Punjab News: ਨਸ਼ੇ ਅਤੇ ਹੋਰ ਬੁਰਾਈਆਂ ਖਿਲਾਫ ਡਟਣਗੇ ਡੇਰਾ ਸ਼ਰਧਾਲੂ ਸਰਪੰਚ
Punjab News: ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਲੰਘੀ ਦੇਰ ਰਾਤ ਤੱਕ ਜ਼ਿਲ੍ਹਾ ਸੰਗਰੂਰ ’ਚ ਪੰਚਾਇਤੀ ਚੋਣਾਂ ਦੇ ਨਤੀਜੇ ਆਉਂਦੇ ਰਹੇ। ਜ਼ਿਲ੍ਹਾ ਸੰਗਰੂਰ ਵਿੱਚ ਚੁਣੇ ਗਏ ਸਰਪੰਚਾਂ ’ਚ ਕਈ ਪਿੰਡਾਂ ਦੇ ਸਰਪੰਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਨ ਜਿਹੜੇ ਬਗੈਰ ਕਿਸੇ ਨਸ਼ਾ ਵੰਡੇ ਤੇ ਬਿਨਾਂ ਸ਼ਰਾਬ ਪਿਆਇਆਂ ਤੋਂ...
ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਦਾ ਸ਼ਾਹੀ ਅੰਦਾਜ਼, ਨਹੀਂ ਨਿੱਕਲ ਰਹੇ ਘਰ ਤੋਂ ਬਾਹਰ
ਨਾ ਹੀ ਪੁੱਜ ਰਹੇ ਨੇ ਦਫ਼ਤਰ ਅਤੇ ਨਾ ਹੀ ਧਰਨਿਆਂ 'ਚ ਆਕੇ ਸੁਣ ਰਹੇ ਨੇ ਮੁਲਾਜ਼ਮਾਂ ਦੀ ਗੱਲ
ਨਹਿਰਬੰਦੀ ਨੇ ਕਿੰਨੂ ਕਾਸ਼ਤਕਾਰਾਂ ਦੇ ਚਿਹਰਿਆਂ ਤੋਂ ਉਡਾਈ ਚਮਕ
ਪਿਛਲੇ ਸਾਲ ਦੇ ਮੁਕਾਬਲੇ ਉਤਪਾਦਨ ਜਿਆਦਾ ਹੋਣ ਦੇ ਬਾਵਜੂਦ ਕਾਸ਼ਤਕਾਰ ਉਦਾਸ
ਨਹਿਰਬੰਦੀ ਕਾਰਨ ਕਿੰਨੂ ਦਾ ਸਾਇਜ਼ ਤੇ ਭਾਰ ਰਿਹਾ ਘੱਟ
ਅਬੋਹਰ, (ਸੁਧੀਰ ਅਰੋੜਾ) ਪੰਜਾਬ ਵਿੱਚ ਇਸ ਵਾਰ ਕਿੰਨੂ ਦੀ ਫਸਲ ਨਾਲ ਕਾਸ਼ਤਕਾਰਾਂ (Farmers) ਦੇ ਚਿਹਰਿਆਂ 'ਤੇ ਜੋ ਚਮਕ ਸੀਜਨ ਦੀ ਸ਼ੁਰੂਆਤ ਵਿੱਚ ਆਈ ਸੀ, ਉਹ ਸੀਜਨ ਦੇ ਅੰਤਿਮ ਦ...
ਢੀਂਡਸਾ ਪਰਿਵਾਰ ਦੀ ਸਿਆਸੀ ਪਰਖ਼ ਦੀ ਘੜੀ ਅੱਜ
ਨਾਜ ਮੰਡੀ 'ਚ ਹੋਣ ਵਾਲੀ ਰੈਲੀ ਲਈ ਵੱਡੇ ਪੰਡਾਲ 'ਚ ਲਾਈਆਂ 15 ਹਜ਼ਾਰ ਕੁਰਸੀਆਂ
ਚਾਹ ਪਾਣੀ, ਲੰਗਰ ਦੇ ਪ੍ਰਬੰਧ, ਆਗੂ ਕਰਦੇ ਰਹੇ ਨੇ ਦਿਨ ਰਾਤ ਡਿਊਟੀਆਂ
ਸੰਗਰੂਰ, (ਗੁਰਪ੍ਰੀਤ ਸਿੰਘ)। ਢੀਂਡਸਾ (Dhindsa) ਪਰਿਵਾਰ ਦੀ ਸਿਆਸੀ ਪ੍ਰੀਖਿਆ ਦੀ ਘੜੀ ਆ ਗਈ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਣ ਤੋਂ ਬਾਅਦ ਢੀਂਡ...
ਸਰਕਾਰੀ ਇਮਾਰਤਾਂ ‘ਚ ਹੋਏਗਾ ਕਾਂਗਰਸ ਸਰਕਾਰ ਦਾ ਪ੍ਰਚਾਰ, 100 ਐਲ.ਐਫ.ਡੀ. ਖਰੀਦਣ ਜਾ ਰਹੀ ਐ ਸਰਕਾਰ
ਪੰਜਾਬ 'ਚ ਅਮਰਿੰਦਰ ਸਿੰਘ ਦੀ ਸਰਕਾਰ ਆਪਣੇ ਤਿੰਨ ਸਾਲ ਮੁਕੰਮਲ ਕਰਨ ਤੋਂ ਪਹਿਲਾਂ ਹੀ ਪ੍ਰਚਾਰ ਕਰਨ ਦੀ ਤਿਆਰੀ ਵਿੱਚ ਜੁਟ ਗਈ ਹੈ।ਇਸ ਕੰਮ ਲਈ ਸਰਕਾਰੀ ਇਮਾਰਤਾਂ ਨੂੰ ਵਰਤਿਆ ਜਾਏਗਾ ਪੰਜਾਬ ਭਰ 'ਚ ਸਰਕਾਰੀ ਇਮਾਰਤਾਂ ਦੇ ਅੰਦਰ ਖ਼ਾਸ ਕਿਸਮ ਦੀ 65 ਇੰਚ ਦੀ ਐਲ.ਐਫ.ਡੀ. ਲਗਾਈ ਜਾ ਰਹੀਂ ਹੈ, ਜਿਸ ਵਿੱਚ ਹੁਣ ਤੱਕ ਦੀ ਸਾਰੀਆਂ ਖੂਬੀਆਂ ਮੌਜੂਦ ਰਹਿਣਗੇ।
ਮਨਰੇਗਾ ’ਚ 47 ਲੱਖ ਦਾ ‘ਫਰਜ਼ੀਵਾੜਾ’, ਅਧਿਕਾਰੀ ਡਕਾਰ ਗਏ ਲੱਖਾਂ ਰੁਪਏ, ਕਾਗ਼ਜ਼ਾਂ ’ਚ ਹੋ ਰਹੇ ਸਨ ਵਿਕਾਸ ਕੰਮ
ਕਾਰਵਾਈ ਦੇ ਨਾਅ ’ਤੇ ਟੰਗ ਦਿੱਤੇ 3 ਕੱਚੇ ਕਰਮਚਾਰੀ, ਏ.ਡੀ.ਸੀ. ਅਤੇ ਬੀਡੀਪੀਓ ਨੂੰ ਮਿਲਿਆ ਸਿਰਫ਼ ਨੋਟਿਸ
18 ਫਰਜ਼ੀ ਜੌਬ ਕਾਰਡ ਤਿਆਰ ਕੀਤੇ ਗਏ, ਜਿਸ ’ਚ 31 ਲੱਖ ਤੋਂ ਜਿਆਦਾ ਦੀ ਦਿਖਾਈ ਗਈ ਦਿਹਾੜੀ
ਏ.ਡੀ.ਸੀ. ਅਤੇ ਬੀਡੀਓ ਦੇ ਖ਼ਿਲਾਫ਼ ਨਹੀਂ ਹੋਈ ਕਾਰਵਾਈ, ਕੇਂਦਰ ਨੇ ਸਖ਼ਤ ਕਾਰਵਾਈ ਕਰਨ ਦੇ ਦਿੱਤੇ ਸਨ ਆ...
MONETAⓇ2021 ਫੈਸਟ -ਬਿਆਨਡ ਦ ਚਾਟਰਸ, ਲੇਟਸ ਰੀਸਟਾਰਟ, ਥੀਮ ਦੇ ਨਾਲ ਤੁਹਾਡੇ ਵਿਚਕਾਰ
MONETAⓇ2021 ਫੈਸਟ- "ਬਿਆਨਡ ਦ ਚਾਟਰਸ, ਲੇਟਸ ਰੀਸਟਾਰਟ ਥੀਮ ਦੇ ਨਾਲ ਤੁਹਾਡੇ ਵਿਚਕਾਰ
Mumbai (Sach Kahoon News): ਸਟਾਕ ਮਾਰਕਿਟ ਮਾਹਿਰ ਫਿਲਿਪ ਫਿਸ਼ਰ ਨੇ ਇੱਕ ਵਾਰ ਕਿਹਾ ਸੀ "ਸ਼ੇਅਰ ਬਾਜ਼ਾਰ ਅਜਿਹੇ ਵਿਅਕਤੀਆਂ ਨਾਲ ਭਰਿਆ ਹੈ ਜੋ ਹਰ ਚੀਜ਼ ਦੀ ਕੀਮਤ ਜਾਣਦੇ ਹਨ, ਪਰ ਵੈਲਯੂ ਕਿਸੇ ਦੀ ਨਹੀਂ। MONETA®20...
ਮੌਸਮ ਹੋਇਆ ਝੋਨਾ ਲਾਉਣ ਦੇ ਅਨੂਕੁਲ : ਕਿਸਾਨਾਂ ਨੇ ਝੋਨੇ ਲਾਉਣ ਦੀਆਂ ਤਿਆਰੀਆਂ ਵੱਡੇ ਪੱਧਰ ‘ਤੇ ਖਿੱਚੀਆਂ
ਕਿਸਾਨਾਂ ਨੂੰ ਮੁਢਲੇ ਪੜਾਅ 'ਤੇ ਮਜ਼ਦੂਰਾਂ ਦੀ ਪੈ ਸਕਦੀ ਹੈ ਤੋਟ
ਸੰਗਰੂਰ, (ਗੁਰਪ੍ਰੀਤ ਸਿੰਘ) ਕੁਦਰਤ ਇਸ ਵਾਰ ਕਿਸਾਨਾਂ ਤੇ ਪੂਰਨ ਮਿਹਰਬਾਨ ਲੱਗ ਰਹੀ ਹੈ ਕਿ ਕਿਉਂਕਿ ਝੋਨੇ ਦਾ ਸੀਜ਼ਨ ਐਨ ਸਿਰ ਤੇ ਹੋਣ ਕਾਰਨ ਪੰਜਾਬ ਵਿੱਚ ਵੱਡੇ ਪੱਧਰ 'ਤੇ ਭਾਰੀ ਬਰਸਾਤਾਂ ਪੈ ਰਹੀਆਂ ਹਨ ਬੀਤੇ ਕੱਲ੍ਹ ਬਰਨਾਲਾ, ਮੋਗਾ ਸਮੇਤ ਕਈ ...
Corona Virus : ਰਾਸ਼ਨ ਲੈਣ ਵਾਲੇ ਲੋਕਾਂ ਦੀ ਜਾਨ ਖਤਰੇ ‘ਚ, ਲਾ ਰਹੇ ਮਸ਼ੀਨਾਂ ‘ਤੇ ਅੰਗੂਠਾ
ਕਰੋਨਾ ਵਾਇਰਸ Corona Virus ਦੀ ਦਹਿਸ਼ਤ ਕਾਰਨ ਜਿੱਥੇ ਪੰਜਾਬ ਸਰਕਾਰ ਵੱਲੋਂ ਦਫਤਰਾਂ 'ਚ ਬਾਇਓਮੈਟ੍ਰਿਕ ਮਸ਼ੀਨਾਂ ਨਾਲ ਲੱਗਣ ਵਾਲੀ ਹਾਜ਼ਰੀ ਬੰਦ ਕਰ ਦਿੱਤੀ ਗਈ ਹੈ ਉੱਥੇ ਦੂਜੇ ਪਾਸੇ ਸਰਕਾਰੀ ਸਸਤੇ ਰਾਸ਼ਨ ਦੀਆਂ ਦੁਕਾਨਾਂ 'ਤੇ ਬਾਇਓਮੈਟ੍ਰਿਕ ਮਸ਼ੀਨਾਂ (ਈਪੋਸ਼ ਮਸ਼ੀਨਾਂ) ਰਾਹੀਂ ਅੰਗੂਠਾ ਲਾ ਕੇ ਕਣਕ ਦੀ ਵੰਡ ਕੀਤੀ ਜਾ ਰਹੀ ਹੈ।
ਇੱਕ ਕੋਰੋਨਾ ਦੂਜਾ ਗਰਮੀ ਨੇ ਲੋਕੀਂ ਘਰਾਂ ‘ਚ ਡੱਕੇ
ਦੁਪਹਿਰ ਸਮੇਂ ਬਾਜ਼ਾਰਾਂ ਵਿੱਚ ਪਸਰ ਜਾਂਦਾ ਹੈ ਸੰਨਾਟਾ
ਏ.ਸੀ., ਕੂਲਰਾਂ ਦੀ ਵਿਕਰੀ ਹੋਈ ਤੇਜ਼
ਸੰਗਰੂਰ, (ਗੁਰਪ੍ਰੀਤ ਸਿੰਘ) ਪਿਛਲੇ ਦੋ ਮਹੀਨੇ ਤੋਂ ਲੋਕਾਂ ਨੂੰ ਕੋਰੋਨਾ ਨੇ ਘਰਾਂ ਵਿੱਚ ਤਾੜ ਰੱਖਿਆ ਹੋਇਆ ਹੈ, ਹੁਣ ਜਦੋਂ ਸਰਕਾਰ ਵੱਲੋਂ ਕਰਫਿਊ 'ਚ ਢਿੱਲ ਦਿੱਤੀ ਗਈ ਤਾਂ ਕੁਦਰਤ ਨੇ ਇਕਦਮ ਤੇਜ਼ ਗਰਮੀ ਦਾ ਕਹਿਰ ਪ...