ਸੇਵਾਦਾਰਾਂ ਵੱਲੋਂ 131 ਕੋਰੋਨਾ ਵਾਰੀਅਰਜ਼ ਨੂੰ ਫਰੂਟ ਵੰਡ ਕੇ ਕੀਤਾ ਗਿਆ ਸਲਿਊਟ
ਡੇਰਾ ਵਲੰਟੀਅਰ ਸਮਾਜ ਪ੍ਰਤੀ ਆਪਣਾ ਬਣਦਾ ਰੋਲ ਬਾਖੂਬੀ ਨਿਭਾ ਰਹੇ ਹਨ : ਸਿਵਲ ਸਰਜਨ ਡਾ. ਹਰਿੰਦਰਜੀਤ ਸਿੰਘ
ਬਰਨਾਲਾ (ਜਸਵੀਰ ਸਿੰਘ ਗਹਿਲ)। ਡੇਰਾ ਸੱਚਾ ਸੌਦਾ ਸਿਰਸਾ ਦੇ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਪੰਜਵੀਂ ਸ਼ਾਹੀ ਚਿੱਠੀ ’ਚ ਫੁਰਮਾਏ ਅਨਮੋਲ ਬਚਨਾਂ ਦੇ ਤਹਿਤ ਬਲਾਕ ਬਰਨਾਲਾ ...
ਪੂਜਨੀਕ ਗੁਰੂ ਜੀ ਨੇ ਯੂਟਿਊਬ ’ਤੇ ਪਾਈ ਸਫਾਈ ਅਭਿਆਨ ਦੀ ਇੱਕ ਹੋਰ Documentary
(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਯੂਟਿਊਬ ਚੈੱਨਲ ’ਤੇ ਰਾਜਸਥਾਨ ’ਚ ਕੀਤੇ ਸਫਾਈ ਮਹਾਂ ਅਭਿਆਨ ਸਬੰਧੀ Documentary ਪਾਈ ਹੈ। ਦੱਸਣਯੋਗ ਹੈ ਕਿ ਸਾਧ-ਸੰਗਤ ਨੇ ਰਾਜਸਥਾਨ ਦੇ 33 ਜ਼ਿਲ੍ਹਿਆਂ ਨੂੰ ਸਿਰਫ ਸਾਢੇ 6 ਘੰਟਿਆਂ ’ਚ ਹੀ ਚਾਕਚੱਕ ਕਰ ਦਿੱ...
ਸਵਰਨ ਸਿੰਘ ਨੇ ਲਿਖਿਆ ‘ਸੁਨਹਿਰੀ ਇਤਿਹਾਸ’, ਆਏ ਮਨੁੱਖਤਾ ਦੇ ਕੰਮ
ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਕੀਤਾ ਗਿਆ ਸਰੀਰਦਾਨ | Works of Humanity
ਮੋਗਾ (ਵਿੱਕੀ ਕੁਮਾਰ)। ਇਸ ਸੁਆਰਥੀ ਯੁੱਗ ਵਿੱਚ ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ ਪਰ ਦੂਸਰਿਆਂ ਲਈ ਜਿਉਣਾ ਬਹੁਤ ਚੰਗੇ ਸੰਸਕਾਰਾਂ ਦੀ ਨਿਸ਼ਾਨੀ (Works of Humanity) ਹੁੰਦੀ ਹੈ। ਅੱਜ ਗੱਲ ਕਰਦੇ ਹਾਂ ਮਰ ਕੇ ਵੀ ਇਨਸਾਨੀਅਤ...
ਲੋੜਵੰਦ ਮਰੀਜ਼ ਲਈ ਖੂਨਦਾਨ ਕੀਤਾ
ਲੋੜਵੰਦ ਮਰੀਜ਼ ਲਈ ਖੂਨਦਾਨ ਕੀਤਾ
ਸਮਾਣਾ, ਸੁਨੀਲ ਚਾਵਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਬਲਾਕ ਸਮਾਣਾ ਦੇ ਸੇਵਾਦਾਰਾਂ ਵੱਲੋਂ 2 ਯੂਨਿਟ ਖੂਨਦਾਨ ਕਰਕੇ ਇੱਕ ਮਰੀਜ਼ ਦੀ ਜਾਨ ਬਚਾਈ ਗਈ। ਇਸ ਮੌਕੇ ਬਲਾਕ ਭੰਗੀਦਾਸ ਲਲਿਤ ਇੰਸਾਂ ਨੇ ਦੱਸਿਆ ਕਿ ਸ਼ਿੰਦਰ...
ਬਲਾਕ ਲਾਲੜੂ ਦੀ ਸਾਧ-ਸੰਗਤ ਨੇ 150 ਬੱਚਿਆਂ ਨੂੰ ਠੰਢ ਤੋਂ ਬਚਾਇਆ
150 ਬੱਚਿਆਂ ਨੂੰ ਵੰਡੇ ਗਰਮ ਕੱਪੜੇ
ਲਾਲੜੂ (ਐੱਮ. ਕੇ. ਸ਼ਾਇਨਾ)। ਸਰਦੀ ਦਾ ਮੌਸਮ ਆਪਣੇ ਜੋਬਨ ਤੇ ਹੈ। ਅਜਿਹੇ 'ਚ ਕਈ ਲੋਕ ਅਜਿਹੇ ਹਨ ਜੋ ਆਰਥਿਕ ਕਮਜ਼ੋਰੀ ਕਾਰਨ ਸਰਦੀਆਂ ਦੇ ਕੱਪੜੇ ਵੀ ਨਹੀਂ ਖਰੀਦ ਪਾ ਰਹੇ। ਪਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਇਨ੍ਹਾਂ ਲੋਕਾਂ ਲਈ ਮਸੀਹਾ ਬਣ ਕੇ ਅੱਗੇ ਆ ਰਹੇ ਹਨ। ਡੇਰਾ ਸ਼ਰ...
ਪਵਿੱਤਰ ਅਵਤਾਰ ਦਿਹਾੜੇ ਦੀ ਖੁਸ਼ੀ ਵਿੱਚ ਬਲਾਕ ਘੱਗਾ ਦੀ ਸਾਧ-ਸੰਗਤ ਨੇ ਲਗਾਏ ਪੌਦੇ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਆਜ਼ਾਦੀ ਦੇ 75 ਵੇਂ ਅੰਮ੍ਰਿਤ ਮਹਾਂਉਤਸ਼ਵ ਦੇ ਸ਼ੁੱਭ ਮੌਕੇ ਅਤੇ ਆਪਣੇ ਸੱਚੇ ਰਹਿਬਰ ਮੁਰਿਸ਼ਦੇ ਕਾਮਲ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ ਨੂੰ ਮਨਾਉਣ ਅਤੇ ਆਪਣੇ ਸਤਿਗੁਰੂ ਨੂੰ ਸਜਦਾ ਕਰਦਿਆਂ ’ਤੇ ਉਨ੍ਹਾਂ ਵੱਲੋਂ ਫ਼ਰਮਾਏ ਇਲਾਹੀ ਬਚਨਾਂ ...
ਅਵਤਾਰ ਮਹੀਨੇ ਦੀ ਨਾਮ ਚਰਚਾ ’ਚ ਸਾਧ-ਸੰਗਤ ਨੇ ਵਿਖਾਇਆ ਭਾਰੀ ਉਤਸ਼ਾਹ, ਕੰਬਲ ਵੰਡੇ
(ਸੱਚ ਕਹੂੰ ਨਿਊਜ਼) ਬੇਗੂਸਰਾਏ/ਬਿਹਾਰ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਿਹਾਰ ਦੇ ਬੇਗੂਸਰਾਏ ਦੀ ਸਾਧ-ਸੰਗਤ ਵੱਲੋਂ ਬਲਾਕ ਪੱਧਰੀ ਨਾਮ ਚਰਚਾ ਕੀਤੀ ਗਈ। ਨਾਮ ਚਰਚਾ ’ਚ ਸਾਧ-ਸੰਗਤ ਪੂਰੇ ਉਤਸ਼ਾਹ ਨਾਲ ਪੁੱਜੀ ਤੇ ਅਵਤਾਰ ਮਹੀਨੇ ਦੀ ਖੁਸ਼ੀ ਮਨਾਈ। ਨਾਮ ਚਰ...
ਬਰਨਾਵਾ ਆਸ਼ਰਮ ’ਚ ਵੱਜਿਆ ਰਾਮ ਨਾਮ ਦਾ ਡੰਕਾ
ਬਰਨਾਵਾ (ਰਕਮ ਸਿੰਘ)। ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀ ਸਾਧ-ਸੰਗਤ ਵੱਲੋਂ ਐੱਮਐੱਸਜੀ ਪਵਿੱਤਰ ਭੰਡਾਰਾ ਡੇਰਾ ਸੱਚਾ ਸੌਦਾ ਆਸ਼ਰਮ ਬਰਨਾਵਾ, ਬਾਗਪਤ, ਉੱਤਰ ਪ੍ਰਦੇਸ਼ ’ਚ ਬਹੁਤ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ 25 ਮਾਰਚ 19...
ਐਮਐਸਜੀ ਆਈ ਟੀ ਵਿੰਗ ਦੇ ਸੇਵਾਦਾਰਾਂ ਨੇ ਮਨਾਇਆ ਵਿਸ਼ਵ ਬਜ਼ੁਰਗ ਦਿਵਸ
ਬਜ਼ੁਰਗਾਂ ਨੂੰ ਵੰਡੇ ਦੁੱਧ ਦੇ ਪੈਕਟ ਅਤੇ ਫਲ ਫਰੂਟ।
ਜ਼ਰੂਰਤਮੰਦ ਬੱਚਿਆਂ ਨੂੰ ਵੀ ਵੰਡਿਆਂ ਖਾਣੇ ਦਾ ਸਮਾਨ
ਚੰਡੀਗੜ੍ਹ (ਐਮਕੇ ਸ਼ਾਇਨਾ)। ਡੇਰਾ ਸੱਚਾ ਸੌਦਾ ਦੀ ਸਾਧ ਸੰਗਤ 142 ਮਾਨਵਤਾ ਭਲਾਈ ਦੇ ਕੰਮ ਲਗਾਤਾਰ ਕਰਦੀ ਆ ਰਹੀ ਹੈ। ਬਲਾਕ ਚੰਡੀਗੜ੍ਹ ਦੀ ਐਮਐਸਜੀ ਆਈ ਟੀ ਵਿੰਗ ਦੀ ਟੀਮ ਵੱਲੋਂ ਅੱਜ ਵਿਸ਼ਵ ...
ਬਲਾਕ ਹਰਦਾਸਪੁਰ ਦੇ ਸੇਵਾਦਾਰਾਂ ਨੇ ਕੀਤਾ ਲੋੜਵੰਦਾਂ ਲਈ ਖੂਨਦਾਨ
ਇੱਕ ਲੋੜਵੰਦ ਭੈਣ ਦੀ ਮਾਲੀ ਮੱਦਦ ਕਰਕੇ ਕੀਤੀ ਸਹਾਇਤਾ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਬਲਾਕ ਹਰਦਾਸਪੁਰ ਦੇ ਦੋ ਸੇਵਾਦਾਰਾਂ ਵੱਲੋਂ ਲੋੜਵੰਦ ਮਰੀਜ਼ਾਂ ਲਈ ਇੱਕ-ਇੱਕ ਯੂਨਿਟ ਖੂਨਦਾਨ ਦੇ ਕੇ ਉਨ੍ਹਾਂ ਦੇ ਇਲਾਜ਼ ’ਚ ਮੱਦਦ ਕੀਤੀ ਗਈ। ਜਾਣਕਾਰੀ ਅਨੁਸਾਰ ਨਸਨੀਰ ਕੌਰ ਜੋ ਕਿ ਨਾਭਾ ਤੋਂ ਸੀ ਅਤੇ ਉਸ ਦੀ ਡਲਿਵਰੀ ਹੋਣੀ ਸੀ...