’ਸੱਚ ਕਹੂੰ’ ਦੀ 22ਵੀਂ ਵਰ੍ਹੇਗੰਢ : ਬਲਾਕ ਲਹਿਰਾਗਾਗਾ ਦੀ ਸਾਧ-ਸੰਗਤ ਨੇ ਪੰਛੀਆਂ ਲਈ ਰੱਖੇ ਪਾਣੀ ਦੇ ਕਟੋਰੇ
(ਰਾਜ ਸਿੰਗਲਾ/ਨੈਨਸੀ ਇੰਸਾਂ)। ਰੋਜ਼ਾਨਾ ’ਸੱਚ ਕਹੂੰ’ ਦੀ 22ਵੀਂ ਵਰ੍ਹੇਗੰਢ ਨੂੰ ਸਮਰਪਿਤ ਸਾਧ-ਸੰਗਤ ਬਲਾਕ ਲਹਿਰਾਗਾਗਾ ਵੱਲੋਂ ਮਿੱਤਰ ਪੰਛੀਆਂ ਨੂੰ ਭੁੱਖ-ਪਿਆਸ ਤੋਂ ਬਚਾਉਣ ਲਈ ਪਾਣੀ ਦੇ ਕਟੋਰੇ ਅਤੇ ਚੋਗਾ ਰੱਖਿਆ ਗਿਆ। ਇਸ ਮੌਕੇ 85 ਮੈਂਬਰ ਰਤਨ ਲਾਲ ਇੰਸਾਂ ਨੇ ‘ਸੱਚ ਕਹੂੰ’ ਦੀ 22ਵੀਂ ਵਰ੍ਹੇਗੰਢ ’ਤੇ ਕਿਹਾ ...
ਡੇਰਾ ਸ਼ਰਧਾਲੂ ਨੇ ਆਪਣੇ ਜਨਮ ਦਿਨ ’ਤੇ 49ਵੀਂ ਵਾਰ ਕੀਤਾ ਖੂਨਦਾਨ ਤੇ ਵਾਟਰ ਕੂਲਰ ਵੀ ਲਗਵਾਇਆ
ਰਾਹਗੀਰਾਂ ਦੇ ਠੰਢਾ ਪਾਣੀ ਪੀਣ ਲਈ ਹਜ਼ਾਰਾਂ ਰੁਪਿਆ ਦਾ ਵਾਟਰ ਕੂਲਰ ਕੀਤਾ ਦਾਨ
(ਸੱਚ ਕਹੂੰ ਨਿਊਜ਼) ਮਹਿਮਾ ਗੋਨਿਆਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਮਹਿਮਾ ਗੋਨਿਆਣਾ ਦੇ ਪਿੰਡ ਗੋਨਿਆਣਾ ਕਲਾਂ ਦੇ ਇਕ ਡੇਰਾ ਸ਼ਰਧਾਂਲੂ ਵੱਲੋਂ ਆਪ...
ਸੀਤਾਮੜੀ ਦੀ ਸਾਧ-ਸੰਗਤ ਨੇ ਬੇਜ਼ੁਬਾਨ ਪੰਛੀਆਂ ਲਈ ਪਾਣੀ ਦੇ ਕਟੋਰੇ ਲਾਏ
ਸੀਤਾਮੜੀl ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਮਨੁੱਖਤਾ ਦੇ ਕੰਮਾਂ ’ਚ ਮੋਹਰੀ ਰਹੇ ਹਨl
ਇਸੇ ਸਿਲਸਿਲੇ ’ਚ ਬਿਹਾਰ ਦੇ ਸੀਤਾਮੜੀ ਬਲਾਕ ਦੀ ਸਾਧ-ਸੰਗਤ ਨੇ ਕੜਾਕੇ ਦੀ ਗਰਮੀ ’ਚ ਪਸ਼ੂ-ਪੰਛੀਆਂ ਦੀ ਜਾਨ ਬਚਾਉਣ ਲਈ...
ਯੂਥ ਵੀਰਾਂਗਣਾਵਾਂ ਨੇ ਲੋੜਵੰਦ ਬੱÎਚਿਆਂ ਨੂੰ ਵੰਡੇ ਸੂਟ
ਯੂਥ ਵੀਰਾਂਗਣਾਵਾਂ ਨੇ ਲੋੜਵੰਦ ਬੱÎਚਿਆਂ ਨੂੰ ਵੰਡੇ ਸੂਟ
ਭਵਾਨੀਗੜ, (ਵਿਜੈ ਸਿੰਗਲਾ) ਯੂਥ ਵੀਰਾਂਗਣਾਏਂ ਇਕਾਈ ਭਵਾਨੀਗੜ੍ਹ ਵੱਲੋਂ ਮਾਨਵਤਾ ਭਲਾਈ ਦੇ ਅਨੇਕਾਂ ਹੀ ਕੰਮ ਕੀਤੇ ਜਾ ਰਹੇ ਹਨ ਇਸੇ ਲੜੀ ਨੂੰ ਅੱਗੇ ਤੋਰਦਿਆਂ ਸੰਸਥਾ ਵੱਲੋਂ ਬਾਲ ਦਿਵਸ ਮੌਕੇ ਸਥਾਨਕ ਚਹਿਲਾਂ ਪੱਤੀ ਵਿਖੇ ਸਰਦੀ ਤੋਂ ਬਚਾਅ ਲਈ 60 ਲੋੜਵੰ...
ਪੋਤਰੇ ਦੇ ਜਨਮ ਦਿਨ ’ਤੇ ਕੋਵਿਡ ਤੋਂ ਬਚਾਅ ਸਬੰਧੀ ਮਾਸਕ ਅਤੇ ਨਵੇਂ ਸਾਲ ਦੇ ਕੈਲੰਡਰ ਵੰਡੇ
ਪੋਤਰੇ ਦੇ ਜਨਮ ਦਿਨ ’ਤੇ ਕੋਵਿਡ ਤੋਂ ਬਚਾਅ ਸਬੰਧੀ ਮਾਸਕ ਅਤੇ ਨਵੇਂ ਸਾਲ ਦੇ ਕੈਲੰਡਰ ਵੰਡੇ
(ਮੇਵਾ ਸਿੰਘ) ਲੰਬੀ/ਕਬਰਵਾਲਾ। ਬਲਾਕ ਕਬਰਵਾਲਾ ਦੇ ਪਿੰਡ ਦਿਉਣਖੇੜਾ ਦੇ ਵਾਸੀ ਪ੍ਰੇਮੀ ਬਲਜਿੰਦਰ ਸਿੰਘ ਇੰਸਾਂ ਬਲਾਕ 15 ਮੈਂਬਰ ਨੇ ਆਪਣੇ ਪੋਤਰੇ ਜਪਨੂਰ ਸਿੰਘ ਪੁੱਤਰ ਜਗਦੀਪ ਸਿੰਘ ਇੰਸਾਂ-ਡਾ. ਵਰਿੰਦਰਜੀਤ ਕੌਰ ਇੰਸਾ...
ਸਾਧ-ਸੰਗਤ ਨੇ ਲੋੜਵੰਦਾਂ ਨੂੰ ਵੰਡੇ ਗਰਮ ਕੱਪੜੇ
ਸਾਧ-ਸੰਗਤ ਨੇ ਲੋੜਵੰਦਾਂ ਨੂੰ ਵੰਡੇ ਗਰਮ ਕੱਪੜੇ
(ਮੁਨੀਸ਼ ਕੁਮਾਰ ਆਸ਼ੂ) ਅੱਪਰਾ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੇ ਸੰਬੰਧ ’ਚ ਜਿਲ੍ਹਾ ਜਲੰਧਰ ਅਧੀਨ ਪੈਂਦੇ ਬਲਾਕ ਨੂਰਮਹਿਲ ਦੀ ਸਮੂਹ ਸਾਧ-ਸੰਗਤ ਵੱਲੋਂ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ...
ਵਿਦੇਸ਼ਾਂ ਦੀ ਕਰਦੇ ਹਾਂ ਵਡਿਆਈ, ਕਿਉਂ ਨਾ ਆਪਣੇ ਦੇਸ਼ ’ਚ ਵੀ ਹੋਵੇ ਸਫ਼ਾਈ
ਸਫ਼ਾਈ ਮਹਾਂ ਅਭਿਆਨ ’ਚ ਪੁੱਜੇ ਪਤਵੰਤੇ ਸਾਧ-ਸੰਗਤ ਦੇ ਜਜ਼ਬੇ ਤੋਂ ਹੋਏ ਪ੍ਰਭਾਵਿਤ
ਸਰਸਾ (ਸੁਖਜੀਤ ਮਾਨ/ਸੁਨੀਲ ਵਰਮਾ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਪੂਰੇ ਹਰਿਆਣਾ ’ਚ ਚਲਾਏ ਗਏ ਸਫ਼ਾਈ ਮਹਾਂ ਅਭਿਆਨ (Clean...
ਬਾਘਾਪੁਰਾਣਾ ਸ਼ਹਿਰ ਦੀ ਭੈਣ ਜੀਵਨ ਕਾਂਤਾ ਬਣੀ 9ਵੀਂ ਸਰੀਰਦਾਨੀ
ਨਗਰ ਕੌਂਸਲ ਪ੍ਰਧਾਨ ਅਨੂੰ ਮਿੱਤਲ ਨੇ ਸਰੀਰਦਾਨੀ ਪਰਿਵਾਰ ਦੀ ਕੀਤੀ ਪ੍ਰਸ਼ੰਸਾ
(ਬਲਜਿੰਦਰ ਭੱਲਾ) ਬਾਘਾਪੁਰਾਣਾ । ਕੁਝ ਲੋਕ ਸਮਾਜ ਅੰਦਰ ਅਜਿਹੀ ਮਿਸਾਲ ਪੈਦਾ ਕਰ ਜਾਂਦੇ ਹਨ ਕਿ ਉਨ੍ਹਾਂ ਦੁਆਰਾ ਦਰਸਾਇਆ ਗਿਆ ਰਸਤਾ ਦੂਸਰਿਆਂ ਲਈ ਚਾਨਣ ਮੁਨਾਰਾ ਬਣ ਜਾਂਦਾ ਹੈ। ਅਜਿਹਾ ਕਾਰਜ ਭੈਣ ਜੀਵਨ ਕਾਂਤਾ ਪਤਨੀ ਪ੍ਰਦੀਪ ਕੁਮਾਰ...
ਭਟਕੇ ਨੌਜਵਾਨ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ
ਤਿੰਨ ਦਿਨ ਤੱਕ ਡੇਰਾ ਪ੍ਰੇਮੀਆਂ ਨੇ ਕੀਤੀ ਸੇਵਾ
ਸੰਗਰੂਰ, (ਗੁਰਪ੍ਰੀਤ ਸਿੰਘ) ਪਵਿੱਤਰ ਗੁਰਗੱਦੀ ਮਹੀਨੇ ਦੇ ਪਹਿਲੇ ਦਿਨ ਹੀ ਬਲਾਕ ਸੰਗਰੂਰ ਦੇ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਸਮਾਜ ਸੇਵਾ ਵਿੱਚ ਇੱਕ ਹੋਰ ਵੱਡਾ ਮਾਅਰਕਾ ਮਾਰਦਿਆਂ ਕਈ ਦਿਨਾਂ ਤੋਂ ਰਾਹ ਭਟਕੇ ਇੱਕ ਨੌਜਵਾਨ ਨੂੰ ਸਹੀ ਸਲਾਮਤ ਉਸ ਦੇ ਪਰਿਵ...
Walfare: ਲੋੜਵੰਦ ਪਰਿਵਾਰਾਂ ਦਾ ਸਹਾਰਾ ਬਣਿਆ ਮਲੋਟ ਦਾ ‘ਫੂਡ ਬੈਂਕ’
ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ਦਾ ਹੀ ਕਮਾਲ : ਪ੍ਰੇਮੀ ਸੇਵਕ | Walfare Work
ਬਲਾਕ ਮਲੋਟ ਦੇ ਸਾਰੇ ਜੋਨਾਂ ਤੇ ਪਿੰਡਾਂ ਦੀ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ : 85 ਮੈਂਬਰ ਪੰਜਾਬ
ਸਾਲ 2024 ’ਚ ਹੁਣ ਤੱਕ 121 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ
ਮਲੋਟ ...