Road
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਸੜਕ ਬਣਾਉਣ ’ਚ ਵਰਤਿਆ ਮਾੜਾ ਮਟੀਰੀਅਲ, ਵਿਧਾਇਕ ਛੀਨਾ ਨੇ ਪੁੱਟ ਕੇ ਦੁਬਾਰਾ ਬਣਵਾਈ ਸੜਕ
Published On
By Sach Kahoon Punjabi Desk
ਕਿਹਾ: ਨਿਰਮਾਣ ਕਾਰਜਾਂ ’ਚ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਬਰਦਾਸ਼ਾ ਨਹੀਂ ਕੀਤੀ ਜਾਵੇਗੀ (ਜਸਵੀਰ ਸਿੰਘ ਗਹਿਲ) ਲੁਧਿਆਣਾ। ਹਲਕਾ ਦੱਖਣੀ ਤੋਂ ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ (Rajinder Pal Kaur Chhina) ਨੇ ਆਪਣੇ ਅਧਿਕਾਰ ਖੇਤਰ ’ਚ ਵੱਖ ਵੱਖ ਨਿਰਮਾਣ ਕਾਰਜ਼ਾਂ ਦਾ ਜਾਇਜ਼ਾ ਲਿਆ ਅਤੇ ਮਾੜਾ ਮਟੀਰੀਅਲ ਵਰਤੇ ਜਾਣ ’ਤੇ ਤੁਰੰਤ ਸਬੰਧਿਤ ਠੇਕੇਦਾਰ ਖਿਲਾਫ਼ ਕਾਰਵਾਈ ਕਰਦਿਆਂ ਸੜਕ ਨੂੰ […]
ਪਿੰਡ ਜੰਡ ਵਾਲਾ ਫਿਰਨੀ ਤੇ ਸੜਕ ਦਾ ਕਬਜ਼ਾ ਦਿਵਾਉਣ ਗਿਆ ਪ੍ਰਸ਼ਾਸਨ ਬੇਰੰਗ ਪਰਤਿਆ
Published On
By Sach Kahoon Punjabi Desk
ਕੰਵਰ ਨਰੇਸ਼ ਸੋਢੀ ਤੇ ਕਾਨੂੰਗੋ ਤੇ ਪਟਵਾਰੀ ਨੂੰ ਪਿੰਡ ਵਾਲਿਆਂ 5 ਘੰਟੇ ਤੋਂ ਵੱਧ ਸਮਾਂ ਘੇਰਿਆ (ਸਤਪਾਲ ਥਿੰਦ) ਫਿਰੋਜ਼ਪੁਰ/ਗੁਰੂਹਰਸਹਾਏ। ਮਾਣਯੋਗ ਅਦਾਲਤ ਦੇ ਫੈਸਲੇ ਤੋਂ ਬਾਅਦ ਕੰਵਰ ਨਰੇਸ਼ ਸੋਢੀ ਨੂੰ ਉਸ ਦੇ ਹੱਕ ਵਿੱਚ ਗੁਰੂਹਰਸਹਾਏ ਤਹਿਸੀਲ ਤੋਂ ਦਖਲ ਦਵਾਉਣ ਗਈ ਪ੍ਰਸ਼ਾਸਨ ਦੀ ਟੀਮ, ਜਿਸ ਵਿੱਚ ਕਾਨੂੰਗੋ, ਪਟਵਾਰੀ ਅਤੇ ਪੀਡਬਲਯੂਡੀ ਦੇ ਅਧਿਕਾਰੀਆਂ ਨੂੰ ਪਿੰਡ ਜੰਡ ਦੇ ਵਾਸੀਆਂ […]
ਸੜਕ ‘ਤੇ ਚੱਲਦੀ ਕਾਰ ਨੂੰ ਅੱਗ ਲੱਗੀ, ਸੜ ਕੇ ਸੁਆਹ
Published On
By Sach Kahoon Punjabi Desk
fire | ਸੜਕ ‘ਤੇ ਚੱਲਦੀ ਕਾਰ ਨੂੰ ਅੱਗ ਲੱਗੀ, ਸੜ ਕੇ ਸੁਅਹ ਦੜਬਾ ਮੰਡੀ, (ਰਾਮਪਾਲ ਸ਼ਾਦੀਹਰੀ) ਸਥਾਨਕ ਕਸਬੇ ਅਧੀਨ ਪੈਂਦੇ ਪਿੰਡ ਕੈਂਪਰ ਦੇ ਨੇੜੇ ਮਰੂਤੀ ਕਾਰ ਅੱਗ (fire) ਲੱਗਣ ਨਾਲ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਲਖਵੀਰ ਸਿੰਘ ਪੁੱਤਰ ਸ੍ਰੀ ਗੁਰਚਰਨ ਸਿੰਘ ਪਿੰਡ ਲੁਬਾਣਾ ਨੇ ਚਾਲੀ ਹਜ਼ਾਰ ਦੀ […]
ਠੰਢੀਆਂ ਰਾਤਾਂ ‘ਚ ਸੜਕ ‘ਤੇ ਡਟੀਆਂ ਸ਼ਹੀਨ ਬਾਗ ਦੀਆਂ ਔਰਤਾਂ
Published On
By Sach Kahoon Punjabi Desk
ਠੰਢੀਆਂ ਰਾਤਾਂ ‘ਚ ਸੜਕ ‘ਤੇ ਡਟੀਆਂ ਸ਼ਹੀਨ ਬਾਗ ਦੀਆਂ ਔਰਤਾਂ ਨਵੀਂ ਦਿੱਲੀ (ਏਜੰਸੀ)। ਨਾਗਰਿਕਤਾ ਸੋਧ ਕਾਨੂੰਨ (ਸੀਏਏ), ਰਾਸ਼ਟਰੀ ਨਾਗਰਿਕਤਾ ਰਜਿਸਟਰ (ਐੱਨਆਰਸੀ) (CAA NRC) ਅਤੇ ਐੱਨਪੀਆਰ ਦੇ ਖਿਲਾਫ਼ ਠੰਢੀਆਂ ਰਾਤਾਂ ਦੀ ਪਰਵਾਹ ਕੀਤੇ ਬਿਨਾ ਔਰਤਾਂ, ਬੱਚੇ, ਬਜ਼ੁਰਗ ਤੇ ਨੌਜਵਾਨ ਪਿਛਲੇ ਇੱਕ ਮਹੀਨੇ ਤੋਂ ਦਿਨ ਰਾਤ ਸ਼ਹੀਨ ਬਾਗ ‘ਚ ਅੰਦੋਲਨ ਕਰ ਰਹੇ ਹਨ। ਇਨ੍ਹਾਂ ਦੇ ਗਲਾਂ ‘ਤੇ […]
ਖੂਫ਼ੀਆ ਵਿਭਾਗ ‘ਚ ਤੈਨਾਤ ਸਹਾਇਕ ਥਾਣੇਦਾਰ ਦੀ ਸੜਕ ਹਾਦਸੇ ‘ਚ ਮੌਤ
Published On
By Sach Kahoon Punjabi Desk
ਭਾਣਜੇ ਦੇ ਵਿਆਹ ਦੀਆਂ ਚੱਲ ਰਹੀਆਂ ਸੀ ਤਿਆਰੀਆਂ ਸੰਗਤ ਮੰਡੀ (ਮਨਜੀਤ ਨਰੂਆਣਾ) ਬਠਿੰਡਾ-ਬਾਦਲ ਸੜਕ ‘ਤੇ ਪੈਂਦੇ ਪਿੰਡ ਕਾਲਝਰਾਣੀ ਵਿਖੇ ਬੀਤੀ ਸ਼ਾਮ ਪੈਲੇਸ ਦੇ ਸਾਹਮਣੇ ਪੁਲਿਸ ਦੇ ਖੁਫ਼ੀਆ ਵਿਭਾਗ ‘ਚ ਤੈਨਾਤ ਸਹਾਇਕ ਥਾਣੇਦਾਰ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ ਹੋਣ ਦਾ ਪਤਾ ਲੱਗਿਆ ਹੈ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੁਲਿਸ ਵਿਭਾਗ ਦੇ ਖੁਫ਼ੀਆਂ ਵਿਭਾਗ ‘ਚ ਤੈਨਾਤ ਸਹਾਇਕ ਥਾਣੇਦਾਰ ਕੁਲਦੀਪ […]
ਸੜਕ ਹਾਦਸੇ ‘ਚ ਜ਼ਖ਼ਮੀ ਨੌਜਵਾਨਾਂ ਨੂੰ ਪੁਲਿਸ ਕਪਤਾਨ ਨੇ ਪਹੁੰਚਾਇਆ ਹਸਪਤਾਲ
Published On
By Sach Kahoon Punjabi Desk
ਸ੍ਰੀ ਮੁਕਤਸਰ ਸਾਹਿਬ (ਭਜਨ ਸਿੰਘ ਸਮਾਘ/ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ ਵਿਖੇ ਸੋਮਵਾਰ ਨੂੰ ਦੋ ਮੋਟਰਸਾਇਕਲਾਂ ਦੀ ਆਪਸੀ ਟੱਕਰ ਵਿੱਚ ਦੋ ਨੌਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਘਟਨਾ ਸਥਾਨ ਤੋਂ ਗੁਜ਼ਰ ਰਹੇ ਜ਼ਿਲ੍ਹਾ ਪੁਲਿਸ ਮੁਖੀ ਰਾਜ ਬਚਨ ਸਿੰਘ ਨੇ ਗੱਡੀ ਰੋਕ ਕੇ ਜ਼ਖਮੀ ਹਾਲਤ ‘ਚ ਨੌਜਵਾਨਾਂ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ। ਜਿਥੇ ਮੁਢਲੀ ਸਹਾਇਤਾ ਤੋਂ ਬਾਅਦ […]
ਕਾਰ ਤੇ ਟਰੱਕ ਦੀ ਟੱਕਰ: ਪੰਜ ਦੀ ਮੌਤ
Published On
By Sach Kahoon Punjabi Desk
– ਕਾਰ ਤੇ ਟਰੱਕ ਦੀ ਟੱਕਰ: ਪੰਜ ਦੀ ਮੌਤ – ਭਿਮਾਨਾ ਕੋਲ ਰਾਸ਼ਟਰੀ ਰਾਜ ਮਾਰਗ ‘ਤੇ ਵਾਪਰਿਆ ਹਾਦਸਾ ਜੈਪੁਰ, ਏਜੰਸੀ। ਰਾਜਸਥਾਨ ਵਿੱਚ ਸਿਰੋਹੀ ਜਿਲ੍ਹੇ ਦੇ ਰੋਹਿੜਾ ਥਾਣਾ ਖੇਤਰ ਵਿੱਚ ਭਿਮਾਨਾ ਕੋਲ ਅੱਜ ਸਵੇਰੇ ਕਾਰ ਅਤੇ ਟਰੱਕ ਦੀ ਟੱਕਰ ‘ਚ ਦੋ ਬੱਚੀਆਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਪੰਜ ਹੋਰ ਜਖ਼ਮੀ ਹੋ ਗਏ। ਪੁਲਿਸ […]
ਸੜਕ ਕਿਨਾਰੇ ਸੁੱਤੇ ਯਾਤਰੀਆਂ ਨੂੰ ਬੱਸ ਨੇ ਕੁਚਲਿਆ
Published On
By Sach Kahoon Punjabi Desk
ਬੁਲੰਦਸ਼ਹਿਰ। ਉੱਤਰ ਪ੍ਰਦੇਸ਼ ‘ਚ ਬੁਲੰਦਸ਼ਹਿਰ ਦੇ ਨਰੋਰਾ ਖੇਤਰ ‘ਚ ਇਕ ਬੱਸ ਨੇ ਸੜਕ ਕਿਨਾਰੇ ਸੌਂ ਰਹੇ 7 ਤੀਰਥ ਯਾਤਰੀਆਂ ਨੂੰ ਕੁਚਲ ਦਿੱਤਾ, ਜਿਸ ਨਾਲ ਤਿੰਨ ਕੁੜੀਆਂ ਅਤੇ ਚਾਰ ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੀਨੀਅਰ ਪੁਲਸ ਸੁਪਰਡੈਂਟ ਸੰਤੋਸ਼ ਕੁਮਾਰ ਨੇ ਇੱਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ […]
ਦਰਦਨਾਕ ਸੜਕ ਹਾਦਸੇ ਚ ਦੋ ਨੌਜਵਾਨਾਂ ਦੀ ਮੋਤ
Published On
By Sach Kahoon Punjabi Desk
ਗੁਰੂਹਰਸਹਾਏ (ਵਿਜੈ ਹਾਂਡਾ ) ਫਿਰੋਜ਼ਪੁਰ – ਫਾਜ਼ਿਲਕਾ ਜੀ ਟੀ ਰੋਡ ਉਪਰ ਸਥਿਤ ਪਿੰਡ ਲਾਲਚੀਆਂ ਤੇ ਗੁੰਦੜ ਢੰਡੀ ਦੇ ਵਿਚਕਾਰ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ । ਜਾਣਕਾਰੀ ਅਨੁਸਾਰ ਮਿਤ੍ਕ ਨੋਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਫਿਰੋਜ਼ਪੁਰ ਸਾਈਡ ਤੋ ਰਾਤ 11:30 ਵਜੇ ਦੇ ਕਰੀਬ ਆਪਣੇ ਘਰ ਪਿੰਡ ਚੱਕ ਛਾਂਗਾ ਰਾਏ ਹਿਠਾੜ ( […]
ਸ਼ਰਾਬ ਦਾ ਠੇਕਾ ਸੜਕ ਤੋਂ ਚੁਕਵਾਉਣ ਲਈ ਪਿੰਡ ਵਾਸੀਆਂ ਲਾਇਆ ਧਰਨਾ
Published On
By Sach Kahoon Punjabi Desk
ਸ਼ਰਾਬ ਦਾ ਠੇਕਾ ਸੜਕ ਤੋਂ ਚੁਕਵਾਉਣ ਲਈ ਪਿੰਡ ਵਾਸੀਆਂ ਲਾਇਆ ਧਰਨਾ ਗੁਰਜੀਵਨ ਸਿੱਧੂ/ਨਥਾਣਾ। ਨਥਾਣਾ ਬਲਾਕ ਦੇ ਪਿੰਡ ਨਾਥਪੁਰਾ ਦੇ ਲੋਕਾਂ ਨੇ ਸੜਕ ਤੋਂ ਸ਼ਰਾਬ ਦਾ ਠੇਕਾ ਚੁਕਵਾਉਣ ਲਈ ਠੇਕੇ ਅੱਗੇ ਧਰਨਾ ਲਗਾਇਆ। ਧਰਨਾਕਾਰੀਆਂ ਮਹਿੰਦਰ ਸਿੰਘ ਖਾਲਸਾ, ਸੁਖਮੰਦਰ ਸਿੰਘ ਖਾਲਸਾ, ਕੁਲਵਿੰਦਰ ਸਿੰਘ ਬਰਾੜ, ਬਹਾਦਰ ਸਿੰਘ ਨੇ ਕਿਹਾ ਕਿ ਸ਼ਰਾਬ ਦਾ ਠੇਕਾ ਪਿੰਡ ਨਾਥਪੁਰਾ ਦੇ ਮੁੱਖ ਬੱਸ ਅੱਡੇ […]
ਮੰਤਰੀ ਸਾਹਿਬ, ਕੱਲ ਨੂੰ ਉਲਾਂਬਾ ਨਾ ਦੇਣਾ, ਸੜਕ ‘ਤੇ ਬੈਠੇ ਲੋਕ ਤਾਂ ਧੀਮਾਨ ਵੀ ਬੈਠੂ ਨਾਲ!
Published On
By Sach Kahoon Punjabi Desk
ਅਮਰਗੜ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਵਿਧਾਨ ਸਭਾ ਅੰਦਰ ਦਿੱਤੀ ਸਿਹਤ ਮੰਤਰੀ ਨੂੰ ਚੇਤਾਵਨੀ ਚੰਡੀਗੜ (ਅਸ਼ਵਨੀ ਚਾਵਲਾ)। ਕਹਦਾ ਹਸਪਤਾਲ ਐ ਜੀ, ਉਹਨੂੰ ਤਾਂ ਹਰ ਕੋਈ ਰੈਫ਼ਰ ਹਸਪਤਾਲ ਹੀ ਆਖਦਾ ਹੈ। ਕੋਈ ਵੀ ਮਰੀਜ਼ ਆਵੇ ਤਾਂ ਦਵਾਈ ਦਾਰੂ ਕਰਨ ਦੀ ਥਾਂ ‘ਤੇ ਸਿੱਧਾ ਹੀ ‘ਚਲ ਰੈਫ਼ਰ’! ਅਮਰਗੜ ਹਸਪਤਾਲ ਦੇ ਹਾਲਾਤ ਇੰਨੇ ਮਾੜੇ ਹਨ ਕਿ ਜਦੋਂ […]
ਆਗਰਾ ‘ਚ ਭਿਆਨਕ ਸੜਕ ਹਾਦਸਾ
Published On
By Sach Kahoon Punjabi Desk
ਬੱਸ ਸਵਾਰ 29 ਨਾਗਰਿਕਾਂ ਦੀ ਮੌਤ ਆਗਰਾ, ਲਖਨਾਊ, ਏਜੰਸੀ। ਉੱਤਰ ਪ੍ਰਦੇਸ਼ ਦੇ ਆਗਰਾ ‘ਚ ਸੋਮਵਾਰ ਸਵੇਰੇ ਲਖਨਾਊ ਤੋਂ ਦਿੱਲੀ ਜਾ ਰਹੀ ਸੂਬਾ ਆਵਾਜਾਈ ਨਿਗਮ ਦੀ ਡਬਲ ਡੇਕਰ ਬੱਸ ਯਮੁਨਾ-ਐਕਸਪ੍ਰੈਸ-ਵੇਅ ‘ਤੇ ਝਰਨਾ ਨਾਲੇ ‘ਚ ਡਿੱਗਣ ਨਾਲ 29 ਨਾਗਰਿਕਾਂ ਦੀ ਮੌਤ ਹੋ ਗਈ ਤੇ 18 ਜਖਮੀ ਹੋ ਗਏ। ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਬੱਸ ਹਾਦਸੇ ‘ਚ ਯਾਤਰੀਆਂ […]
