ਸਾਡੇ ਨਾਲ ਸ਼ਾਮਲ

Follow us

13.8 C
Chandigarh
Saturday, February 14, 2026
More
    Home Breaking News ਬਲਾਕ ਬਠੋਈ-ਡਕਾ...

    ਬਲਾਕ ਬਠੋਈ-ਡਕਾਲਾ ‘ਚ ਕਟੋਰੇ ਰੱਖ ਕੇ ਮਨਾਈ ਸੱਚ ਕਹੂੰ ਦੀ 21ਵੀਂ ਵਰੇਗੰਢ

    Patiala News

    ਬਲਾਕ ਬਠੋਈ-ਡਕਾਲਾ ਦੀ ਹੋਈ ਬਲਾਕ ਪੱਧਰੀ ਨਾਮ ਚਰਚਾ | Patiala News

    ਪਟਿਆਲਾ (ਨਰਿੰਦਰ ਸਿੰਘ ਬਠੋਈ)। ਪਟਿਆਲੇ ਜ਼ਿਲ੍ਹੇ ‘ਚ ਪੈਦੇ ਬਲਾਕ ਬਠੋਈ-ਡਕਾਲਾ ਦੇ ਨਾਮ ਚਰਚਾ ਘਰ ਬਠੋਈ ਕਲਾਂ ਵਿਖੇ ਬਲਾਕ ਪੱਧਰੀ ਨਾਮ ਚਰਚਾ ਤੋ ਬਾਅਦ ਸੱਚ ਕਹੂੰ ਦੀ 21ਵੀ ਵਰ੍ਹੇਗੰਢ ਦੀ ਖੁਸੀ ਵਿੱਚ ਪੰਛੀਆ ਲਈ ਮਿੱਟੀ ਵਾਲੇ ਪਾਣੀ ਦੇ ਕਟੋਰੇ ਰੱਖੇ ਗਏ। (Patiala News)

    Patiala News

    ਬਲਾਕ ਬਠੋਈ-ਡਕਾਲਾ ਦੀ ਬਲਾਕ ਪੱਧਰੀ ਨਾਮ ਚਰਚਾ ਦੀ ਬਲਾਕ ਪ੍ਰੇਮੀ ਸੇਵਕ ਜਗਰੂਪ ਇੰਸਾਂ ਵੱਲੋਂ ਪਵਿੱਤਰ ਨਾਅਰਾ ਲਾ ਕੇ ਸ਼ੁਰੂਆਤ ਕੀਤੀ ਗਈ ਅਤੇ ਕਵੀਰਾਜ ਵੀਰਾ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗਰੰਥਾਂ ਵਿਚੋਂ ਸ਼ਬਦ ਬਾਣੀ ਕੀਤੀ। ਇਸ ਤੋਂ ਬਾਅਦ ਮਾਨਵਤਾ ਦੇ ਭਲੇ ਲਈ 10 ਮਿੰਟ ਸਿਮਰਨ ਵੀ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਬਲਾਕ ਬਠੋਈ-ਡਕਾਲਾ ਦੇ ਪ੍ਰੇਮੀ ਸੇਵਕ ਜਗਰੂਪ ਇੰਸਾ ਨੇ ਸਾਧ ਸੰਗਤ ਨੂੰ ਵੱਧ ਤੋਂ ਵੱਧ ਮਾਨਵਤਾ ਭਲਾਈ ਦੇ ਕੰਮ ਕਰਨ ਲਈ ਪ੍ਰੇਰਿਤ ਕੀਤਾ। (Patiala News)

    Patiala News Patiala News Patiala News Patiala News

    ਇਸ ਮੌਕੇ ਸਮੂਹ ਸਾਧ-ਸੰਗਤ ਨੇ ਸੱਚ ਦੀ 21ਵੀ ਵਰ੍ਹੇਗੰਢ ਦੀ ਖੁਸੀ ਵਿੱਚ ਪੰਛੀਆਂ ਲਈ ਪਾਣੀ ਦੇ ਕਟੋਰੇ ਵੀ ਰੱਖੇ ਗਏ ਅਤੇ ਆਈ ਹੋਈ ਸਾਰੀ ਸਾਧ ਸੰਗਤ ਨੇ ਵੀ ਵੱਧ ਤੋਂ ਵੱਧ ਕਟੋਰੇ ਰੱਖਣ ਲਈ ਹਾਮੀ ਭਰੀ। ਇਸ ਮੌਕੇ ਸਮੂਹ ਪਿੰਡਾਂ ਦੇ ਪ੍ਰੇਮੀ ਸੇਵਕ, 15 ਮੈਂਬਰ ਅਤੇ ਵੱਡੀ ਗਿਣਤੀ ਵਿਚ ਸਾਧ-ਸੰਗਤ ਹਾਜ਼ਰ ਸੀ।

    LEAVE A REPLY

    Please enter your comment!
    Please enter your name here