ਸੁਰਿਦਰ ਕੌਰ ਇੰਸਾਂ ਬਣੀ ਜਲਾਲਾਬਾਦ ਸ਼ਹਿਰ ਦੀ ਪਹਿਲੀ ਸਰੀਰਦਾਨੀ
ਸੱਚਖੰਡ ਵਾਸੀ ਭੈਣ ਸੁਰਿੰਦਰ ਕੌਰ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਗੂੰਜਿਆ ਆਸਮਾਨ
(ਰਜਨੀਸ਼ ਰਵੀ ) ਜਲਾਲਾਬਾਦ। ਮਾਨਵਤਾ ਅਤੇ ਮੈਡੀਕਲ ਖੋਜਾਂ ਲਈ ਮਹਾਨ ਕਾਰਜ ਕਰਦੇ ਹੋਏ ਜਲਾਲਾਬਾਦ ਵਿਖੇ ਦੇਹਾਂਤ ਉਪਰੰਤ ਡੇਰਾ ਸੱਚਾ ਸੌਦਾ ਦੀ ਸ਼ਰਧਾਲੂ ਦਾ ਸਰੀਰਦਾਨ (Body Donation) ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ਇੱਥ...
Homely Shelter: ਬਜ਼ੁਰਗ ਜੋੜੇ ਨੂੰ ਮੁੱਕਿਆ ਮੀਂਹ ਹਨ੍ਹੇਰੀ ਦਾ ਡਰ
ਡੇਰਾ ਸ਼ਰਧਾਲੂਆਂ ਨੇ ਬਣਾ ਕੇ ਦਿੱਤਾ ਮਕਾਨ (Homely Shelter)
(ਰਵੀ ਗੁਰਮਾ) ਸ਼ੇਰਪੁਰ/ਧੂਰੀ। ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਕਾਤਰੋਂ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਇੱਕ ਲੋੜਵੰਦ ਬਜ਼ੁਰਗ ਜੋੜੇ ਦਾ ਪੂਰਾ ਮਕਾਨ ਬਣਾ ਕੇ ਦਿੱਤਾ ਗਿਆ। ਜਾਣਕਾਰੀ ਅਨੁਸਾਰ ਬਜ਼ੁਰਗ ਜਾਗਰ ਸਿੰਘ ਤੇ ਉਸ ਦੀ ਪਤਨੀ ਪਿਆ...
ਲੋੜਵੰਦਾਂ ਨੂੰ ਵੰਡਿਆ ਰਾਸ਼ਨ ਅਤੇ ਪੰਛੀਆਂ ਦੇ ਪਾਣੀ ਲਈ ਰੱਖੇ ਕਟੋਰੇ
ਲੋੜਵੰਦਾਂ ਨੂੰ ਵੰਡਿਆ ਰਾਸ਼ਨ ਅਤੇ ਪੰਛੀਆਂ ਦੇ ਪਾਣੀ ਲਈ ਰੱਖੇ ਕਟੋਰੇ
(ਡੀ.ਪੀ. ਜਿੰਦਲ) ਭੀਖੀ। ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੀ ਜ਼ਰੂਰਤ ਨੂੰ ਵੇਖਦਿਆਂ ਅਤੇ ਤੇਜ਼ ਪੈ ਰਹੀ ਗਰਮੀ ਦੇ ਮੱਦੇਨਜ਼ਰ ਡੇਰਾ ਸ਼ਰਧਾਲੂਆਂ ਵੱਲੋਂ ਲੋੜਵੰਦ 20 ਪਰਿਵਾਰਾਂ ਨੂੰ ਰਾਸ਼ਨ (Distributed Ration) ਦਿੱਤਾ ਗਿਆ ਜਦ ਕਿ ਪੰਛੀਆਂ ...
ਮੱਧ ਪ੍ਰਦੇਸ਼ ’ਚ ਮਨੁੱਖਤਾ ਦੀ ਸੇਵਾ ਨੂੰ ਦਿੱਤੀ ਰਫ਼ਤਾਰ
ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ 60 ਪਰਿਵਾਰਾਂ ਨੂੰ ਵੰਡੇ ਕੰਬਲ (Humanity)
ਢੋਢਰ (ਮੱਧ ਪ੍ਰਦੇਸ਼)। ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ (Humanity) ਬਲਾਕ ਢੋਢਰ ਮੱਧ ਪ੍ਰਦੇਸ਼ ’ਚ ਨਾਮ ਚਰਚਾ ਕਰਵਾਈ ਗਈ। ਨਾਮ ਚਰਚਾ ਦੀ ਸ਼ੁਰੂਆਤ ਪਵਿੱਤਰ ਨਾਅਰਾ ਲਾ ਕੇ ਕੀਤੀ ਗਈ।...
MSG Bhandara || ਕਰੋੜਾਂ ਸਾਧ-ਸੰਗਤ ਨੇ ਦੁਨੀਆ ਭਰ ’ਚ ਮਨਾਇਆ ਪਵਿੱਤਰ MSG ਮਹਾਂ ਰਹਿਮੋ-ਕਰਮ ਭੰਡਾਰਾ || Maha Rehmo Karam Diwas
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਗੁਰਗੱਦੀਨਸ਼ੀਨੀ ਦਿਹਾੜੇ ਨੂੰ ਸਾਧ-ਸੰਗਤ ਨੇ ਬੁੱਧਵਾਰ ਨੂੰ ਦੁਨੀਆ ਭਰ ’ਚ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਭੰਡਾਰੇ ਦੇ ਰੂਪ ’ਚ ਧੂਮਧਾਮ ਨਾਲ ਮਨਾਇਆ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨ...
ਸਲਾਬਤਪੁਰਾ ਤੇ ਚਚੀਆ ਨਗਰੀ ’ਚ ਪਵਿੱਤਰ ਭੰਡਾਰਾ ਭਲਕੇ
ਸਾਧ-ਸੰਗਤ ’ਚ ਭੰਡਾਰੇ ਸਬੰਧੀ ਭਾਰੀ ਖੁਸ਼ੀ, ਤਿਆਰੀਆਂ ਜ਼ੋਰਾਂ ’ਤੇ
ਬਠਿੰਡਾ/ਕਾਂਗੜਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨੇ ਸਬੰਧੀ 14 ਅਪਰੈਲ ਐਤਵਾਰ ਨੂੰ ਪਵਿੱਤਰ ਭੰਡਾਰੇ ਦਾ ਪ੍ਰੋਗਰਾਮ ਐੱਮਐੱਸਜੀ ਡੇੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ...
ਪਿੰਡ ਚਮੇਲੀ ਦੀ ਸਾਧ-ਸੰਗਤ ਨੇ ਪੰਛੀਆਂ ਲਈ ਰੱਖੇ ਕਟੋਰੇ
ਪਿੰਡ ਚਮੇਲੀ ਦੀ ਸਾਧ-ਸੰਗਤ ਨੇ ਪੰਛੀਆਂ ਲਈ ਰੱਖੇ ਕਟੋਰੇ
ਕੋਟਕਪੂਰਾ (ਅਜੈ ਮਨਚੰਦਾ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ 139 ਮਾਨਵਤਾ ਭਲਾਈ ਕਾਰਜਾਂ ’ਤੇ ਚਲਦਿਆਂ ਬਲਾਕ ਕੋਟਕਪੂਰਾ ਦੇ ਪਿੰਡ ਚਮੇਲੀ ਦੀ ਸਾਧ-ਸੰਗਤ ਵੱਲੋਂ ਗਰਮੀ ਦੀ ਰੁੱਤ ਨੂੰ ਧਿਆਨ ’ਚ ਰੱਖਦੇ ਹੋਏ ਪੰਛੀਆਂ ਲਈ ਪੀਣ ਲਈ ਪਾਣੀ ਦੇ ਕਟੋਰੇ ਭਰ ਕੇ ਰ...
Humanity : ਦੇਹਾਂਤ ਉਪਰੰਤ ਵੀ ਮਨੁੱਖਤਾ ਦੇ ਕੰਮ ਆਉਂਦੇ ਨੇ ਡੇਰਾ ਸੱਚਾ ਸੌਦਾ ਦੇ ਮੁਰੀਦ
ਹਮੀਰ ਕੌਰ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ | Humanity
ਤਲਵੰਡੀ ਸਾਬੋ (ਸੱਚ ਕਹੂੰ ਨਿਊਜ਼)। ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਮਾਲਕ ਦੇ ਚਰਨਾਂ ’ਚ ਜਾ ਬਿਰਾਜੇ ਬਲਾਕ ਤਲਵੰਡੀ ਸਾਬੋ ਦੇ ਪਿੰਡ ਸੰਗਤ ਖੁਰਦ ਦੇ ਹਮੀਰ ਕੌਰ ਇੰਸਾਂ (92) ਪਤਨੀ ਸੱਚਖੰਡ ਵਾਸੀ ਕਰਤਾਰ ਸਿੰਘ ਨੇ ਬਲਾਕ ਦੇ 62ਵੇਂ ਤੇ...
ਲੋੜਵੰਦ ਪਰਿਵਾਰ ਨੂੰ ਦਿੱਤਾ ਰਾਸ਼ਨ
ਚੀਮਾ ਮੰਡੀ (ਹਰਪਾਲ )। ਪਵਿੱਤਰ ਗੁਰਗੱਦੀ ਨੂੰ ਸਮਰਪਿਤ ਅਤੇ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ 'ਤੇ ਚੱਲਦਿਆਂ ਡੇਰਾ ਸ਼ਰਧਾਲੂ ਪਿਆਰਾ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਨੂਰ ਇੰਸਾਂ , ਜਸਪਾਲ ਕੌਰ ਇੰਸਾਂ, ਅਕਵਿੰਦਰ ਕੌਰ ਇੰਸਾਂ ਨੇ ਆਪਣੀ ਨੇਕ ਕਮਾਈ 'ਚੋਂ ਦਸਵੰਧ ਕੱਢਦੇ ਹੋਏ ਇੱਕ ਲੋੜਵੰਦ ਪਰਿ...
Murder Case: ਖੈਰਾ ਖੁਰਦ ’ਚ ਹੋਏ ਕਤਲ ਮਾਮਲੇ ’ਚ ਦੋ ਮੁਲਜ਼ਮ ਕਾਬੂ
(ਸੱਚ ਕਹੂੰ ਨਿਊਜ਼) ਮਾਨਸਾ। ਪਿੰਡ ਖੈਰਾ ਖੁਰਦ ਵਿਖੇ ਇੱਕ ਦਿਨ ਪਹਿਲਾਂ ਹੋਏ ਕਤਲ ਮਾਮਲੇ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕੁਝ ਹੀ ਘੰਟਿਆਂ ’ਚ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਐੱਸਐੱਸਪੀ ਮਾਨਸਾ ਭਾਗੀਰਥ ਸਿੰਘ ਮੀਨਾ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਐੱਸਐੱਸਪੀ ਨੇ ਦੱਸਿਆ ਕਿ 2 ਅਕਤੂਬਰ ਨ...