ਸਰੀਰਦਾਨੀ ਮਾਤਾ ਸੁਰਜੀਤ ਕੌਰ ਇੰਸਾਂ ਨੂੰ ਨਾਮ ਚਰਚਾ ਕਰ ਭੇਂਟ ਕੀਤੀ ਸ਼ਰਧਾਂਜਲੀ
ਬੱਚੀ ਜ਼ਰੂਰਤਮੰਦ ਪਰਿਵਾਰਾਂ ਨੂੰ ਦਿੱਤੇ ਗਰਮ ਕੰਬਲ
ਮੋਹਾਲੀ/ਬਨੂੰੜ (ਐੱਮ ਕੇ ਸ਼ਾਇਨਾ)। ਜ਼ਿਲ੍ਹਾ ਮੁਹਾਲੀ ਦੇ ਪਿੰਡ ਬੂਟਾ ਸਿੰਘ ਵਾਲਾ, ਬਲਾਕ ਬਨੂੜ ਦੇ ਵਸਨੀਕ ਸਰੀਰਦਾਨੀ ਮਾਤਾ ਸੁਰਜੀਤ ਕੌਰ ਇੰਸਾਂ ਦੇ ਨਮਿਤ ਨਾਮਚਰਚਾ ਕਰਵਾਈ ਗਈ। ਨਾਮਚਰਚਾ ਦੀ ਸ਼ੁਰੂਆਤ ਬਲਾਕ ਭੰਗੀਦਾਸ ਜਸਮੇਰ ਇੰਸਾਂ ਨੇ ਪਵਿੱਤਰ ਨਾਅਰਾ ਲਗਾ ਕ...
ਸਾਧ-ਸੰਗਤ ਨੇ ਗਰੀਬ ਬੱਚਿਆਂ ਨੂੰ ਚੱਪਲਾਂ ਤੇ ਕਪੜੇ ਵੰਡੇ
ਸਾਧ-ਸੰਗਤ ਨੇ ਗਰੀਬ ਬੱਚਿਆਂ ਨੂੰ ਚੱਪਲਾਂ ਤੇ ਕਪੜੇ ਵੰਡੇ
ਸ੍ਰੀ ਮੁਕਤਸਰ ਸਾਹਿਬ, (ਸੁਰੇਸ਼ ਗਰਗ) ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਹਮੇਸ਼ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਮੋਹਰੀ ਰਹਿੰਦੀ ਹੈ। ਇਸ ਲੜੀ ਦੇ ਤਹਿਤ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਜੋਨ ਨੰ: 5 ਦੀ ਸਾਧ ਸੰਗਤ ਨੇ ਗਰਮੀ ਨੂੰ ਧਿਆਨ ਵਿਚ ਰੱਖਦਿਆਂ ਭੱਠ...
ਮਹਿਜ 1500 ਦੀ ਆਬਾਦੀ ਵਾਲੇ ਪਿੰਡ ਖੁਰਾਣਾ ਵਿੱਚ ਹੋਇਆ ਤੀਜਾ ਸਰੀਰਦਾਨ
ਪ੍ਰੇਮੀ ਸ਼ਿਆਮ ਲਾਲ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਜਸ
ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) | ਸੰਗਰੂਰ ਨੇੜਲੇ ਪਿੰਡ ਮਹਿਜ 1500 ਦੀ ਅਬਾਦੀ ਵਾਲੇ ਪਿੰਡ ਖੁਰਾਣਾ ਵਿੱਚ ਅੱਜ ਤੀਜਾ ਸਰੀਰਦਾਨ ਹੋਇਆ, ਪਿੰਡ ਦੇ ਤੀਜੇ ਸਰੀਰਦਾਨੀ ਸ਼ਿਆਮ ਲਾਲ ਇੰਸਾਂ (76) ਬਣੇ। ਮ੍ਰਿਤਕ ਸ਼ਿਆਮ ਲਾਲ ਇੰਸਾਂ ਦੇ ਪੋਤਰੇ ਦੀਪ...
ਮਹਿੰਗੇ ਭਾਅ ਦਾ ਡਿੱਗਿਆ ਮੋਬਾਈਲ ਵਾਪਸ ਕਰਕੇ ਦਿਖਾਈ ਇਮਾਨਦਾਰੀ
Welfare Work ਦੀ ਇਲਾਕੇ 'ਚ ਹੋ ਰਹੀ ਐ ਪ੍ਰਸ਼ੰਸਾ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਇਮਾਨਦਾਰੀ ਅਜੇ ਜਿੰਦਾ ਹੈ ਇਸ ਦੀ ਜਿਊਂਦੀ-ਜਾਗਦੀ ਮਿਸਾਲ (Welfare Work) ਸੁਨਾਮ ਬਲਾਕ 'ਚ ਪੈਂਦੇ ਪਿੰਡ ਚੱਠਾ ਸੇਖਵਾਂ ਦੇ ਡੇਰਾ ਸ਼ਰਧਾਲੂ ਗੁਰਤੇਜ ਸਿੰਘ ਤੇਜੀ ਇੰਸਾਂ ਵੱਲੋਂ ਇੱਕ ਮਹਿੰਗੇ ਭਾਅ ਦਾ ਡਿੱਗਿਆ ਮੋਬਾਇਲ ਫ...
ਗੈਂਗਸ਼ਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਗ੍ਰਿਫਤਾਰ
ਚੰਡੀਗੜ੍ਹ-ਮੋਹਾਲੀ 'ਚ ਫਿਰੌਤੀ ਦੀ ਮੰਗ ਕਰਦਾ ਸੀ ਬੌਬੀ ਸ਼ੂਟਰ
ਮੋਹਾਲੀ (ਐੱਮ ਕੇ ਸ਼ਾਇਨਾ)। ਮੋਹਾਲੀ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਦੇ ਗਿਰੋਹ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਚੰਡੀਗੜ੍ਹ, ਮੁਹਾਲੀ ਅਤੇ ਆਸਪਾਸ ਦੇ ਇਲ...
ਅਨੀਮੀਆ ਤੋਂ ਪੀੜਤ ਮਰੀਜ਼ ਲਈ ਕੀਤਾ ਖੂਨਦਾਨ
ਬਲਾਕ ਮਲੋਟ ਦੇ ਨੌਜਵਾਨ ਸੇਵਾਦਾਰ ਭਾਈ ਖੂਨਦਾਨ ਦੀ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦੇ ਰਹੇ ਹਨ ਉਥੇ ਬਲਾਕ ਮਲੋਟ ਦੀਆਂ ਭੈਣਾਂ ਵੀ ਨਹੀਂ ਹਨ ਘੱਟ | Malout News
ਮਲੋਟ (ਮਨੋਜ)। Malout News : ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਜਿੱਥੇ ਬਲਾਕ ਮਲੋਟ ਦੇ ਨੌਜਵਾਨ ...
ਐਮਐਸਜੀ ਆਈ ਟੀ ਵਿੰਗ ਦੇ ਸੇਵਾਦਾਰਾਂ ਨੇ ਮਨਾਇਆ ਵਿਸ਼ਵ ਬਜ਼ੁਰਗ ਦਿਵਸ
ਬਜ਼ੁਰਗਾਂ ਨੂੰ ਵੰਡੇ ਦੁੱਧ ਦੇ ਪੈਕਟ ਅਤੇ ਫਲ ਫਰੂਟ।
ਜ਼ਰੂਰਤਮੰਦ ਬੱਚਿਆਂ ਨੂੰ ਵੀ ਵੰਡਿਆਂ ਖਾਣੇ ਦਾ ਸਮਾਨ
ਚੰਡੀਗੜ੍ਹ (ਐਮਕੇ ਸ਼ਾਇਨਾ)। ਡੇਰਾ ਸੱਚਾ ਸੌਦਾ ਦੀ ਸਾਧ ਸੰਗਤ 142 ਮਾਨਵਤਾ ਭਲਾਈ ਦੇ ਕੰਮ ਲਗਾਤਾਰ ਕਰਦੀ ਆ ਰਹੀ ਹੈ। ਬਲਾਕ ਚੰਡੀਗੜ੍ਹ ਦੀ ਐਮਐਸਜੀ ਆਈ ਟੀ ਵਿੰਗ ਦੀ ਟੀਮ ਵੱਲੋਂ ਅੱਜ ਵਿਸ਼ਵ ...
ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ’ਚ ਵਗਿਆ ਸ਼ਰਧਾ ਦਾ ਸਮੁੰਦਰ, ਤਸਵੀਰਾਂ…
ਸਲਾਬਤਪੁਰਾ ਤੇ ਚਚੀਆ ਨਗਰੀ ’ਚ ਧੂੰਮ-ਧਾਮ ਨਾਲ ਮਨਾਇਆ ਪਵਿੱਤਰ ਭੰਡਾਰਾ | Dera Sacha Sauda
ਬਠਿੰਡਾ/ਕਾਂਗੜਾ (ਸੁਖਜੀਤ ਮਾਨ/ਦੀਪਕ ਤਿਆਗੀ)। ਐਤਵਾਰ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਗੜ੍ਹ ਸਲਾਬਤਪੁਰਾ (ਪੰਜਾਬ) ਤੇ ਐੱਮਐੱਸਜੀ ਡੇਰਾ ਸੱਚਾ ਸੌਦਾ ...
ਹਾਦਸੇ ਨੇ ਲੀਹੋਂ ਲਾਹੀ ਪਰਿਵਾਰ ਦੀ ਜ਼ਿੰਦਗੀ ਤਾਂ ਸੰਗਤ ਬਣੀ ‘ਸਹਾਰਾ’, ਮਕਾਨ ਬਣਾ ਕੇ ਕੀਤੀ ਪਰਿਵਾਰ ਦੀ ਮੱਦਦ
ਮੌੜ ਮੰਡੀ (ਰਾਕੇਸ਼ ਗਰਗ)। ਬਲਾਕ ਮੌੜ ’ਚ ਪੈਂਦੇ ਪਿੰਡ ਰਾਜਗੜ੍ਹ ਕੱੁਬੇ ਦੇ ਗੁਰਸੇਵਕ ਸਿੰਘ ਦੀ ਜ਼ਿੰਦਗੀ ਆਪਣੀ ਤੋਰ ਤੁਰ ਰਹੀ ਸੀ ਪਰ ਛੇ ਸਾਲ ਪਹਿਲਾਂ ਹੋਏ ਹਾਦਸੇ ਨੇ ਲੀਹੋ ਲਾਹ ਦਿੱਤੀ। ਹਾਦਸੇ ’ਚ ਗੰਭੀਰ ਜ਼ਖਮੀ ਹੋਇਆ ਗੁਰਸੇਵਕ ਸਿੰਘ ਰੋਜੀ-ਰੋਟੀ ਕਮਾਉਣ ਤੋਂ ਮੁਥਾਜ ਹੋ ਗਿਆ ਤੇ ਉੱਤੋਂ ਸਿਰ ਢੱਕਣ ਲਈ ਬਣਿਆ ਹੋ...
ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਹਰੇ ਚਾਰੇ ਦੀ ਸੇਵਾ ਲਗਾਤਾਰ ਜਾਰੀ
(ਰਜਨੀਸ਼ ਰਵੀ) ਫ਼ਾਜ਼ਿਲਕਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਰਾਹਤ ਕਾਰਜ ਜਾਰੀ ਹਨ। ਸੇਵਾਦਾਰਾਂ ਵੱਲੋਂ ਸਰਹੱਦੀ ਪ...