ਕੇਰਾਂ ਜਿੱਤ ਕੇ ਲਗਾਤਾਰ ਦੋ ਵਾਰ ਵਿਧਾਨ ਸਭਾ ਚੋਣ ਹਾਰੇ ਰਣਜੀਤ ਸਿੰਘ ਢਿੱਲੋਂ
ਸੂਬੇ ਦੀਆਂ ਮੁੱਖ ਸਿਆਸੀ ਪਾਰਟੀਆਂ ’ਚੋਂ ਆਪਣਾ ਉਮੀਦਵਾਰ ਐਲਾਨਣ ’ਚ ਫ਼ਾਡੀ ਕਾਂਗਰਸ ਨੂੰ ਅਜੇ ਨਹੀਂ ਮਿਲਿਆ ਉਮੀਦਵਾਰ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਕ ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕ ਸਭਾ ਹਲਕਾ ਲੁਧਿਆਣਾ ਸਣੇ ਸੂਬੇ ਦੀਆਂ ਕੁੱਲ 13 ਸੀਟਾਂ ’ਤੇ ਮੁੱਖ ਚਾਰ ਸਿਆਸੀ ਧਿਰਾਂ ਚੋਣ ...
ਕਿਵੇਂ ਹੁੰਦਾ ਕੰਪਿਊਟਰ ਵਾਇਰਸ ਦਾ ਪ੍ਰਸਾਰ?
ਸਾਨੂੰ ਇੰਟਰਨੈੱਟ ਦੀ ਵਰਤੋਂ ਕਰਦੇ ਸਮੇਂ ਵਾਇਰਸ ਦਾ ਸਾਹਮਣਾ ਕਰਨਾ ਪੈਂਦਾ ਹੈ ਆਓ! ਜਾਣਦੇ ਹਾਂ ਕਿ ਵਾਇਰਸ ਹੈ ਕੀ, (Computer Virus Spread) ਇਹ ਕਿਵੇਂ ਕੰਮ ਕਰਦਾ ਹੈ ਅਤੇ ਇਹ ਕਿੰਨੀਆਂ ਕਿਸਮਾਂ ਦਾ ਹੁੰਦਾ ਹੈ। ਵਾਇਰਸ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਇਸ ਦਾ ਅਰਥ ਹੈ, ਜ਼ਹਿਰ। ਵਾਇਰਸ ਸ਼ਬਦ ਦੀ ਪਹਿਲੀ ਵਾਰ ਵਰਤੋਂ...
ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਦੇ ਸਾਬਕਾ ਆਗੂ ਨੇ ਕੀਤਾ ਖੁਲਾਸਾ
ਪੰਜਾਬ ਦਾ 82 ਫੀਸਦੀ ਇਲਾਕਾ ਨਸ਼ੇ ਦੀ ਚਪੇਟ ਵਿਚ ਹੈ, ਕਿਉਂਕਿ ਪੰਜਾਬ ਦੇ 22 ਵਿੱਚੋਂ 18 ਜ਼ਿਲ੍ਹੇ ਭਾਰਤ ਸਰਕਾਰ ਦੇ ਉਨ੍ਹਾਂ 272 ਜ਼ਿਲ੍ਹਿਆਂ ਦੀ ਸੂਚੀ ਵਿਚ ਆ ਗਏ ਹਨ, ਜੋ ਨਸ਼ੇ ਦੀ ਚਪੇਟ ਵਿਚ ਹਨ।
ਧਾਗਾ ਮਿੱਲ ‘ਚ ਚਲਦੇ ਆਰਜ਼ੀ ਕੈਂਪਸ ‘ਚੋਂ ‘ਆਪਣੀ ਥਾਂ’ ‘ਚ ਤਬਦੀਲ ਹੋਈ ਕੇਂਦਰੀ ਯੂਨੀਵਰਸਿਟੀ
ਕੇਂਦਰੀ ਸਿੱਖਿਆ ਮੰਤਰੀ ਨੇ ਕੀਤਾ ਨਵੇਂ ਕੈਂਪਸ ਦਾ ਉਦਘਾਟਨ
ਬਠਿੰਡਾ, (ਸੁਖਜੀਤ ਮਾਨ) ਬਠਿੰਡਾ-ਮਾਨਸਾ ਰੋਡ 'ਤੇ ਇੰਡਸਟਰੀਅਲ ਏਰੀਏ 'ਚ ਇੱਕ ਧਾਗਾ ਮਿੱਲ 'ਚ ਬਣਾਏ ਆਰਜ਼ੀ ਕੈਂਪਸ 'ਚੋਂ ਹੁਣ ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ਆਪਣੀ ਥਾਂ ਮਿਲ ਗਈ ਅੱਜ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ ਪੋਖਰਿਆਲ ਨੇ ਪੰਜਾਬ ਕੇਂਦ...
ਔਰਤਾਂ ਦੇ ਮੁੱਦਿਆਂ ਨੂੰ ਹਾਂ, ਨੁਮਾਇੰਦਗੀ ਨੂੰ ਨਾਂਹ
ਨਾ ਮੁੱਖ ਮੰਤਰੀ ਦਾ ਚਿਹਰਾ ਤੇ ਨਾ ਟਿਕਟਾਂ ’ਚ ਤਰਜੀਹ (Women's Issues)
(ਭੁਪਿੰਦਰ ਸਿੰਘ) ਚੰਡੀਗੜ੍ਹ। 16ਵੀਂਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹਨ ਹਰ ਪਾਰਟੀ ਵੱਲੋਂ ਸੱਤਾ ਪ੍ਰਾਪਤ ਕਰਨ ਲਈ ਔਰਤਾਂ ਨੂੰ ਮੁੱਖ ਮੁੱਦਾ ਬਣਾ ਤਰ੍ਹਾਂ-ਤਰ੍ਹਾਂ ਦੇ ਵਾਅਦੇ ...
ਪਾਵਰਕੌਮ ਅਤੇ ਟਰਾਂਸਕੋ ’ਚ 32 ਹਜ਼ਾਰ ਮੁਲਾਜ਼ਮਾਂ ਦੀਆਂ ਅਸਾਮੀਆਂ ਖਾਲੀ
ਪੀਐੱਸਈਬੀ ਇੰਜੀਨੀਅਰ ਐਸੋ. ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਰੱਖਿਆ ਬਿਜਲੀ ਨਿਗਮ ਦਾ ਵੇਰਵਾ
ਗੁਰੂ ਨਾਨਕ ਦੇਵ ਥਰਮਲ ਪਲਾਂਟ ਰਾਜਨੀਤੀ ਦੀ ਭੇਂਟ ਚੜਿਆ, ਉਸ ਥਾਂ ’ਤੇ ਲੱਗੇ 250 ਮੈਗਾਵਾਟ ਦਾ ਸੋਲਰ ਪਲਾਂਟ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੀਐੱਸਈਬੀ ਇੰਜੀਨੀਅਰ ਐਸੋਸੀਏਸ਼ਨ ਦੀ ਹੋਈ ਜਨਰਲ ਬਾਡੀ ਮ...
ਕੋਰੋਨਾ: ਲੋਕ ਜਾਗਰੂਕ ਹੋਏ ਤਾਂ ਹੁਣ ਸਿਹਤ ਮਹਿਕਮੇ ਕੋਲ ਨਹੀਂ ਹੈ ਲੋੜੀਂਦੀ ਵੈਕਸੀਨ
ਬਰਨਾਲਾ ਜ਼ਿਲ੍ਹੇ ਦੀ ਕੁੱਲ ਅਬਾਦੀ ਦੇ ਮੁਕਾਬਲੇ ਸਿਰਫ਼ 12 ਫ਼ੀਸਦੀ ਲੋਕਾਂ ਨੂੰ ਹੀ ਮਿਲੀ ਵੈਕਸੀਨ ਡੋਜ਼
ਤਾਜ਼ਾ ਰਿਪੋਰਟ ਮੁਤਾਬਕ ਜ਼ਿਲ੍ਹੇ ’ਚ 3711 ਮਰੀਜ਼ ਕੋਰੋਨਾ ਪਾਜ਼ਿਟਿਵ ਤੇ 3099 ਹੋ ਚੁੱਕੇ ਹਨ ਤੰਦਰੁਸਤ
ਜਸਵੀਰ ਸਿੰਘ ਗਹਿਲ , ਬਰਨਾਲਾ। ਕੋਰੋਨਾ ਮਹਾਂਮਾਰੀ ਦਿਨੋ ਦਿਨ ਭਿਆਨਕ ਰੂਪ ਧਾਰਨ ਕਰ...
ਧੁੰਦ ’ਚ ਡਰਾਈਵਿੰਗ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ
Fog : ਧੁੰਦ ’ਚ ਡਰਾਈਵਿੰਗ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ
(ਸੱਚ ਕਹੂੰ ਨਿਊਜ਼) ਸਰਸਾ। ਸਰਦੀ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ। ਧੁੰਦ (Fog) ਨੇ ਵੀ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜੇਕਰ ਇਸ ਧੁੰਦ ਦੇ ਮੌਸਮ ’ਚ ਥੋੜ੍ਹੀ ਜਿਹੀ ਵੀ ਸਾਵਧਾਨੀ ਵਰਤੀ ਜਾਵੇ ਤਾਂ ਹਾਦਸੇ ਘੱਟ ਹੋ ਸਕਦੇ ...
Punjab Panchayat Election: ਕਰੋੜਾਂ ’ਚ ਪੁੱਜੀ ਸਰਪੰਚੀ ਦੀ ਬੋਲੀ, ਚੋਣ ਅਧਿਕਾਰੀ ਸਖ਼ਤ
Punjab Panchayat Election: ਪੰਜਾਬ ਰਾਜ ਚੋਣ ਕਮਿਸ਼ਨਰ ਨੇ ਡਿਪਟੀ ਕਮਿਸ਼ਨਰਾਂ ਤੋਂ 24 ਘੰਟਿਆਂ ’ਚ ਮੰਗੀ ਰਿਪੋਰਟ
Punjab Panchayat Election: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਭਰ ਵਿੱਚ ਬੋਲੀ ਲਾ ਕੇ ਸਰਪੰਚ ਦੀ ਸਰਵਸੰਮਤੀ ਨਾਲ ਚੋਣ ਕਰਨ ਵਾਲੇ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਰਾਜ ਚੋਣ ਕਮਿਸ਼...
ਜ਼ਿਲਾ ਪ੍ਰਸ਼ਾਸਨ ਦਾ ਹਾਲ : ‘ਬੂਹੇ ਆਈ ਜੰਝ, ਵਿੰਨ੍ਹੋ ਕੁੜੀ ਦੀ ਕੰਨ’
ਹਾਲਾਤ ਬੇਕਾਬੂ ਹੋਣ ਪਿੱਛੋਂ ਬਚਾਅ ਕਾਰਜ ਸ਼ੁਰੂ, ਦਰਿਆ ਕਿਨਾਰੇ ਬੈਠੇ ਲੋਕਾਂ ਨੂੰ ਸੁਰੱਖਿਅਤ ਜਗਾ ਜਾਣ ਦਿੱਤੇ ਨਿਰਦੇਸ਼ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲਾ ਪ੍ਰਸ਼ਾਸਨ ਲੁਧਿਆਣਾ (Ludhiana News) ’ਤੇ ਪੰਜਾਬੀ ਦੀ ਕਹਾਵਤ ‘ਬੂਹੇ ਆਈ ਜੰਝ, ਵਿੰਨੋ ਕੁੜੀ ਦੇ ਕੰਨ’ ਹੂ- ਬ ਹੂ ਫਿੱਟ ਬੈਠ...