ਡੇਰਾ ਸ਼ਰਧਾਲੂਆਂ ਦੇ ਸਲਾਘਾਯੋਗ ਉਪਰਾਲੇ ਸਦਕਾ ਲੋੜਵੰਦ ਪਰਿਵਾਰ ਨੂੰ ਮਿਲਿਆ ਨਵਾਂ ਤੇ ਨਰੋਆ ਮਕਾਨ
(ਜਸਵੰਤ ਸਿੰਘ ਲਾਲੀ) ਮਹਿਲ ਕਲਾਂ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ ਗਏ ਮਾਨਵਤਾ ਭਲਾਈ ਕਾਰਜਾਂ ਨੂੰ ਅੱਗੇ ਵਧਾਉਂਦਿਆਂ ਬਲਾਕ ਮਹਿਲ ਕਲਾਂ ਦੀ ਸਮੂਹ ਸਾਧ-ਸੰਗਤ ਨੇ ਪਿੰਡ ਕਲਾਲ ਮਾਜਰਾ ਵਿਖੇ ਇਕ ਲੋੜਵੰਦ ਅਪਾਹਜ ਵਿਅਕਤੀ ਦੇ ਖ਼ਸਤਾਹਾਲਤ ਮਕਾਨ ਨੂੰ ਢਾਹ ਕੇ ਨਵੇਂ ਸਿਰਿਓਂ ...
ਸਾਧ-ਸੰਗਤ ਨੇ 122 ਲੋੜਵੰਦ ਬੱਚਿਆਂ ਨੂੰ ਵੰਡੀਆਂ ਜਰਸੀਆਂ
(ਸੱਚ ਕਹੂੰ ਨਿਊਜ਼)
ਰਾਦੌਰ। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਸਾਈਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਰਾਦੌਰ ਦੀ ਸਾਧ-ਸੰਗਤ ਨੇ ਭੱਠਾ ਮਾਲਕਾਂ ਦੇ 122 ਬੱਚਿਆਂ ਨੂੰ ਠੰਦੇ ਤੋਂ ਬਚਾਅ ਲਈ ਜਰਸੀਆਂ ਵੰਡੀਆਂ। ਜਾਣਕਾਰੀ ਦਿੰਦੇ ਹੋਏ ਡੇਰਾ ਸ਼ਰਧਾਲੂ ਜਸਵੰਤ ਇੰ...
ਬਲਾਕ ਸਰਹਿੰਦ ਦੀ ਸਾਧ-ਸੰਗਤ ਨੇ ਵਿਧਵਾ ਔਰਤ ਨੂੰ ਮਕਾਨ ਬਣਾ ਕੇ ਦਿੱਤਾ
ਘਰ ਦੀ ਖਸਤਾ ਹਾਲਤ ਨੂੰ ਦੇਖ-ਦੇਖ ਹਰ ਸਮੇਂ ਝੂਰਦੀ ਰਹਿੰਦੀ ਸੀ ਵਿਧਵਾ ਔਰਤ ਕਰਮਜੀਤ ਕੌਰ
(ਮਨੋਜ ਸਰਮਾ) ਸਰਹਿੰਦ। ਖਸਤਾ ਹਾਲਤ ਮਕਾਨ ਨੂੰ ਦੇਖ-ਦੇਖ ਹਰ ਸਮੇਂ ਝੂਰਦੀ ਰਹਿੰਦੀ ਸੀ ਵਿਧਵਾ ਔਰਤ ਕਰਮਜੀਤ ਕੌਰ ਅਤੇ ਘਰ ਦੀ ਛੱਤ ਕਿਸੇ ਵੇਲੇ ਵੀ ਡਿੱਗਣ ਕਾਰਨ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਸੀ। ਜਦੋਂ ਅਸਮਾਨ ’ਚ ...
ਆਨਲਾਈਨ ਗੁਰੂਕੁਲ ਦੀ ਖੁਸ਼ੀ ’ਚ ਬਲਾਕ ਲੌਂਗੋਵਾਲ ਦੀ ਸਾਧ ਸੰਗਤ ਨੇ ਵੰਡਿਆ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ
ਆਨਲਾਈਨ ਗੁਰੂਕੁਲ ਦੀ ਖੁਸ਼ੀ ’ਚ ਬਲਾਕ ਲੌਂਗੋਵਾਲ ਦੀ ਸਾਧ ਸੰਗਤ ਨੇ ਵੰਡਿਆ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ
ਲੌਂਗੋਵਾਲ (ਹਰਪਾਲ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 142 ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਬਲਾਕ ਲੌਂਗੋਵਾਲ ਦੇ ਪਿੰਡ ਢੱਡਰੀਆਂ ਦੇ ਸੇਵਾਦਾਰ ਵੱਧ ਚੜ੍ਹ ਕੇ ਲੋਕ ਭਲਾਈ ਦੇ ਕੰਮ ਕਰਦੇ ਆ ਰਹੇ ਹ...
ਪਲੇਟਲੈਟ ਡੋਨੇਟ ਕਰਕੇ ਨਿਭਾਇਆ ਇਨਸਾਨੀਅਤ ਦਾ ਫਰਜ਼
ਪਲੇਟਲੈਟ ਡੋਨੇਟ ਕਰਕੇ ਨਿਭਾਇਆ ਇਨਸਾਨੀਅਤ ਦਾ ਫਰਜ਼
ਮੋਹਾਲੀ (ਐੱਮ ਕੇ ਸ਼ਾਇਨਾ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕੰਮ ਲਗਾਤਾਰ ਕਰਦੇ ਆ ਰਹੇ ਹਨ। ਜਿੱਥੇ ਆਪਣੇ ਵੀ ਸਾਥ ਛੱਡ ਦਿੰਦੇ ਹਨ ਉਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਦੂਜਿਆਂ ਲਈ ਢਾਲ ਬਣ ਕੇ ਖੜੇ ਹੋ ਜਾਂਦੇ ਹਨ। ਇਸੇ ਤਹਿਤ ਮੋਹਾਲੀ ਵ...
ਸੱਚਖੰਡ ਵਾਸੀ ਜਰਨੈਲ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਜਰਨੈਲ ਸਿੰਘ ਇੰਸਾਂ ਅਮਰ ਰਹੇ ਦੇ ਨਾਅਰੇ ਗੂੰਜੇ
ਪਿਛਲੇ ਕਾਫ਼ੀ ਸਾਲਾਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਪਰਿਵਾਰ
(ਰਾਮ ਸਰੂਪ ਪੰਜੋਲਾ) ਸਨੌਰ। ਪਟਿਆਲਾ ਜ਼ਿਲ੍ਹੇ ਦੇ ਬਲਾਕ ਸਨੌਰ ਦੇ ਪਿੰਡ ਨੂਰਖੇੜੀਆਂ ਦੇ ਸੱਚ ਖੰਡ ਵਾਸੀ ਪ੍ਰੇਮੀ ਜਰਨੈਲ ਸਿੰਘ ਇੰੰਸਾਂ ਦੀ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਵ...
ਦੋਸਤੀ ਹੋਵੇ ਤਾਂ ਐਸੀ : ਜਨਮ ਦਿਨ ਦੀ ਖੁਸ਼ੀ ’ਚ ਕੀਤਾ 2 ਦੋਸਤਾਂ ਨੇ ਖ਼ੂਨਦਾਨ
ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕੰਮ ਲਗਾਤਾਰ ਕਰਦੇ ਆ ਰਹੇ ਹਨ। ਉਹ ਆਪਣਾ ਹਰ ਦਿਨ ਮਾਨਵਤਾ ਭਲਾਈ ਦੇ ਕੰਮ ਕਰ ਕੇ ਮਨਾਉਂਦੇ ਹਨ। ਇਸੇ ਤਹਿਤ ਬਲਾਕ ਚੰਡੀਗੜ੍ਹ ਦੇ ਸੇਵਾਦਾਰ ਰਾਜੇਸ਼ ਇੰਸਾਂ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਵਿਚ ਖੂਨਦਾਨ ਕੀਤਾ। ਉਹਨਾਂ ਦੱਸਿਆ ਕਿ ਆ...
ਮਹਾਨ ਸਰੀਰਦਾਨੀ ਅਮਰ ਕੌਰ ਇੰਸਾਂ ਦੇ ਨਾਅਰਿਆਂ ਨਾਲ ਗੂੰਜਿਆ ਅਕਾਸ਼
ਕੌਂਸਲਰ ਜਗਜੀਤ ਸਿੰਘ ਜੀਤਾ ਨੇ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕਾਰਜਾਂ ਦੀ ਕੀਤੀ ਸ਼ਲਾਘਾ
(ਵਿੱਕੀ ਕੁਮਾਰ) ਮੋਗਾ। ਮੋਗਾ ਦੇ ਮੁਹੱਲਾ ਪ੍ਰੀਤ ਨਗਰ ’ਚ ਸਾਬਕਾ ਕੌਂਸਲਰ ਗੁਰਪ੍ਰੀਤ ਕੌਰ ਦੀ ਸੱਸ ਅਮਰ ਕੌਰ ਇੰਸਾਂ ਦੇ ਦੇਹਾਂਤ ਤੋਂ ਬਾਅਦ ਮਿ੍ਰਤਕ ਦੇਹ ਨੂੰ ਪਰਿਵਾਰ ਨੇ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆ...
ਡੇਰਾ ਸ਼ਰਧਾਲੂਆਂ ਨੇ ਤਿਉਹਾਰਾਂ ਮੌਕੇ ਲੋੜਵੰਦਾਂ ਨੂੰ ਮਠਿਆਈ, ਕੱਪੜੇ ਤੇ ਰਾਸ਼ਨ ਵੰਡਿਆ
(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 142 ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਸੇਵਾਦਾਰ ਵੱਧ ਚੜ੍ਹ ਕੇ ਲੋਕ ਭਲਾਈ ਦੇ ਕੰਮ ਕਰਦੇ ਆ ਰਹੇ ਹਨ ਇਸ ਲੜੀ ਤਹਿਤ ਦੀਵਾਲੀ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ...
ਡੇਰਾ ਸ਼ਰਧਾਲੂ ਨੇ ਸਿਲੰਡਰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ
(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਭਾਵੇਂ ਇਸ ਘੋਰ ਕਲਯੁਗ ’ਚ ਬੇਈਮਾਨ ਲੋਕ ਸ਼ਰ੍ਹੇਆਮ ਹੱਥਾਂ ’ਚੋਂ ਸਮਾਨ ਖੋਹ ਕੇ ਰਫੂਚੱਕਰ ਹੋ ਜਾਂਦੇ ਹਨ। ਪਰ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਆਪਣੇ ਗੁਰੂ ਦੇ ਬਚਨਾਂ ’ਤੇ ਚੱਲਦਿਆਂ ਇਮਾਨਦਾਰੀ ’ਚ ਵਿਸ਼ਵਾਸ ਰੱਖਦੇ ਹਨ। ਸ੍ਰੀ ਮੁਕਤਸਰ ਸਾਹਿਬ ਦੇ ਡੇਰਾ ਸ਼ਰਧਾਲੂ ਗੁਰਚਰਨ ਸਿੰਘ ...