲਤ ਵੱਲੋਂ ਹੁਣ ਤੱਕ ਅੱਠ ਅਧਿਕਾਰੀ ਅਤੇ ਇੱਕ ਵਿਅਕਤੀ ਨੂੰ...
ਪਹਿਲੀ ਵਾਰ ਵਿਧਾਇਕ ਬਣੇ ਹਰਦਿਆਲ ਕੰਬੋਜ ਦੀ ਅਗਵਾਈ ‘ਚ ਕੰਮ ਕਰਨਗੇ ਪਰਕਾਸ਼ ਸਿੰਘ ਬਾਦਲ
ਵਿਧਾਨ ਸਭਾ ਸਪੀਕਰ ਵਲੋਂ ਨਾਮਜ਼ਦ ਕੀਤੇ ਗਏ 13 ਕਮੇਟੀਆਂ ਦੇ ਮੈਂਬਰ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ 'ਚ ਪੰਜ ਵਾਰ ਮੁੱਖ ਮੰਤਰੀ ਰਹੇ ਪਰਕਾਸ਼ ਸਿੰਘ ਬਾਦਲ ਹੁਣ ਪਹਿਲੀ ਵਾਰ ਵਿਧਾਇਕ ਬਣੇ ਹਰਦਿਆਲ ਕੰਬੋਜ ਵਾਲੀ ਕਮੇਟੀ ਵਿੱਚ ਬਤੌਰ ਮੈਂਬਰ ਕੰਮ ਕਰਨਗੇ। ਪਰਕਾਸ਼ ਸਿੰਘ ਬਾਦਲ ਨੂੰ ਹਰਦਿਆਲ ਕੰਬੋਜ ਦੀ ਅਗਵਾਈ ਵਿੱ...
ਭਗਵੰਤ ਮਾਨ ਹੋਣਗੇ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ
(Bhagwant Mann) 48 ਸਾਲ ਦੀ ਉਮਰ ਵਿੱਚ ਮਾਨ ਨੇ ਹਾਸਲ ਕੀਤੀ ਇਹ ਉਪਲਬਧੀ
ਕਾਂਗਰਸ, ਅਕਾਲੀ ਦਲ ਤੋਂ ਬਿਨਾਂ ਪਹਿਲੀ ਵਾਰ ਬਣੇਗਾ ਕਿਸੇ ਹੋਰ ਪਾਰਟੀ ਦਾ ‘ਸੀਐਮ’
(ਗੁਰਪ੍ਰੀਤ ਸਿੰਘ) ਸੰਗਰੂਰ। ਪਿਛਲੇ ਦਿਨੀਂ ਨੇਪਰੇ ਚੜ੍ਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰ...
ਰਾਜਪਾਲ ਦਫ਼ਤਰ ਪੁੱਜੇ ਸਿੱਖ ਗੁਰਦੁਆਰਾ (ਸੋਧ) ਬਿੱਲ ਅਤੇ ਪੰਜਾਬ ਪੁਲਿਸ (ਸੋਧ) ਬਿੱਲ, ਕਾਨੂੰਨੀ ਸਲਾਹ ਲੈਣਗੇ ਰਾਜਪਾਲ
ਬਿਨਾਂ ਕਾਨੂੰਨੀ ਸਲਾਹ ਤੋਂ ਨਹੀਂ ਕੀਤਾ ਜਾਵੇਗਾ ਪਾਸ, ਕਈ ਪੱਖਾਂ ਤੋਂ ਐਕਟ ਨੂੰ ਚੈੱਕ ਕਰਨ ਦੀ ਤਿਆਰੀ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪਿਛਲੇ ਕੁਝ ਦਿਨਾਂ ਤੋਂ ਚਰਚਾ ਅਤੇ ਵਿਵਾਦ ਦਾ ਵਿਸ਼ਾ ਬਣੇ ਹੋਏ ਸਿੱਖ ਗੁਰਦੁਆਰਾ (ਸੋਧ) ਬਿਲ ਅਤੇ ਪੰਜਾਬ ਪੁਲਿਸ ਸੋਧ ਬਿਲ (Amendment Bill) ਹੁਣ ਪੰਜਾਬ ਦੇ ਰਾਜਪਾਲ ਦਫ਼ਤਰ ...