ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News RSS ਮੁਖੀ ਮੋਹਨ...

    RSS ਮੁਖੀ ਮੋਹਨ ਭਾਗਵਤ ਨੇ ਚੀਫ਼ ਇਮਾਮ ਨਾਲ ਦਿੱਲੀ ’ਚ ਕੀਤੀ ਮੁਲਾਕਾਤ

    RSS ਮੁਖੀ ਮੋਹਨ ਭਾਗਵਤ ਨੇ ਚੀਫ਼ ਇਮਾਮ ਨਾਲ ਦਿੱਲੀ ’ਚ ਕੀਤੀ ਮੁਲਾਕਾਤ

    ਨਵੀਂ ਦਿੱਲੀ। ਦਿੱਲੀ ਤੋਂ ਵੱਡੀ ਖਬਰ ਆ ਰਹੀ ਹੈ। ਆਰਐਸਐਸ ਮੁਖੀ ਮੋਹਨ ਭਾਗਵਤ (RSS Chief Mohan Bhagwat) ਅੱਜ ਕਸਤੂਰਬਾ ਗਾਂਧੀ ਮਾਰਗ ਸਥਿਤ ਮਸਜਿਦ ਪੁੱਜੇ ਹਨ। ਰਿਪੋਰਟ ਮੁਤਾਬਕ ਮੋਹਨ ਭਾਗਵਤ ਨੇ ਆਲ ਇੰਡੀਆ ਇਮਾਮ ਸੰਗਠਨ ਦੇ ਮੁੱਖ ਇਮਾਮ ਡਾ. ਇਮਾਮ ਉਮਰ ਇਲਿਆਸੀ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਸਾਬਕਾ ਮੁੱਖ ਚੋਣ ਕਮਿਸ਼ਨਰ ਐਸਵਾਈ ਕੁਰੈਸ਼ੀ ਅਤੇ ਦਿੱਲੀ ਦੇ ਸਾਬਕਾ ਉਪ ਰਾਜਪਾਲ ਨਜੀਬ ਜੰਗ ਸਮੇਤ ਮੁਸਲਿਮ ਬੁੱਧੀਜੀਵੀਆਂ ਦੇ ਇੱਕ ਸਮੂਹ ਨੇ ਮੋਹਨ ਭਾਗਵਤ ਨਾਲ ਗੱਲਬਾਤ ਕੀਤੀ। ਇਸ ਗੱਲਬਾਤ ’ਚ ਮੋਹਨ ਭਾਗਵਤ ਦੇ ਨਾਲ ਸੰਘ ਦੇ ਪ੍ਰਚਾਰਕ ਇੰਦਰੇਸ਼ ਕੁਮਾਰ ਵੀ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here