Retirement

Farewell Ceremony: ਪ੍ਰਦੀਪ ਦਿਓੜਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੂੰ ਸੇਵਾ ਮੁਕਤੀ ’ਤੇ ਕੀਤਾ ਸਨਮਾਨਿਤ

ਸ਼੍ਰੀ ਦਿਓੜਾ ਨੇ ਦਫ਼ਤਰ ਨੂੰ 11 ਹਜ਼ਾਰ, ਸਰਕਾਰੀ ਸੀ.ਸੈ.ਸਕੂਲ ਅਤੇ ਮਿਡਲ ਸਕੂਲ ਪੱਕਾ ਨੂੰ 5100-5100 ਰੁਪਏ ਦੀ ਸਹਾਇਤਾ ਦਿੱਤੀ Farewell Ceremony: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਸਿੱਖਿਆ ਵਿਭਾਗ ’ਚ ਬਤੌਰ ਲੈਕਚਰਾਰ ਆਪਣੀ ਸੇਵਾ ਸ਼ੁਰੂ ਕਰਕੇ, ਵੱਖ-ਵੱਖ ਸਕੂਲਾਂ ’ਚ ਪ੍ਰਿੰਸੀਪਲ, ਡਾਈਟ ਫ਼ਿਰੋਜ਼ਪੁਰ ਵਿਖੇ ਪ੍ਰਿੰਸੀਪਲ, ਮੰਡਲ ਸਿੱਖਿਆ ਟੀਮ ਦੇ ਇੰਚਾਰਜ਼, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ […]
ਸਿੱਖਿਆ  ਦੇਸ਼  ਪੰਜਾਬ  Breaking News  ਸੂਬੇ  ਇੱਕ ਨਜ਼ਰ 

ਸੇਵਾ ਮੁਕਤੀ ‘ਤੇ ਸ਼ਾਨਦਾਰ ਵਿਦਾਇਗੀ ਦਿੱਤੀ

ਕੋਟਕਪੂਰਾ (ਅਜੈ ਮਨਚੰਦਾ) ਸਥਾਨਕ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਵਿਚੋਂ ਪ੍ਰਿੰਸੀਪਲ ਡਾ. ਸੁਰਜੀਤ ਸਿੰਘ/DDO ਕੋਟਕਪੂਰਾ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪ੍ਰਿੰਸੀਪਲ ਡਾ. ਸੁਰਜੀਤ ਸਿੰਘ ਉਹਨਾਂ ਦੀ ਪਤਨੀ ਬਿੰਦਰ ਕੌਰ, ਬੇਟਾ ਯੋਗੇਸ਼ਵਰ ਸਿੰਘ ਰਿਟਾਇਰਡ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਉਹਨਾਂ ਦੇ ਦੋਸਤ ਸ. ਹਰਪਾਲ ਸਿੰਘ ਮੱਤਾ, ਸ. ਅਵਤਾਰ ਸਿੰਘ ਮੱਤਾ ਕੈ. […]
ਪੰਜਾਬ 

ਸੇਵਾ ਮੁਕਤੀ ‘ਤੇ ਨਛੱਤਰ ਸਿੰਘ ਭਾਣਾ ਦਾ ਕੀਤਾ ਸਨਮਾਨ

ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੇ ਮੁਲਾਜ਼ਮ ਅਤੇ ਜੱਥੇਬੰਦਕ ਆਗੂ ਸਾਥੀ ਨਛੱਤਰ ਸਿੰਘ ਭਾਣਾ ਦਾ ਸੇਵਾ ਮੁਕਤੀ ‘ਤੇ ਕੀਤਾ ਸਨਮਾਨ ਫਰੀਦਕੋਟ ( ਸੁਭਾਸ਼ ਸ਼ਰਮਾ)। ਸਥਾਨਕ ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ ਪਿਛਲੇ 30 ਸਾਲਾਂ ਤੋਂ ਬਤੌਰ ਬੇਲਦਾਰ ਸੇਵਾ ਨਿਭਾ ਰਹੇ ਸਾਥੀ ਨਛੱਤਰ ਸਿੰਘ ਭਾਣਾ ਦੀ ਮਿਤੀ 31 ਜੁਲਾਈ 2022 ਨੂੰ ਸੇਵਾ ਮੁਕਤੀ ਦੇ ਮੌਕੇ’ ਤੇ ਕਾਲਜ ਦੇ ਕਲਪਨਾ […]
ਪੰਜਾਬ  Breaking News  ਸੂਬੇ  ਇੱਕ ਨਜ਼ਰ 

ਸਰਕਾਰ ਵੱਲੋਂ ਸੇਵਾ ਮੁਕਤੀ ਦੀ ਉਮਰ ਹੱਦ 58 ਸਾਲ ਕਰਨ ਦੇ ਫੈਸਲੇ ਦਾ ਸਵਾਗਤ

‘ਸੱਚ ਕਹੂੰ’ ਵੱਲੋਂ ਪ੍ਰਮੁੱਖਤਾ ਨਾਲ ਚੁੱਕਿਆ ਗਿਆ ਸੀ ਉਮਰ ਹੱਦ ਘਟਾਉਣ ਦਾ ਮੁੱਦਾ ਵੱਡੀ ਗਿਣਤੀ ਮੁਲਾਜ਼ਮ ਸਰਕਾਰੀ ਵਿਭਾਗਾਂ ‘ਚ ਹੋਣਗੇ ਸੇਵਾ ਮੁਕਤ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਸਰਕਾਰੀ ਮੁਲਾਜ਼ਮਾਂ ਦੀ ਸੇਵਾ ਮੁਕਤੀ ਦੀ ਉਮਰ ਹੱਦ 60 ਸਾਲ ਤੋਂ ਘਟਾ ਕੇ 58 ਸਾਲ ਕਰਨ ਦੀ ਮੰਗ ਦਾ ਮਾਮਲਾ ‘ਸੱਚ ਕਹੂੰ’ ਵੱਲੋਂ ਜੋਰ ਸ਼ੋਰ ਨਾਲ ਚੁੱਕਿਆ […]
ਦੇਸ਼  ਪੰਜਾਬ 

ਹੁਣ ਸਾਬਕਾ ਫੌਜੀਆਂ ‘ਤੇ ਅੱਖ, ਸੇਵਾ ਮੁਕਤੀ ਮਗਰੋਂ ਵੀ ਲੱਗੇਗਾ ਜ਼ਾਬਤਾ

ਹੁਣ ਸਾਬਕਾ ਫੌਜੀਆਂ ‘ਤੇ ਅੱਖ, ਸੇਵਾ ਮੁਕਤੀ ਮਗਰੋਂ ਵੀ ਲੱਗੇਗਾ ਜ਼ਾਬਤਾ ਨਵੀਂ ਦਿੱਲੀ (ਏਜੰਸੀ)। ਸੋਸ਼ਲ ਮੀਡੀਆ ‘ਤੇ ਲਗਾਤਾਰ ਸੈਨਾ ਤੇ ਸੈਨਾ ਦੇ ਵੱਡੇ ਅਧਿਕਾਰੀਆਂ ਖਿਲਾਫ ਲੱਗਣ ਵਾਲੇ ਇਲਜ਼ਾਮਾਂ ‘ਤੇ ਲਗਾਮ ਲਈ ਸੈਨਾ ਜਲਦੀ ਹੀ ਆਪਣੇ ਸਾਬਕਾ ਸੈਨਿਕਾਂ ਖਿਲਾਫ ‘ਕੋਡ ਆਫ਼ ਕੰਡਕਟ’ ਲਿਆਉਣ ‘ਤੇ ਵਿਚਾਰ ਕਰ ਰਹੀ ਹੈ। ਇਸ ਤਹਿਤ ਸਾਰੇ ਸੈਨਿਕਾਂ ਨੂੰ ਰਿਟਾਇਰਮੈਂਟ ਤੋਂ ਪਹਿਲਾਂ […]
ਦੇਸ਼  Breaking News 

ਸੇਵਾ ਮੁਕਤੀ ਦੀ ਉਮਰ 58 ਸਾਲ ਕਰਨ ਦੀ ਉੱਠਣ ਲਗੀ ਮੰਗ

ਧਰਨੇ ਤੇ ਵਿਦੇਸ਼ਾਂ ਦੇ ਰਾਹ ਪਏ ਨੌਜਵਾਨਾਂ ਨੂੰ ਮਿਲ ਸਕਦੈ ਜਲਦੀ ਰੁਜ਼ਗਾਰ | Patiala News ਸਹਿਕਾਰਤਾ ਵਿਭਾਗ ਵੱਲੋਂ ਸੇਵਾ ਮੁਕਤੀ ਦੀ ਉਮਰ 60 ਦੀ ਬਜਾਏ 58 ਸਾਲ ਕਰਨ ਦੇ ਫੈਸਲੇ ਨਾਲ ਉੱਠੀ ਮੰਗ | Patiala News ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਵੱਲੋਂ ਚੰਗਾ ਕਦਮ ਚੁੱਕਦਿਆਂ ਆਪਣੇ ਵਿਭਾਗ ਅੰਦਰ ਮੁਲਾਜ਼ਮਾਂ ਦੀ ਸੇਵਾਮੁਕਤੀ […]
ਪੰਜਾਬ  ਸੂਬੇ 

ਸੇਵਾਮੁਕਤੀ ਤੋਂ ਪਹਿਲਾਂ ਸੈੱਟ ਹੋ ਸਕਦੇ ਹਨ ਐਨ. ਐਸ ਕਲਸੀ, ਬਣ ਸਕਦੇ ਹਨ ‘ਵਾਟਰ ਅਥਾਰਟੀ’ ਦੇ ਚੇਅਰਮੈਨ

ਸਿਆਸੀ ਗਲਿਆਰਿਆਂ ਵਿੱਚ ਛਿੜੀ ਚਰਚਾ, ਕਰਨਗੇ ਪੰਜਾਬ ਦੇ ਪਾਣੀਆਂ ਦੀ ਰਾਖੀ ਇਸੇ ਮਹੀਨੇ ਵਾਟਰ ਅਥਾਰਿਟੀ ਦਾ ਗਠਨ ਕਰ ਸਕਦੀ ਐ ਪੰਜਾਬ ਸਰਕਾਰ, ਪਿਛਲੇ ਸਮੇਂ ਤੋਂ ਚਲ ਰਿਹਾ ਮੀਟਿੰਗਾਂ ਦਾ ਦੌਰ ਮੁੱਖ ਮੰਤਰੀ ਦੇ ਕਰੀਬੀ ਆਈ.ਏ.ਐਸ. ਅਧਿਕਾਰੀਆਂ ਵਿੱਚੋਂ ਇੱਕ ਹਨ ਗ੍ਰਹਿ ਸਕੱਤਰ ਐਨ.ਐਸ. ਕਲਸੀ ਅਸ਼ਵਨੀ ਚਾਵਲਾ, ਚੰਡੀਗੜ੍ਹ ਪੰਜਾਬ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਐਨ. ਐਸ. ਕਲਸੀ ਨੂੰ […]
ਪੰਜਾਬ 

ਧੋਨੀ ਨੇ ਵਾਇਰਲ ਵੀਡੀਓ ‘ਚ ਦਿੱਤੇ ਸੰਨਿਆਸ ਦੇ ਸੰਕੇਤ

ਨਵੀਂ ਦਿੱਲੀ | ਇੰਗਲੈਂਡ ‘ਚ ਇਸ ਮਹੀਨੇ 30 ਮਈ ਤੋਂ ਸ਼ੁਰੂ ਹੋਣ ਜਾ ਰਹੇ ਆਈਸੀਸੀ ਵਿਸ਼ਵ ਕੱਪ ‘ਚ ਕੁਝ ਹੀ ਦਿਨ ਬਾਕੀ ਹਨ, ਪਰ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਇਸ ਟੂਰਨਾਮੈਂਟ ਤੋਂ ਬਾਅਦ ਸੰਨਿਆਸ ਲੈਣ ਦੀਆਂ ਅਟਕਲਾਂ ਲੰਮੇ ਸਮੇਂ ਤੋਂ ਜਾਰੀ ਹਨ ਜਿਸ ਨੂੰ ਉਨ੍ਹਾਂ ਦੇ ਇੱਕ ਵਾਇਰਲ ਵੀਡੀਓ ਨੇ ਹੋਰ ਵੀ ਹਵਾ  ਦੇ ਦਿੱਤੀ […]
ਖੇਡ ਮੈਦਾਨ 

11ਵਾਂ ਯਾਦ-ਏ-ਮੁਰਸ਼ਿਦ ਮੁਫ਼ਤ ਪੋਲੀਓ ਤੇ ਅਪੰਗਤਾ ਨਿਵਾਰਨ ਕੈਂਪ’ ਕੱਲ੍ਹ ਤੋਂ

ਅਪੰਗਾਂ ਦੀ ਜਾਂਚ ਤੇ ਆਪ੍ਰੇਸ਼ਨ ਹੋਣਗੇ ਮੁਫ਼ਤ ਸਰਸਾ | ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ‘ਚ 18 ਅਪਰੈਲ ਨੂੰ 11ਵਾਂ ‘ਯਾਦ-ਏ-ਮੁਰਸ਼ਿਦ ਮੁਫ਼ਤ ਪੋਲੀਓ ਤੇ ਅਪੰਗਤਾ ਨਿਵਾਰਨ ਕੈਂਪ’ ਲਾਇਆ ਜਾਵੇਗਾ ਇਸ ਕੈਂਪ ‘ਚ ਅਪੰਗਾਂ ਦੀ ਜਾਂਚ ਤੇ ਆਪ੍ਰੇਸ਼ਨ ਮੁਫ਼ਤ ਕੀਤੇ ਜਾਣਗੇ ਨਾਲ ਹੀ ਮਰੀਜ਼ਾਂ ਨੂੰ ਕੈਲੀਪਰ […]
ਦੇਸ਼ 

ਰਿਟਾਇਰਮੈਂਟ ਤੋਂ ਪਹਿਲਾਂ ਗੰਭੀਰ ਦਾ ਸੈਂਕੜਾ

ਗੰਭੀਰ ਦਾ ਪੇਸ਼ੇਵਰ ਕ੍ਰਿਕਟ ਦਾ ਇਹ ਆਖ਼ਰੀ ਮੈਚ ਨਵੀਂ ਦਿੱਲੀ, 8 ਦਸੰਬਰ  ਗੌਤਮ ਗੰਭੀਰ ਨੇ ਰਣਜੀ ਟਰਾਫ਼ੀ ‘ਚ ਖੇਡੇ ਜਾ ਰਹੇ ਗਰੁੱਪ ਬੀ ਦੇ ਮੁਕਾਬਲੇ ‘ਚ ਆਂਧਰ ਪ੍ਰਦੇਸ਼ ਵਿਰੁੱਧ ਸੈਂਕੜਾ ਜੜ ਦਿੱਤਾ ਗੰਭੀਰ ਦੇ ਪੇਸ਼ੇਵਰ ਕਿਕ੍ਰਟ ਦਾ ਇਹ ਆਖ਼ਰੀ ਮੈਚ ਹੈ ਅਤੇ ਇਸ ਮੈਚ ‘ਚ ਉਹਨਾਂ ਸ਼ਾਨਦਾਰ ਸੈਂਕੜੇ ਜੜਦੇ ਹੋਏ ਇਸਨੂੰ ਨਾ ਸਿਰਫ਼ ਆਪਣੇ ਲਈ […]
Breaking News  ਖੇਡ ਮੈਦਾਨ 

ਚੈਂਪੀਅਨ’ ਬ੍ਰਾਵੋ ਦੀ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ

 ਆਈਪੀਐਲ ਅਤੇ ਵਿਸ਼ਵ ਦੀਆਂ ਦੂਸਰੀਆਂ ਟੀ20 ਲੀਗ ਂਚ ਖੇਡਣਾ ਰਹੇਗਾ ਜਾਰੀ ਬਾਰਬਾਡੋਸ, 25 ਅਕਤੂਬਰ  ਆਪਣੇ ਗੀਤ ‘ਚੈਂਪੀਅਨ ਓ ਚੈਂਪੀਅਨ’ ਨਾਲ ਸਾਰਿਆਂ ਨੂੰ ਥਿੜਕਾਉਣ ਵਾਲੇ ਵੈਸਟਇੰਡੀਜ਼ ਦੇ ਸਟਾਰ ਹਰਫ਼ਨਮੌਲਾ ਡਵੇਨ ਬ੍ਰਾਵੋ ਨੇ ਆਪਣੇ 14 ਸਾਲਾਂ ਦੇ ਸੁਨਹਿਰੀ ਕਰੀਅਰ ‘ਤੇ ਰੋਕ ਲਗਾ ਦਿੱਤੀ ਹੈ 35 ਸਾਲਾ ਬ੍ਰਾਵੋ ਨੇ ਹਾਲਾਂਕਿ ਦੁਨੀਆਂ ਭਰ ‘ਚ ਚੱਲ ਰਹੀਆਂ ਟੀ20 ਕ੍ਰਿਕਟ ਲੀਗਾਂ […]
Breaking News  ਖੇਡ ਮੈਦਾਨ 

ਇਤਿਹਾਸ ਦੇ ਸਭ ਤੋਂ ਸਫ਼ਲ ਖੱਬੂ ਸਪਿੱਨਰ ਹੇਰਾਤ ਲੈਣਗੇ ਸੰਨਿਆਸ

6 ਨਵੰਬਰ ਨੂੰ ਇੰਗਲੈਂਡ ਵਿਰੁੱਧ ਮੈਚ ਤੇ ਲੈਣਗੇ ਸੰਨਿਆਸ ਗਾੱਲੇ, 22 ਅਕਤੂਬਰ   ਸ਼੍ਰੀਲੰਕਾ ਦੇ ਖੱਬੇ ਹੱਥ ਦੇ ਧੁਰੰਦਰ ਸਪਿੱਨਰ ਰੰਗਨਾ ਹੇਰਾਥ ਨੇ ਇੰਗਲੈਂਡ ਵਿਰੁੱਧ ਇਸ ਸਾਲ 6 ਨਵੰਬਰ ਨੂੰ ਗਾੱਲੇ ‘ਚ ਖੇਡੇ ਜਾਣ ਵਾਲੇ ਪਹਿਲੇ ਟੈਸਟ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਵਿਦਾਈ ਲੈਣ ਦਾ ਮਨ ਬਣਾ ਲਿਆ ਹੈ  ਟੈਸਟ ਇਤਿਹਾਸ ‘ਚ ਖੱਬੇ ਹੱਥ ਦੇ […]
Breaking News  ਖੇਡ ਮੈਦਾਨ