ਰੀਟਾ ਇੰਸਾਂ ਨੇ ਦਿੱਤਾ ਇਮਾਨਦਾਰੀ ਦਾ ਸਬੂਤ

welfare work

ਅਰਨੀਵਾਲਾ (ਰਜਿੰਦਰ ਕੁਮਾਰ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਅਮਲ ਕਰਦਿਆਂ ਰੀਟਾ ਇੰਸਾਂ ਪਤਨੀ ਵਿਪਨ ਬਜਾਜ ਇੰਸਾਂ ਮੀਤ ਗਾਰਮੈਂਟ ਪੰਨੀਵਾਲਾ ਵਾਸੀ ਪਿੰਡ ਕੁਹਾੜਿਆਂਵਾਲੀ ਨੂੰ ਸਰਸਾ ਵਿਖੇ ਪਰਸ ਡਿੱਗਿਆ ਮਿਲਿਆ, ਜਿਸ ’ਚ ਪੰਜ ਹਜ਼ਾਰ ਤੋਂ ਉਪਰ ਨਕਦੀ, ਅਧਾਰ ਕਾਰਡ, ਏਟੀਐੱਮ ਕਾਰਡ ਆਦਿ ਕਾਗਜ਼ਾਤ ਸਨ। ਵਿਪਨ ਬਜਾਜ ਇੰਸਾਂ ਦੇ ਪਤਾ ਕਰਨ ’ਤੇ ਉਹ ਕਾਗਜ਼ਾਤ ਮੈਡਮ ਮਧੂ ਇੰਸਾਂ ਸ਼ਾਹ ਸਤਿਨਾਮ ਜੀ ਕਾਲਜ ਸਰਸਾ ਦੇ ਨਿੱਕਲੇ, ਜੋ ਉਹਨਾਂ ਨੇ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ’ਚ ਲਏ ਅਹਿਮ ਫ਼ੈਸਲੇ, ਨਵੇਂ ਏਜੀ ਦਾ ਨਾਂਅ ਆਇਆ ਸਾਹਮਣੇ

LEAVE A REPLY

Please enter your comment!
Please enter your name here