ਸਾਡੇ ਨਾਲ ਸ਼ਾਮਲ

Follow us

18.1 C
Chandigarh
Thursday, February 26, 2026
More
    Home Breaking News ਪੂਜਨੀਕ ਗੁਰੂ ਜ...

    ਪੂਜਨੀਕ ਗੁਰੂ ਜੀ ਨੇ 148ਵਾਂ ਮਾਨਵਤਾ ਭਲਾਈ ਕਾਰਜ ਸ਼ੁਰੂ ਕਰਵਾਇਆ, ਛੇਤੀ ਪੜ੍ਹੋ

    Welfare Work

    ਬਰਨਾਲਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬਰਨਾਵਾ ਆਸ਼ਰਮ ਤੋਂ ਸਾਧ-ਸੰਗਤ ਨੂੰ ਇੱਕ ਹੋਰ ਮਾਨਵਤਾ ਭਲਾਈ ਕਾਰਜ ਸ਼ੁਰੂ ਕਰਵਾਇਆ। 148 ਮਾਨਵਤਾ ਭਲਾਈ ਕਾਰਜ (Welfare Work ) : ਪੂਰੇ ਸਾਲ ’ਚ ਇੱਕ ਦਿਨ ਵੱਡੇ ਬਜ਼ੁਰਗਾਂ ਦਾ ਜਨਮ ਦਿਨ ਸੈਲੀਬ੍ਰੇਟ ਕੀਤਾ ਜਾਵੇਗਾ।

    ਸਵਾਲ: ਪੂਜਨੀਕ ਗੁਰੂ ਜੀ ਜਿਵੇਂ ਤੁਸੀਂ ਹਰ ਸਪੈਸ਼ਲ ਮਹੀਨਿਆਂ ’ਚ ਵੈਲਫੇਅਰ ਕਾਰਜ ਮਨਾਉਂਦੇ ਹੋ ਤਾਂ ਇੱਕ ਅਜਿਹਾ ਕਾਰਜ ਵੀ ਹੋਵੇ ਜਿਸ ’ਚ ਪੂਰੇ ਸਾਲ ’ਚ ਇੱਕ ਦਿਨ ਵੱਡੇ ਬਜ਼ੁਰਗਾਂ ਦਾ ਬਰਥ ਡੇ ਸੈਲੀਬ੍ਰੇਟ ਕੀਤਾ ਜਾਵੇ, ਜਿਸ ਨੂੰ ਆਪਣੀ ਸੰਗਤ ਅਨਾਥ ਆਸ਼ਰਮਾਂ ’ਚ ਜਾ ਕੇ ਕਰ ਸਕੇ। ਪੂਜਨੀਕ ਗੁਰੂ ਜੀ ਦਾ ਜਵਾਬ : ਬਹੁਤ ਚੰਗਾ ਸੁਝਾਅ ਹੈ।

    ਇਸ ‘ਤੇ ਅਸੀਂ ਹੀ ਨਹੀਂ ਸਾਰੀ ਸਾਧ-ਸੰਗਤ ਵੀ ਤਾਡ਼ੀਆਂ ਵਜਾ ਰਹੀ ਹੈ ਅਤੇ ਇਹ ਤਾਂ ਅੱਜ ਤੋਂ ਹੀ ਲਾਗੂ ਕਰਨਾ ਚਾਹੁੰਦੇ ਹਾਂ, ਕੀ ਸਾਧ-ਸੰਗਤ ਜੀਓ ਇਸ ਨੂੰ ਕਰਨਾ ਚਾਹੁੰਦੇ ਹੋ, ਅਸੀਂ ਵੀ ਚਾਹੁੰਦੇ ਹਾਂ ਇਸ ’ਤੇ ਸਾਰੀ ਸਾਧ-ਸੰਗਤ ਨੇ ਹੱਥ ਖਡ਼ੇ ਕਰਕੇ ਪ੍ਰਣ ਲਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here