ਪੰਜਾਬੀ ਗਾਇਕ ਦੀ ਮੌਤ ਦੀ ਅਫਵਾਹ ਤੋਂ ਬਾਅਦ ਇੰਦਰਜੀਤ ਨਿੱਕੂ ਹੋਏ ਲਾਈਵ

Inderjit Nikku

 ਕਿਹਾ, ਹਾਦਸੇ ਦੀ ਖਬਰ ਝੂਠੀ,ਮੈਂ ਬਿਲਕੁਲ ਠੀਕ ਹਾਂ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ (Inderjit Nikku) ਦੀ ਸੜਕ ਹਾਦਸੇ ‘ਚ ਮੌਤ ਦੀ ਖਬਰ ਝੂਠੀ ਨਿਕਲੀ। ਇਹ ਖਬਰ ਸ਼ੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਨੇ ਲਾਈਵ ਹੋ ਕੇ ਇਸ ਝੂਠੀ ਖਬਰ ਦਾ ਖੁਲਾਸਾ ਕੀਤਾ। ਉਨਾਂ ਕਿਹਾ ਕਿ ਮੈ ਬਿਲਕੁਲ ਠੀਕ ਠਾਕ ਹਾਂ। ਉਨਾਂ ਕਿਹਾ ਕਿ ਉਸ ਨੇ ਕਿਹਾ ਕਿ ਚਾਰੇ ਪਾਸੇ ਖਬਰ ਆ ਰਹੀ ਹੈ ਕਿ ਮੇਰਾ ਹਾਦਸਾ ਹੋ ਗਿਆ ਹੈ। ਜਦੋਂ ਕਿ ਅਜਿਹੀ ਕੋਈ ਗੱਲ ਨਹੀਂ ਹੈ ਮੈਂ ਬਿਲਕੁਲ ਠੀਕ ਹਾਂ।

View this post on Instagram

 

A post shared by Inderjit Nikku (@inderjitnikku)

LEAVE A REPLY

Please enter your comment!
Please enter your name here