ਸਾਡੇ ਨਾਲ ਸ਼ਾਮਲ

Follow us

13.2 C
Chandigarh
Wednesday, February 25, 2026
More
    Home Breaking News ‘ਰੂਹ ਦੀ’ ਹਨੀਪ...

    ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਸੁਣਾਈ ਖੁਸ਼ਖਬਰੀ

    Honey Preet Insan

    ਸਰਸਾ। ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ਰੂਹ ਦੀ ਹਨੀਪ੍ਰੀਤ ਇੰਸਾਂ ਨੇ ਇੰਸਟਾਗ੍ਰਾਮ ‘ਤੇ ਇੱਕ ਰੀਲ ਅਪਲੋਡ ਕੀਤੀ ਹੈ। ਜਿਸ ਵਿਚ ਰੂਹ ਦੀ ਨੇ ਆਪਣੇ ਯੂਟਿਊਬ ਚੈਨਲ ‘ਤੇ ਇਕ ਲੱਖ ਸਬਸਕ੍ਰਾਈਬਰ ਹੋਣ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਇਸ ਦੌਰਾਨ ਰੂਹ ਦੀ ਨੇ ਯੂਟਿਊਬ ਦੁਆਰਾ ਭੇਜੇ ਗਏ ਯੂਟਿਊਬ ਸਿਲਵਰ ਪਲੇਅ ਬਟਨ ਨੂੰ ਸਾਂਝਾ ਕੀਤਾ ਹੈ।

    https://www.instagram.com/p/Cq5Q5azrpnE/

     

    View this post on Instagram

     

    A post shared by Honeypreet Insan (@honeypreet_insan)

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here