ਮਾਪਿਆਂ ਦਾ ਵਿੱਛੜਿਆ ਪੁੱਤ ਆਪਣੇ ਘਰ ਪਹੁੰਚਿਆ ਤਾਂ ਨਹੀਂ ਰਿਹਾ ਪਰਿਵਾਰ ਦੀ ਖੁਸ਼ੀ ਦਾ ਟਿਕਾਣਾ
ਪਿੰਡ ਸ਼ੇਰਗੜ੍ਹ ਦੀ ਸਾਧ-ਸੰਗਤ ਨੇ ਇੱਕ ਲਾਪਤਾ ਮੰਦਬੁੱਧੀ ਨੌਜਵਾਨ ਨੂੰ ਉਸ ਦੇ ਮਾਪਿਆਂ ਨੂੰ ਸੌਂਪਿਆ
ਰਾਮਾਂ ਨਸੀਬਪੁਰਾ (ਪੁਸ਼ਪਿੰਦਰ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਤੇ ਚੱਲਦੇ ਹੋਏ ਪਿੰਡ ਸ਼ੇਰਗੜ੍ਹ ਦੀ ਸਾਧ-ਸੰਗਤ ਵੱਲੋਂ ਕੁਝ ਦਿਨ ਪਹਿਲਾਂ ਲਾਪਤਾ ਹੋਏ...
ਡੇਰਾ ਸ਼ਰਧਾਲੂ ਨੇ ਆਪਣੇ ਜਨਮ ਦਿਨ ’ਤੇ 49ਵੀਂ ਵਾਰ ਕੀਤਾ ਖੂਨਦਾਨ ਤੇ ਵਾਟਰ ਕੂਲਰ ਵੀ ਲਗਵਾਇਆ
ਰਾਹਗੀਰਾਂ ਦੇ ਠੰਢਾ ਪਾਣੀ ਪੀਣ ਲਈ ਹਜ਼ਾਰਾਂ ਰੁਪਿਆ ਦਾ ਵਾਟਰ ਕੂਲਰ ਕੀਤਾ ਦਾਨ
(ਸੱਚ ਕਹੂੰ ਨਿਊਜ਼) ਮਹਿਮਾ ਗੋਨਿਆਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਮਹਿਮਾ ਗੋਨਿਆਣਾ ਦੇ ਪਿੰਡ ਗੋਨਿਆਣਾ ਕਲਾਂ ਦੇ ਇਕ ਡੇਰਾ ਸ਼ਰਧਾਂਲੂ ਵੱਲੋਂ ਆਪ...
Foundation Day: ਦੀਨ-ਦੁਖੀਆਂ ਦੀ ਮੱਦਦ ’ਚ ਹਰਿਆਣਾ ਰਿਹਾ ਮੋਹਰੀ, ਪੰਜਾਬ ਦੂਜੇ ਸਥਾਨ ’ਤੇ
(ਸੱਚ ਕਹੂੰ ਨਿਊਜ਼) ਸਰਸਾ। Foundation Day ਮੁਸ਼ਕਲ ਸਮੇਂ ’ਚ ਜ਼ਰੂਰਤਮੰਦਾਂ ਦੀ ਮੱਦਦ ਲਈ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਵੱਲੋਂ ਬਣਾਈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦਾ 23ਵਾਂ ਸਥਾਪਨਾ ਦਿਵਸ ਸ਼ਾਹ ਸ...
ਸਾਲ-2023 ਦਾ ਲੇਖਾ-ਜੋਖਾ : ਪੂਰੀ ਸ਼ਿੱਦਤ ਨਾਲ ਲੋਕ ਭਲਾਈ ’ਚ ਜੁਟਿਆ ਬਲਾਕ ਲਹਿਰਾਗਾਗਾ
ਸਾਲ 2023 ’ਚ ਸਾਧ-ਸੰਗਤ ਨੇ ਕੀਤੇ ਮਾਨਵਤਾ ਭਲਾਈ ਦੇ ਅਨੇਕਾਂ ਕਾਰਜ | Welfare Work
ਲੋੜਵੰਦਾਂ ਨੂੰ ਵੰਡਿਆ ਰਾਸ਼ਨ, ਮੈਡੀਕਲ ਖੋਜਾਂ ਲਈ ਸਰੀਰਦਾਨ, ਮਰੀਜ਼ਾਂ ਲਈ ਐਮਰਜੰਸੀ ਦੌਰਾਨ ਖੂਨਦਾਨ ਤੇ ਪਲੇਟਲੈਟਸ ਦਾਨ | Welfare Work
ਵਾਤਾਵਰਨ ਦੀ ਸ਼ੁੱਧਤਾ ਲਈ ਹਜ਼ਾਰਾਂ ਬੂਟੇ ਲਾਏ
ਲਹਿਰਾਗਾਗਾ (ਰਾਜ ਸਿੰਗ...
ਡੇਰਾ ਸੱਚਾ ਸੌਦਾ ਸ਼ਰਧਾਲੂਆਂ ਨੇ ਜ਼ਰੂਰਤਮੰਦਾਂ ਦੀ ਮਦਦ ਤੇ ਬੂਟੇ ਲਾ ਕੇ ਮਨਾਇਆ ਜਨਮਦਿਨ
ਡੇਰਾ ਸੱਚਾ ਸੌਦਾ ਸ਼ਰਧਾਲੂਆਂ ਨੇ ਜ਼ਰੂਰਤਮੰਦਾਂ ਦੀ ਮਦਦ ਤੇ ਬੂਟੇ ਲਾ ਕੇ ਮਨਾਇਆ ਜਨਮਦਿਨ
ਨਾਗਪੁਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿਖਿਆਵਾਂ ਦੀ ਪਾਲਣਾ ਕਰਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਨੁੱਖਤਾ ਲਈ ਚੰਗੇ ਕੰਮ ਕਰਕੇ ਆਪਣੀ ਹਰ ਖੁਸ਼ੀ ਜਾਹਰ ਕਰਦੇ ਹਨ। ਇਸ...
ਬਲਾਕ ਸੈਦੇ ਕੇ ਮੋਹਨ, ਗੁਰੂਹਰਸਹਾਏ, ਅਮੀਰ ਖਾਸ ਤੇ ਚੱਕ ਜਮਾਲਗੜ ਦੀ ਸਾਧ-ਸੰਗਤ ਨੇ ਲਾਏ ਪੌਦੇ
ਗੁਰੂਹਰਸਹਾਏ (ਵਿਜੈ ਹਾਂਡਾ)। ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਬਲਾਕ ਗੁਰੂਹਰਸਹਾਏ, ਸੈਦੇ ਕੇ ਮੋਹਨ,ਅਮੀਰ ਖਾਸ ਤੇ ਚੱਕ ਜਮਾਲਗੜ ਦੀ ਸਾਧ ਸੰਗਤ ਵਲੋਂ ਵੱਡੀ ਗਿਣਤੀ ਵਿੱਚ ਪੌਦੇ ਲਾਏ ਗਏ। ਇਸ ਮੌਕੇ ਬਲਾਕ ਸੈਦੇ ਕੇ ਮੋਹਨ ਅਧੀਨ ਆਉਂਦੇ ਪਿੰਡ ਹਾਂਜੀ ਬੇਟੂ ਦੇ ਖੇਡ ਸਟੇਡੀਅਮ ਅੰਦਰ ਸਾਧ ਸੰਗਤ ਵਲੋਂ ਬਲਾਕ ਪ...
ਮਹਾਂਰਾਸ਼ਟਰ ਦੇ ਇਸ ਜੋੜੇ ਨੇ ਕੁਝ ਇਸ ਤਰ੍ਹਾਂ ਮਨਾਈ ਵਿਆਹ ਦੀ ਵਰ੍ਹੇਗੰਢ
ਨਾਗਪੁਰ। ਅੱਜ ਦੇ ਦੌਰ ’ਚ ਜਿੱਥੇ ਲੋਕ ਆਪਣਾ ਜਨਮ ਦਿਨ ਹੋਇਆ, ਯਾਰ-ਦੋਸਤ ਦਾ ਜਨਮਦਿਨ ਹੋਇਆ ਜਾਂ ਆਪਣੇ ਵਿਆਹ ਦੀ ਵਰ੍ਹੇਗੰਢ ਹੋਈ, ਹਰ ਅਜਿਹੇ ਪ੍ਰੋਗਰਾਮਾਂ ’ਚ ਕਲੱਬਾਂ, ਰੈਸਟੋਰੈਂਟਾਂ ’ਚ ਪਾਰਟੀ ਰਾਹੀਂ ਨਾਲ ਫਜ਼ੂਲ ਖਰਚੀ ਕਰਕੇ ਆਪਣੀ ਮਰਿਆਦਾ ਨੂੰ ਦਾਅ ’ਤੇ ਰੱਖ ਕੇ ਜਿੰਦਗੀ ਨੂੰ ਬਰਬਾਦ ਕਰ ਰਹੇ ਹਨ। ਉੱਥੇ ਡੇਰ...
ਭਲਾਈ ਕਾਰਜਾਂ ਨੂੰ ਸਮਰਪਿਤ ਰਿਹਾ ਮਹਾਂਪਰਉਪਕਾਰ ਦਿਹਾੜਾ
ਭਲਾਈ ਕਾਰਜਾਂ ਨੂੰ ਸਮਰਪਿਤ ਰਿਹਾ ਮਹਾਂਪਰਉਪਕਾਰ ਦਿਹਾੜਾ
ਸਰਸਾ, (ਸੱਚ ਕਹੂੰ ਨਿਊਜ਼) ਬੁੱਧਵਾਰ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ 30ਵਾਂ ਗੁਰਗੱਦੀਨਸ਼ੀਨੀ ਦਿਹਾੜਾ (ਮਹਾਂਪਰਉਪਕਾਰ ਦਿਹਾੜਾ ) ਬੁੱਧਵਾਰ ਨੂੰ ਦੇਸ਼ ਤੇ ਦੁਨੀਆ 'ਚ ਮਾਨਵਤਾ ਭਲਾਈ ਕਾਰਜਾਂ ਦੇ ਨਾਲ ਮਨਾਇਆ ਗਿਆ ਇਸ...
ਰਜਿੰਦਰਾ ਬਲੱਡ ਬੈਂਕ ਵਿਖੇ ਡੇਰਾ ਸ਼ਰਧਾਲੂਆਂ ਨੇ ਲਾਇਆ ਖੂਨਦਾਨ ਕੈਂਪ
ਜ਼ਿਲ੍ਹੇ ਦੇ ਸੇਵਾਦਾਰਾਂ ਵੱਲੋਂ 1000 ਯੂਨਿਟ ਤੋਂ ਵੱਧ ਦਿੱਤਾ ਜਾ ਚੁੱਕੈ ਖੂਨਦਾਨ
ਸਰੀਰਦਾਨੀ ਗੇਜ ਸਿੰਘ ਇੰਸਾਂ ਦੀ ਅੰਤਿਮ ਵਿਦਾਇਗੀ ‘ਤੇ ਗੂੰਜੇ ਨਾਅਰੇ
ਪੱਕਾ ਕਲਾਂ ਵਿਖੇ ਹੋਇਆ ਤੀਜਾ ਸਰੀਰਦਾਨ
ਪਿੰਡ ਪੱਕਾ ਕਲਾਂ ਦੇ ਗੇਜ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ,
ਪੁਸ਼ਪਿੰਦਰ ਸਿੰਘ/ਪੱਕਾ ਕਲਾਂ। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤਹਿਤ ਬਲਾਕ ਰਾਮਾਂ-ਨਸੀਬਪੁਰਾ ਅਧੀਨ ਪੈਂਦੇ ਪਿੰਡ ਪੱਕਾ ਕਲਾਂ ਦੇ ਇੱਕ ਡੇਰਾ ਸ਼ਰਧਾਲੂ ਦੇ ਦੇਹਾਂਤ ਤੋਂ ਬਾਅਦ ...