Corona Virus : ਰਾਸ਼ਨ ਲੈਣ ਵਾਲੇ ਲੋਕਾਂ ਦੀ ਜਾਨ ਖਤਰੇ ‘ਚ, ਲਾ ਰਹੇ ਮਸ਼ੀਨਾਂ ‘ਤੇ ਅੰਗੂਠਾ
ਕਰੋਨਾ ਵਾਇਰਸ Corona Virus ਦੀ ਦਹਿਸ਼ਤ ਕਾਰਨ ਜਿੱਥੇ ਪੰਜਾਬ ਸਰਕਾਰ ਵੱਲੋਂ ਦਫਤਰਾਂ 'ਚ ਬਾਇਓਮੈਟ੍ਰਿਕ ਮਸ਼ੀਨਾਂ ਨਾਲ ਲੱਗਣ ਵਾਲੀ ਹਾਜ਼ਰੀ ਬੰਦ ਕਰ ਦਿੱਤੀ ਗਈ ਹੈ ਉੱਥੇ ਦੂਜੇ ਪਾਸੇ ਸਰਕਾਰੀ ਸਸਤੇ ਰਾਸ਼ਨ ਦੀਆਂ ਦੁਕਾਨਾਂ 'ਤੇ ਬਾਇਓਮੈਟ੍ਰਿਕ ਮਸ਼ੀਨਾਂ (ਈਪੋਸ਼ ਮਸ਼ੀਨਾਂ) ਰਾਹੀਂ ਅੰਗੂਠਾ ਲਾ ਕੇ ਕਣਕ ਦੀ ਵੰਡ ਕੀਤੀ ਜਾ ਰਹੀ ਹੈ।
ਇੱਕ ਕੋਰੋਨਾ ਦੂਜਾ ਗਰਮੀ ਨੇ ਲੋਕੀਂ ਘਰਾਂ ‘ਚ ਡੱਕੇ
ਦੁਪਹਿਰ ਸਮੇਂ ਬਾਜ਼ਾਰਾਂ ਵਿੱਚ ਪਸਰ ਜਾਂਦਾ ਹੈ ਸੰਨਾਟਾ
ਏ.ਸੀ., ਕੂਲਰਾਂ ਦੀ ਵਿਕਰੀ ਹੋਈ ਤੇਜ਼
ਸੰਗਰੂਰ, (ਗੁਰਪ੍ਰੀਤ ਸਿੰਘ) ਪਿਛਲੇ ਦੋ ਮਹੀਨੇ ਤੋਂ ਲੋਕਾਂ ਨੂੰ ਕੋਰੋਨਾ ਨੇ ਘਰਾਂ ਵਿੱਚ ਤਾੜ ਰੱਖਿਆ ਹੋਇਆ ਹੈ, ਹੁਣ ਜਦੋਂ ਸਰਕਾਰ ਵੱਲੋਂ ਕਰਫਿਊ 'ਚ ਢਿੱਲ ਦਿੱਤੀ ਗਈ ਤਾਂ ਕੁਦਰਤ ਨੇ ਇਕਦਮ ਤੇਜ਼ ਗਰਮੀ ਦਾ ਕਹਿਰ ਪ...
ਜੋ ਸਿਆਸਤ ਵਿੱਚ ਜਾਣਗੇ ਉਹ ਕਿਸਾਨ ਆਗੂ ਨਹੀਂ ਰਹਿਣਗੇ : ਦਰਸ਼ਨ ਪਾਲ
15 ਜਨਵਰੀ ਨੂੰ ਸੰਯੁਕਤ ਸਮਾਜ ਮੋਰਚਾ ਲੈ ਸਕਦਾ ਹੈ ਅਹਿਮ ਫੈਸਲਾ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਚੋਣ ਮੈਦਾਨ ਵਿੱਚ ਉਤਰਨ ਦਾ ਮਨ ਬਣਾਉਂਦੇ ਹੋਏ ਕੱਲ੍ਹ ਆਪਣੀ ਨਵੀਂ ਪਾਰਟੀ ਸੰਯੁਕਤ ਸਮਾਜ ਮੋਰਚਾ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਭ...
ਧੰਨਾ ਸਿੰਘ, ਤੇਜਾ ਸਿੰਘ, ਸੁੱਚਾ ਸਿੰਘ, ਭਾਨ ਸਿੰਘ ਵੀ ਰਹੇ ਨੇ ਬਠਿੰਡਾ ਤੋਂ ਸੰਸਦ ਮੈਂਬਰ
ਹੁਣ ਵੱਡੇ-ਵੱਡੇ ਨਾਵਾਂ ਵਾਲੇ ਉਮੀਦਵਾਰ ਉੱਤਰਦੇ ਨੇ ਚੋਣ ਮੈਦਾਨ ’ਚ | Lok sabha election
ਬਠਿੰਡਾ (ਸੁਖਜੀਤ ਮਾਨ)। ਦਹਾਕਿਆਂ ਪੁਰਾਣੀ ਸਿਆਸਤ ਬਦਲੀ ਤਾਂ ਸਿਆਸਤਦਾਨਾਂ ਦੇ ਨਾਂਅ ਵੀ ਵੱਡੇ-ਵੱਡੇ ਹੋ ਗਏ। ਪਹਿਲਾਂ ਛੋਟੇ-ਛੋਟੇ ਨਾਵਾਂ ਵਾਲੇ ਉਮੀਦਵਾਰ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣਦੇ ਰਹੇ ਹਨ। ਦੋ-ਦੋ ਜਾ...
ਢੀਂਡਸਾ ਪਰਿਵਾਰ ਲਈ ਵੱਕਾਰ ਦਾ ਸਵਾਲ ਬਣੀ 23 ਫਰਵਰੀ ਦੀ ਰੈਲੀ
ਇਕੱਠ ਕਰਨ ਲਈ ਲਾਇਆ ਅੱਡੀ-ਚੋਟੀ ਦਾ ਜ਼ੋਰ, ਵਿਰੋਧੀ ਰੱਖ ਰਹੇ ਨੇ ਬਾਜ਼ ਅੱਖ
ਸੰਗਰੂਰ, (ਗੁਰਪ੍ਰੀਤ ਸਿੰਘ) ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਰੂਰ ਵਿਖੇ ਢੀਂਡਸਾ ਪਰਿਵਾਰ ਵਿਰੁੱਧ ਕੀਤੀ ਵਿਸ਼ਾਲ ਰੈਲੀ ਤੋਂ ਬਾਅਦ ਹੁਣ ਢੀਂਡਸਾ ਪਰਿਵਾਰ ਨੇ ਐਲਾਨ ਕੀਤਾ ਹੋਇਆ ਹੈ ਕਿ 23 ਫਰਵਰੀ ਨੂੰ ਉਸੇ ਜਗ੍ਹਾ ਉਸ ਤੋਂ ਵੀ ਵੱਡੀ ਰੈਲ...
ਅਜੀਬ ਹੈ ਇੱਥੋਂ ਦਾ ਰਿਵਾਜ, ਨਹੀਂ ਕੀਤਾ ਜਾਂਦਾ ਸਸਕਾਰ, ਜਾਣੋ ਕਾਰਨ
ਮਰਨ ਤੋਂ ਬਾਅਦ ਵੀ ਕੀਤਾ ਅਜਿਹਾ ਕੰਮ ਕਿ ਦੁਨੀਆ ਕਰ ਰਹੀ ਹੈ ਸਲਾਮ
ਡੇਰਾ ਸੱਚਾ ਸੌਦਾ (Dera Sacha Sauda) ਦੇ ਪੂਜਨੀਕ ਗੁਰੂ ਜੀ ਵੱਲੋਂ ਚਲਾਈ ਜਾ ਰਹੀ ਹੈ ਦੇਹਾਂਤ ਉਪਰੰਤ ਸਰੀਰਦਾਨ ਦਾਨ ਮੁਹਿੰਮ
ਡਾਕਟਰੀ ਖੋਜ ਲਈ ਕ੍ਰਿਸ਼ਨ ਲਾਲ ਇੰਸਾਂ ਦਾ ਹੋਇਆ ਸਰੀਰ ਦਾ
ਸਰੀਰਦਾਨ ਤੋਂ ਪਹਿਲਾਂ ਕੀਤੀਆਂ ਅੱ...
Saint Dr. MSG ਵੱਲੋਂ ਕੋਰੋਨਾ ਤੋਂ ਬਚਣ ਲਈ ਦੱਸਿਆ ਕਾੜ੍ਹਾ ਹੋ ਰਿਹਾ ਹੈ ਕਾਰਗਰ ਸਾਬਿਤ
ਦੇਸ਼ ’ਚ ਇੱਕ ਵਾਰੀ ਫਿਰ ਕੋਰੋਨਾ ਦੇ ਮਾਮਲੇ ਵਧੇ
(ਸੱਚ ਕਹੂੰ ਨਿਊਜ਼) ਸਰਸਾ। ਦੇਸ਼ ’ਚ ਇੱਕ ਵਾਰ ਫਿਰ ਕੋਰੋਨਾ ਦਾ ਕਹਿਰ ਜਾਰੀ ਹੈ। ਪਿਛਲੀ ਵਾਰੀ ਜਦੋਂ ਕੋਰੋਨਾ ਆਇਆ ਸੀ ਤਾਂ ਪੂਜਨੀਕ ਗੁਰੂ ਜੀ ਨੇ ਇੱਕ ਕਾੜ੍ਹਾ ਦੱਸਿਆ ਸੀ, ਜਿਸ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ ਤੇ ਇਹ ਕੋਰੋਨਾ ਨਾਲ ਲੜਨ ਦੀ ਸ਼ਕਤੀ ਪ੍ਰਦਾਨ ...
Mansa News: ਅਨੋਖਾ ਚੋਣ ਪ੍ਰਚਾਰ, ‘ਮੈਨੂੰ ਇਕੱਲੀ ਵੋਟ ਤੇ ਸਪੋਰਟ ਨਹੀਂ ਨੋਟ ਵੀ ਦਿਓ’
ਇੱਕ ਉਮੀਦਵਾਰ ਸੱਥਾਂ ’ਚ ਕਰ ਰਿਹੈ ਵੋਟਰਾਂ ਨੂੰ ਅਪੀਲ | Mansa News
ਮਾਨਸਾ (ਸੁਖਜੀਤ ਮਾਨ)। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਕੁਝ ਧਨਾਢ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਕਈ ਤਰ੍ਹਾਂ ਦੇ ਲਾਲਚ ਦੇ ਕੇ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਇੱਕ ਅਜਿਹਾ ਉਮੀਦਵਾਰ ਵੀ ਹੈ ਜੋ ਲੋਕ ਸਭਾ ਹਲਕਾ ਬ...
‘ਸਿਆਸੀ ਸ਼ਰੀਕੇ’ ਦੇ ਬਾਵਜ਼ੂਦ ਅੰਤ ਤੱਕ ਕਾਇਮ ਰਿਹਾ ਦਾਸ ਤੇ ਪਾਸ਼ ਦਾ ਭਰਾਵੀਂ ਪਿਆਰ
ਗੁਰਦਾਸ ਬਾਦਲ ਦੀ ਅੰਤਿਮ ਯਾਤਰਾ ਮੌਕੇ ਬੇਹੱਦ ਭਾਵੁਕ ਹੋਏ ਪ੍ਰਕਾਸ਼ ਸਿੰਘ ਬਾਦਲ
ਬਠਿੰਡਾ, (ਸੁਖਜੀਤ ਮਾਨ) 92 ਸਾਲ ਦੇ ਪ੍ਰਕਾਸ਼ ਸਿੰਘ ਬਾਦਲ ਅੱਜ ਰੋਂਦੇ ਨਹੀਂ ਝੱਲੇ ਜਾ ਰਹੇ ਸੀ ਉਨ੍ਹਾਂ ਦੇ ਛੋਟੇ ਭਰਾ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ (90) ਬੀਤੀ ਦੇਰ ਰਾਤ ਅਕਾਲ ਚਲਾਣਾ ...
ਬਠਿੰਡੇ ਵਾਲੇ ਰਫ਼ਲਾਂ ਹੀ ਨਹੀਂ ਖੂਨਦਾਨ ਦੇ ਵੀ ਸ਼ੌਂਕੀ
ਖੂਨਦਾਨ ਦੇ ਖੇਤਰ 'ਚੋਂ ਪੰਜਾਬ ਭਰ 'ਚੋਂ ਬਠਿੰਡਾ ਬਣਿਆ ਮੋਹਰੀ
ਬਠਿੰਡਾ ਰੈੱਡ ਕਰਾਸ ਸੁਸਾਇਟੀ ਨੇ ਪ੍ਰਾਪਤ ਕੀਤਾ ਪੁਰਸਕਾਰ
ਬਠਿੰਡਾ, (ਸੁਖਜੀਤ ਮਾਨ) (Blood donate)ਬਠਿੰਡਾ ਜ਼ਿਲ੍ਹੇ ਦੇ ਹਸਪਤਾਲਾਂ 'ਚ ਕੋਈ ਮਰੀਜ਼ ਖੂਨ ਦੀ ਕਮੀਂ ਨਾਲ ਦਮ ਨਹੀਂ ਤੋੜਦਾ ਇੱਥੋਂ ਦੇ ਖੂਨਦਾਨੀਆਂ ਨੂੰ ਜਦੋਂ ਕਿਸੇ ਲੋੜਵੰਦ ਨੂੰ ...