Haryana : ਹਰਿਆਣਾ ਵਿਧਾਨ ਸਭਾ ਚੋਣਾਂ ’ਚ ਕੌਣ ਹੈ ਸਭ ਵੱਧ ਤੋਂ ਅਮੀਰ? ਇੱਥੇ ਪੜ੍ਹੋ ਪੂਰਾ ਵੇਰਵਾ…
ਖਿਜ਼ਰਾਬਾਦ (ਰਾਜਿੰਦਰ ਕੁਮਾਰ/ਸੱਚ ਕਹੂੰ ਨਿਊਜ਼)। Haryana : ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਨੇ 12 ਸਤੰਬਰ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨਾਲ ਜੁੜੀ ਜਾਣਕਾਰੀ ਚੋਣ ਹਲਫਨਾਮੇ ਤੋਂ ਸਾਹਮਣੇ ਆਈ ਹੈ ਕਿ ਸਾਬਕਾ ਮੰਤਰੀ ਅਤੇ ਨਾਰਨੌਂਦ ਵਿਧਾਨ ਸਭਾ ਸੀਟ ਤੋਂ ਭ...
Punjab News : ਤਿੰਨ ਰੁਪਏ ਯੂਨਿਟ ਸਬਸਿਡੀ ਖ਼ਤਮ, ਮੱਧ ਵਰਗ ’ਤੇ ਪਵੇਗਾ ਕਰੋੜਾਂ ਦਾ ਬੋਝ
ਪਾਵਰਕੌਮ ਤੇ ਸਰਕਾਰ ਨੂੰ ਹੋਵੇਗਾ ਕਰੋੜਾਂ ਦਾ ਫਾਇਦਾ, ਸਰਕਾਰ ਦੇ ਫੈਸਲੇ ਕਾਰਨ ਆਮ ਲੋਕਾਂ ’ਚ ਰੋਸ | Punjab News
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਭਗਵੰਤ ਮਾਨ ਸਰਕਾਰ ਵੱਲੋਂ ਚੰਨੀ ਸਰਕਾਰ ਮੌਕੇ 7 ਕਿੱਲੋਵਾਟ ਤੱਕ ਦੇ ਉਪਭੋਗਤਾਵਾਂ ਨੂੰ ਦਿੱਤੀ ਗਈ ਪ੍ਰਤੀ ਯੂਨਿਟ 3 ਰੁਪਏ ਤੱਕ ਦੀ ਸਬਸਿਡੀ ਨੂੰ ਖਤਮ ਕਰਨ ਨਾਲ...
ਸ਼ਹੀਦ ਪੁੱਤ ਨੂੰ ਪਿਤਾ ਵੱਲੋਂ ਕੀਤੇ ਸਲੂਟ ਨਾਲ ਨਮ ਹੋਈ ਹਰ ਅੱਖ
ਪੁੰਛ ਖੇਤਰ ’ਚ ਸ਼ਹੀਦ ਹੋਇਆ ਜ਼ਿਲ੍ਹਾ ਮਾਨਸਾ ਦਾ ਜਵਾਨ | Amritpal Singh
ਮਾਨਸਾ (ਸੁਖਜੀਤ ਮਾਨ)। ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਦਾ ਅਗਨੀਵੀਰ ਅੰਮ੍ਰਿਤਪਾਲ ਸਿੰਘ (Amritpal Singh) ਪੁੱਤਰ ਗੁਰਦੀਪ ਸਿੰਘ, ਜਿਸਦੀ ਉਮਰ ਮਹਿਜ 19 ਸਾਲ ਸੀ, ਜੰਮੂ ਕਸ਼ਮੀਰ ਦੇ ਪੁੰਛ ਵਿੱਚ ਸ਼ਹੀਦ ਹੋ ਗਿਆ ਹੈ। ਸ਼ਹੀਦ ਦਾ...
ਮੁੱਖ ਮੰਤਰੀ ਭਗਵੰਤ ਮਾਨ ਦੇ ਭ੍ਰਿਸ਼ਟਾਚਾਰ ਐਕਸ਼ਨ ਦਾ ਹੁਣ ਤੱਕ ਦਾ ਰਿਪੋਰਟ ਕਾਰਡ, 45 ਵਿਅਕਤੀ ਕੀਤੇ ਗਿ੍ਫ਼ਤਾਰ
ਅੱਠ ਵਿਅਕਤੀ ਫਰਾਰ; ਫੜਨ ਲਈ ਕੋਸ਼ਿਸ਼ਾਂ ਜਾਰੀ, 28 ਐਫਆਈਆਰ ਦਰਜ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਭ੍ਰਿਸ਼ਟਾਚਾਰ ਨੂੰ ਬਿਲਕੁੱਲ ਵੀ ਬਰਦਾਸ਼ਤ ਨਾ ਕਰਨ ਦੀ ਰਣਨੀਤੀ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੇ ਥੋੜ੍ਹੇ ਸਮੇਂ ਵਿੱਚ ਹੁਣ ਤੱਕ 45 ਸਰਕਾਰੀ ਅਧਿਕਾਰੀਆਂ/ਮੁਲਾਜ਼ਮਾ...
ਮੰਤਰੀਆਂ ਨੂੰ ਨਹੀਂ ਮਿਲੇਗੀ ਚਾਹ-ਕੌਫ਼ੀ, ਸਮੋਸੇ ਕਚੌਰੀ ਦੀ ਵੀ ਸਪਲਾਈ ਬੰਦ, ਮਿਲੇਗਾ ਸਿਰਫ਼ ਡੱਬਾ ਬੰਦ ਲੱਸੀ-ਬਿਸਕੁਟ
ਗ੍ਰੀਨ-ਟੀ ਦੇ ਸ਼ੌਕੀਨ ਅਧਿਕਾਰੀਆਂ ਤੇ ਮੰਤਰੀਆਂ ਲਈ ਵੀ ਹੋ ਰਿਹਾ ਐ ਔਖਾ, ਘਰੋਂ ਲੈ ਕੇ ਆਉਣਾ ਪਏਗਾ ਗਰਮ ਪਾਣੀ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਪੰਜਾਬ ਦੇ ਮੰਤਰੀਆਂ ਨੂੰ ਹੁਣ ਸਿਵਲ ਸਕੱਤਰੇਤ ਵਿਖੇ ਚਾਹ ਕੌਫੀ ਦਾ ਸੁਆਦ ਨਹੀਂ ਮਿਲੇਗਾ, ਇੱਥੇ ਹੀ ਭੁੱਖ ਲੱਗਣ 'ਤੇ ਮਿਲਣ ਵਾਲਾ 'ਪਨੀਰ ਦੇ ਪਕੌੜੇ' ਤੇ ਕਚੌਰੀ ਸਣੇ ਸ...
ਪੰਜਾਬ ਅੰਦਰ ਹੁਣ ਤੱਕ 42330 ਥਾਵਾਂ ’ਤੇ ਲੱਗੀ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ
ਇੱਕ ਦਿਨ ’ਚ 4397 ਥਾਵਾਂ ’ਤੇ ਅੱਗ ਲਗਾਉਣ ਦੇ ਮਾਮਲੇ ਆਏ ਸਾਹਮਣੇ
ਦੁਪਹਿਰ ਤੋਂ ਬਾਅਦ ਛਾ ਰਿਹੈ ਪ੍ਰਦੂਸ਼ਣ, ਲੋਕ ਆ ਰਹੇ ਨੇ ਬਿਮਾਰੀਆਂ ਦੀ ਗਿ੍ਰਫ਼ਤ ’ਚ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਅੰਦਰ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਅੱਜ ਸੂਬੇ ਅੰਦਰ ਇੱਕ ...
KCC : ਕਿਸਾਨਾਂ ਨੂੰ ਨਹੀਂ ਪੇਵਗੀ ਕ੍ਰੈਡਿਟ ਕਾਰਡ ਦੀ ਲੋੜ, ਇਸ ਸਕੀਮ ’ਚ ਅਪਲਾਈ ਕਰਨ ਨਾਲ ਖਾਤਿਆਂ ’ਚ ਆਉਣਗੇ ਪੈਸੇ, ਪੜ੍ਹੋ ਪੂਰੀ ਜਾਣਕਾਰੀ…
ਫ਼ਿਰੋਜ਼ਾਬਾਦ। KCC Animal Husbandry Scheme : ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਵਿੱਚ ਪਸ਼ੂ ਪਾਲਕਾਂ ਲਈ ਕਿਸਾਨ ਕ੍ਰੈਡਿਟ ਕਾਰਡ ਵਰਗੀ ਇੱਕ ਹੋਰ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਰਾਹੀਂ ਉਨ੍ਹਾਂ ਪਸ਼ੂ ਪਾਲਕਾਂ ਨੂੰ ਲੱਖਾਂ ਰੁਪਏ ਦੇ ਕਰਜ਼ੇ ਮਾਮੂਲੀ ਵਿਆਜ ’ਤੇ ਦਿੱਤੇ ਜਾ ਰਹੇ ਹਨ, ਜੋ ਆਪਣੇ ਪਸ਼ੂਆਂ ਦੀ ਸਹੀ ਢੰਗ ਨ...
ਕਿਵੇਂ ਹੁੰਦਾ ਕੰਪਿਊਟਰ ਵਾਇਰਸ ਦਾ ਪ੍ਰਸਾਰ?
ਸਾਨੂੰ ਇੰਟਰਨੈੱਟ ਦੀ ਵਰਤੋਂ ਕਰਦੇ ਸਮੇਂ ਵਾਇਰਸ ਦਾ ਸਾਹਮਣਾ ਕਰਨਾ ਪੈਂਦਾ ਹੈ ਆਓ! ਜਾਣਦੇ ਹਾਂ ਕਿ ਵਾਇਰਸ ਹੈ ਕੀ, (Computer Virus Spread) ਇਹ ਕਿਵੇਂ ਕੰਮ ਕਰਦਾ ਹੈ ਅਤੇ ਇਹ ਕਿੰਨੀਆਂ ਕਿਸਮਾਂ ਦਾ ਹੁੰਦਾ ਹੈ। ਵਾਇਰਸ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਇਸ ਦਾ ਅਰਥ ਹੈ, ਜ਼ਹਿਰ। ਵਾਇਰਸ ਸ਼ਬਦ ਦੀ ਪਹਿਲੀ ਵਾਰ ਵਰਤੋਂ...
ਗੰਗਾ ਰਾਮ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਬਲਾਕ ਸੰਗਰੂਰ ਦੇ 21 ਵੇਂ ਸਰੀਰਦਾਨੀ ਬਣੇ ਗੰਗਾ ਰਾਮ ਇੰਸਾਂ | Dera Sacha Sauda
ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਗਏ 157 ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਅੱਜ ਬਲਾਕ ਸੰਗਰੂਰ ਦੇ ਅਣਥੱਕ ਸੇਵਾਦਾਰ ਗੰਗਾ ਰਾਮ ਇੰਸਾਂ ਦੀ...
ਟਮਾਟਰ ਐਨੇ ਲਾਲ ਹੋਏ ਕਿ ਫਲਾਂ ਦੇ ਰਾਜੇ ਨੂੰ ਵੀ ਛੱਡ ਗਏ ਪਿੱਛੇ !
ਸਬਜ਼ੀਆਂ ਦੇ ਅਸਮਾਨੀ ਚੜ੍ਹੇ ਭਾਅ ਕਾਰਨ ਲੋਕਾਂ ਦਾ ਸਬਜ਼ੀਆਂ ਤੋਂ ਮੋਹ ਭੰਗ | Tomatoes
ਗੋਬਿੰਦਗੜ੍ਹ ਜੇਜੀਆ (ਸੱਚ ਕਹੂੰ ਨਿਊਜ਼)। ਸਬਜ਼ੀਆਂ ਦੇ ਭਾਅ ਅਸਮਾਨੀ ਹੋਣ ਕਾਰਨ ਹਰੀਆਂ ਸਬਜ਼ੀਆਂ ਦੇ ਭਾਅ ਨੇ ਖਪਤਕਾਰਾਂ ਦੇ ਚਿਹਰੇ ਪੀਲੇ ਪਾ ਦਿੱਤੇ ਹਨ। ਟਮਾਟਰਾਂ (Tomatoes) ਦੇ ਭਾਅ ਨੇ ਫਲਾਂ ਦੇ ਰਾਜੇ ਅੰਬ ਨੂੰ ਮਾਤ ਪ...