ਸਾਡੇ ਨਾਲ ਸ਼ਾਮਲ

Follow us

12.7 C
Chandigarh
Thursday, February 12, 2026
More
    Home Breaking News ਹੋਲੀ ‘ਤ...

    ਹੋਲੀ ‘ਤੇ ਪੂਜਨੀਕ ਗੁਰੂ ਜੀ ਦੇ ਬਚਨ

    Holi

    (ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਕਿ ਅੱਜ ਹੋਲੀ ਹੈ ਸਭ ਨੂੰ ਬਹੁਤ-ਬਹੁਤ ਮੁਬਾਰਕ ਹੋਵੇ। ਹੋਲੀ ’ਚ ਉਹ ਰੰਗ ਜਿਸ ਨਾਲ ਤੁਹਾਡੀਆਂ ਕੁਲਾਂ ਰੰਗ ਜਾਣ, ਉਹ ਰੰਗ ਜੋ ਤਮਾਮ ਬਦਰੰਗਾਂ ਨੂੰ ਦੂਰ ਕਰ ਦੇਵੇ, ਉਹ ਰੰਗ ਜੋ ਕਾਲ-ਮਹਾਂਕਾਲ ਦੇ ਉਤਾਰਨ ’ਤੇ ਵੀ ਨਾ ਉਤਰੇ, ਉਹ ਰੰਗ ਜੋ ਖੁਸ਼ੀਆਂ ਨਾਲ ਲਬਰੇਜ ਕਰ ਦੇਵੇ, ਉਹ ਰੰਗ ਜੋ ਪਿਆਰ ਮੁਹੱਬਤ ਨਾਲ ਮਾਲਾਮਾਲ ਕਰ ਦੇਵੇ, ਉਹ ਸਤਿਗੁਰੂ, ਅੱਲ੍ਹਾ, ਵਾਹਿਗੁਰੂ ਦਾ ਰੰਗ ਤੁਹਾਡੇ ’ਤੇ ਚਡ਼ਦਾ ਜਾਵੇ, ਬਦਰੰਗ ਦੂਰ ਹੁੰਦਾ ਜਾਵੇ ਇਹ ਮਾਲਕ ਅੱਗੇ ਦੁਆਵਾਂ ਕਰਦੇ ਹਾਂ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here