ਸੂਰਜੀ ਊਰਜਾ ਦੀ ਵਰਤੋਂ ਸੂਬੇ ਲਈ ਬਹੁਤ ਲਾਹੇਵੰਦ ਹੋਵੇਗੀ : ਭਗਵੰਤ ਮਾਨ
ਜਲ ਸਪਲਾਈ ਦੀ ਰਿਮੋਟ ਨਿਗਰਾਨੀ ਤੇ ਸੰਚਾਲਨ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦੀ ਪ੍ਰਵਾਨਗੀ
ਮੁੱਖ ਮੰਤਰੀ ਵੱਲੋਂ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਜਲ ਸਪਲਾਈ ਸਕੀਮਾਂ ਲਈ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਦੇ ਆਦੇਸ਼
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲ ਸਪਲਾਈ ਅਤੇ ...
ਸਰਕਾਰਾਂ ਬਦਲ ਗਈਆਂ ਪਰ ਹਾਲਾਤ ਨਹੀਂ ਬਦਲੇ ਲਹਿਰਾਗਾਗਾ ਦੇ ਅੰਡਰਬ੍ਰਿਜ ਦੇ
ਮੀਂਹ ਦੇ ਪਾਣੀ ਨਾਲ ਨੱਕੋ-ਨੱਕ ਭਰਿਆ ਅੰਡਰਬ੍ਰਿਜ
ਲਹਿਰਾਗਾਗਾ, (ਰਾਜ ਸਿੰਗਲਾ)। ਲਹਿਰਾਗਾਗਾ ਦਾ ਅੰਡਰਬ੍ਰਿਜ ਸਮੁੰਦਰ ਦਾ ਰੂਪ ਧਾਰ ਚੁੱਕਿਆ ਹੈ। ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਅੰਡਰਬ੍ਰਿਜ ਨੱਕੋ-ਨੱਕੋ ਪਾਣੀ ਨਾਲ ਭਰ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹ...
ਹੁਣ ਆਟੇ ਦੀ ਚੱਕੀ ’ਚ ਪਿਸਣਗੇ ‘ਕਰੋੜਾਂ ਰੁਪਏ’, ਜੀਐਸਟੀ ਦੇ 90 ਕਰੋੜ ਦੇਖ ਘਬਰਾਈ ਸਰਕਾਰ
ਕਣਕ ਦੀ ਥਾਂ ਆਟੇ ਦੀ ਸਪਲਾਈ ਕਰਨ ਜਾ ਰਹੀ ਐ ਸਰਕਾਰ, ਕੇਂਦਰ ਨੇ ਲਾਇਆ 5 ਫੀਸਦੀ ਜੀਐਸਟੀ
ਆਟਾ ਸਪਲਾਈ ਲਈ ਪਹਿਲਾਂ 670 ਕਰੋੜ ਦਾ ਬੋਝ ਚੁੱਕੀ ਐ ਸਰਕਾਰ, 90 ਕਰੋੜ ਨਾਲ ਵਿਗੜ ਜਾਵੇਗਾ ਬਜਟ
ਪਹਿਲਾਂ ਆਟੇ ’ਤੇ ਨਹੀਂ ਲੱਗਦਾ ਸੀ ਜੀਐਸਟੀ, ਕੇਂਦਰ ਦੇ ਫੈਸਲੇ ਤੋਂ ਬਾਅਦ ਸਰਕਾਰ ’ਤੇ ਵਧੇਗਾ ਬੋਝ
(ਅਸ਼ਵਨ...
ਮਾਨਵਤਾ ਭਲਾਈ ਦੇ ਕਾਰਜਾਂ ’ਚ ਮੋਹਰੀ ਰੋਲ ਅਦਾ ਕਰ ਰਿਹੈ ਬਲਾਕ ਬਠਿੰਡਾ
ਬਲਾਕ ਬਠਿੰਡਾ ਦੀ ਸਾਧ-ਸੰਗਤ ਨੇ ਵਧਾਈ ਮਾਨਵਤਾ ਭਲਾਈ ਕਾਰਜਾਂ ਦੀ ਰਫ਼ਤਾਰ
(ਸੁਖਨਾਮ ਰਤਨ) ਬਠਿੰਡਾ। ਮਾਨਵਤਾ ਭਲਾਈ ਦੇ ਕਾਰਜ ਕਰਨ ਲਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਮੇਸ਼ਾ ਤੱਤਪਰ ਰਹਿੰਦੇ ਹਨ ਜ਼ਰੂਰਤਮੰਦਾਂ ਨੂੰ ਮਕਾਨ ਬਣਾ ਕੇ ਦੇਣਾ, ਮਰੀਜ਼ਾਂ ਲਈ ਖੂਨਦਾਨ ਕਰਨਾ, ਮੌਤ ਉਪਰੰਤ ਸਰੀਰਦਾਨ ਕਰਨਾ, ਜਿਉਂਦੇ ਜੀਅ ਗੁ...
ਪੀਆਰਟੀਸੀ ਲਈ ਬਜਟ ’ਚ 110 ਕਰੋੜ, ਸਰਕਾਰ ਵੱਲ ਬਕਾਇਆ 150 ਕਰੋੜ ਤੋਂ ਜ਼ਿਆਦਾ
ਅਜੇ ਤੱਕ ਨਹੀਂ ਮਿਲੀ ਪੀਆਰਟੀਸੀ ਮੁਲਾਜ਼ਮਾਂ ਨੂੰ ਜੂਨ ਮਹੀਨੇ ਦੀ ਤਨਖਾਹ
ਔਰਤਾਂ ਦੇ ਮੁਫ਼ਤ ਬੱਸ ਸਫ਼ਰ ਕਾਰਨ ਪੀਆਰਟੀਸੀ ਦਾ ਨਿੱਕਲਿਆਂ ਧੂੰਆਂ, ਅਧਿਕਾਰੀ ਪ੍ਰੇਸ਼ਾਨ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਔਰਤਾਂ ਲਈ ਮੁਫ਼ਤ ਬੱਸ ਸਫ਼ਰ ਸਕੀਮ ਨੇ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਨੂੰ ਆਰਥਿਕ ਪੱਖੋਂ ਬੁਰੀ ਤਰ੍ਹਾਂ ਪ੍...
ਹਰਿਆਣਾ ਵਿਧਾਨ ਸਭਾ ਲਈ ਬਾਰ੍ਹਾਂ ਮਹੀਨਿਆਂ ਤੋਂ ਚੱਲ ਰਹੀ ਸੀ ਜ਼ਮੀਨ ਲੈਣ ਦੀ ਪ੍ਰਕਿਰਿਆ, ਕਾਂਗਰਸ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਇੱਕ ਵਾਰ ਵੀ ਵਿਰੋਧ
ਅਕਾਲੀ ਦਲ ਵੱਲੋਂ ਵੀ ਨਹੀਂ ਦਰਜ ਕਰਵਾਇਆ ਗਿਆ ਇਤਰਾਜ਼, ਹਰ ਕਿਸੇ ਨੇ ਵੱਟੀ ਹੋਈ ਸੀ ਚੁੱਪ
ਹਰਿਆਣਾ ਵਿਧਾਨ ਸਭਾ ਲਈ ਅਚਾਨਕ ਨਹੀਂ ਮਿਲੀ ਜ਼ਮੀਨ, ਵਿਰੋਧ ਨਾ ਹੋਣ ਦਾ ਮਿਲਿਆ ਹਰਿਆਣਾ ਨੂੰ ਫਾਇਦਾ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਚੰੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਲਈ ਜ਼ਮੀਨ ਲੈਣ ਦੀ ਪ੍ਰਕਿਰਿਆ ਹਰਿਆਣਾ ਸ...
ਮੀਂਹ ਨੇ ਖੋਲ੍ਹੀ ਨਾਭਾ ਦੇ ਵਿਕਾਸ ਕਾਰਜਾਂ ਦੀ ਪੋਲ
ਬਰਸਾਤੀ ਪਾਣੀ ਹਲਕਾ ਵਿਧਾਇਕ ਅਤੇ ਨਾਭਾ ਕੌਂਸਲ ਪ੍ਰਸ਼ਾਸਨ ਲਈ ਬਣਿਆ ਚੁਣੌਤੀ
(ਤਰੁਣ ਕੁਮਾਰ ਸ਼ਰਮਾ) ਨਾਭਾ। ਬਰਸਾਤੀ (Rain) ਪਾਣੀ ਦੀ ਨਿਕਾਸੀ ਰਿਆਸਤੀ ਸ਼ਹਿਰ ਨਾਭਾ ਲਈ ਮੁੱਢਲੀ ਸਮੱਸਿਆਵਾਂ ਵਿੱਚ ਗਿਣੀ ਜਾਂਦੀ ਅਜਿਹੀ ਪ੍ਰਮੁੱਖ ਸਮੱਸਿਆ ਹੈ ਜਿਸ ਲਈ ਸੱਤਾਧਾਰੀ ਧਿਰ ਨੂੰ ਹਮੇਸਾ ਨਿਸ਼ਾਨੇ ‘ਤੇ ਰੱਖ ਲਿਆ ਜਾਂਦਾ ਹ...
ਬੱਕਰੀ ਦੇ ਦੁੱਧ ਤੋਂ ਤਿਆਰੀ ਬਰਫੀ ਲੋਕਾਂ ਨੂੰ ਆ ਰਹੀ ਹੈ ਬੇਹੱਦ ਪੰਸਦ
ਅਨੇਕਾਂ ਤੱਤਾਂ ਨਾਲ ਭਰਪੂਰ ਹੁੰਦਾ ਹੈ ਬੱਕਰੀ ਦਾ ਦੁੱਧ
ਬੱਕਰੀ ਦੇ ਦੁੱਧ ਤੋਂ ਤਿਆਰੀ ਕੀਤੀਆਂ ਜਾਂਦੀਆਂ ਹਨ ਪਿਸਤੇ ਵਾਲੀ ਬਰਫੀ ਅਤੇ ਬਦਾਮ ਵਾਲੀ ਬਰਫੀ
ਲੌਂਗੋਵਾਲ, (ਹਰਪਾਲ)। ਅੱਜ ਦੇ ਖਾਣ ਪੀਣ ਨਾਲ ਜਿੱਥੇ ਮਨੁੱਖੀ ਸਰੀਰ ਨੂੰ ਅਨੇਕਾਂ ਹੀ ਬਿਮਾਰੀਆਂ ਨੇ ਘੇਰਾ ਪਾਇਆ ਹੋਇਆ ਹੈ ਉਥੇ ਹੀ ਚੰਗੀ ਸਿਹਤ ...
ਸਮਾਜਿਕ ਤੌਰ ’ਤੇ ਵਾਂਝੇ ਬੱਚਿਆਂ ਲਈ ਯੋਗ ਕੈਂਪ ਦੀ ਸ਼ੁਰੂਆਤ
(ਸੱਚ ਕਹੂੰ ਨਿਊਜ਼) ਮੁੰਬਈ। ਲਾਲਾ ਲਾਜਪਤ ਰਾਏ ਕਾਲਜ ਆਫ ਕਾਮਰਸ ਐਂਡ ਇਕੋਨਾਮਿਕਸ ਤੇ ਮੁੰਬਈ ਯੂਨੀਵਰਸਿਟੀ ਦੇ ਲਾਈਫ ਲਾਂਗ ਲਰਨਿੰਗ ਐਂਡ ਐਕਸਟੇਂਸ਼ਨ (ਡੀਐਲਐਲਈ) ਵਿਭਾਗ ਨੇ ਕੌਮਾਂਤਰੀ ਯੋਗ ਦਿਵਸ ਮੌਕੇ ’ਤੇ ਵਿਲੇ ਪਾਰਲੋ ਮਿਊਂਸੀਪਲ ਸਕੂਲ, ਮੁੰਬਈ ਦੇ ਵਿਦਿਆਰਥੀਆਂ ਲਈ ਈਚ ਵਨ ਟੀਚਰ ਵਨ ਤੇ ਬਿਟਸ ਐਂਡ ਬਾਈਟਸ ਨਾਲ ...
ਰਾਮਪੁਰਾ ਫੂਲ ਦੇ ਇੱਕ ਹੋਰ ਵਿਦਿਆਰਥੀ ਨੇ ਇੰਡੀਆ ਬੁੱਕ ਆਫ ਰਿਕਾਡਰਸ ’ਚ ਦਰਜ ਕਰਵਾਇਆ ਨਾਮ
ਸੁਪ੍ਰੀਆ ਨੇ ਅੱਖਾਂ ’ਤੇ ਪੱਟੀ ਬੰਨ ਕੇ ਉਲਟੇ ਪਹਾੜੇ ਤੇਜ ਗਤੀ ਨਾਲ ਸੁਨਾਉਣ ਦਾ ਬਣਾਇਆ ਨਵਾਂ ਰਿਕਾਰਡ
ਐਸਡੀਐਮ ਓਮ ਪ੍ਰਕਾਸ਼ ਨੇ ਕਿਹਾ, ਇਲਾਕੇ ਦੇ ਲਈ ਗੌਰਵ ਦੀ ਗੱਲ
(ਸੱਚ ਕਹੂੰ ਨਿਊਜ਼) ਰਾਮਪੁਰਾ ਫੂਲ। ਰਾਮਪੁਰਾ ਫੂਲ ਸ਼ਹਿਰ ਦੀ ਇੱਕ ਵਿਦਿਆਰਥਣ ਸੁਪ੍ਰੀਆ ਨੇ ਉਲਟੇ ਪਹਾੜੇ ਤੇਜ਼ ਸਪੀਡ ਨਾਲ ਪੜ੍ਹ ਕੇ ਇੰ...