ਸਰਵ ਧਰਮ ਸੰਗਮ ਦਾ ਪਾਠ ਪੜ੍ਹਾਇਆ ਸਤਿਗੁਰੂ ਜੀ ਨੇ
ਸਰਸਾ। ਇਤਿਹਾਸ ਗਵਾਹ ਹੈ ਕਿ ਜਦੋਂ-ਜਦੋਂ ਧਰਤੀ 'ਤੇ ਬੁਰਾਈਆਂ ਨੇ ਜਨਮ ਲਿਆ ਤੇ ਲੋਕਾਂ 'ਚ ਮਾਨਵਤਾ ਦਮ ਤੋੜਨ ਲੱਗੀ, ਉਦੋਂ-ਉਦੋਂ ਪਰਮਾਤਮਾ ਖੁਦ ਸੰਤ, ਪੀਰ, ਫ਼ਕੀਰ ਦੇ ਰੂਪ 'ਚ ਮਾਨਵਤਾ ਨੂੰ ਸਹੀ ਮਾਰਗ ਦਿਖਾਉਣ ਲਈ ਅਵਤਾਰ ਧਾਰਦੇ ਰਹੇ ਹਨ ਤੇ ਅਜਿਹੀ ਹੀ ਇੱਕ ਅਲੌਕਿਕ ਜੋਤ, ਸੰਮਤ ਬਿਕਰਮੀ 1948 ਭਾਵ ਸੰਨ 1891 '...
ਇਸ ਧਾਰਮਿਕ ਸਮਾਰੋਹ ‘ਚ ਢੁੱਕਿਆ ਆਲਮ
ਮਾਲਕ ਦਾ ਨਾਮ ਸੁੱਖਾਂ ਦੀ ਖਾਨ : ਪੂਜਨੀਕ ਗੁਰੂ ਜੀ
ਹਜ਼ਾਰਾਂ ਵਿਅਕਤੀਆਂ ਨੇ ਪੀਤਾ ਰੂਹਾਨੀ ਜਾਮ, 11,560 ਨੇ ਲਿਆ ਨਾਮ-ਸ਼ਬਦ
ਸਰਸਾ: ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ, ਪਰ ਉਹ ਖਾਨ ਲੱਭਣੀ ਬਹੁਤ ਜ਼ਰੂਰੀ ਹੈ । ਕਿਤੇ ਵੀ ਪਤਾ ਚੱਲ ਜਾਵੇ ਕਿ ਇਸ ਦੁਨੀਆ 'ਚ ਸੋਨੇ, ਚਾਂਦੀ, ਹੀਰੇ ਜਵਾਹਰਾਤ ਦੀ ਖਾਨ ਹੈ ਤਾਂ ਲੋਕ...
ਵਿਸ਼ਵ ‘ਚ ਸਰਵੋਤਮ ਹੈ ਭਾਰਤੀ ਸੱਭਿਆਚਾਰ: ਪੂਜਨੀਕ ਗੁਰੂ ਜੀ
22,780 ਨਵੇਂ ਵਿਅਕਤੀਆਂ ਨੇ ਪ੍ਰਾਪਤ ਕੀਤਾ ਨਾਮ ਸ਼ਬਦ
ਸਰਸਾ: ਸਤਿਸੰਗ ਵਿਚ ਆਉਣਾ ਆਪਣੇ-ਆਪ 'ਚ ਬਹੁਤ ਵੱਡੀ ਗੱਲ ਹੈ ਭਾਗਾਂ ਵਾਲੇ ਹੁੰਦੇ ਹਨ ਉਹ ਜੀਵ, ਜੋ ਸਤਿਸੰਗ 'ਚ ਚੱਲ ਕੇ ਆਉਂਦੇ ਹਨ, ਪਰ ਉਹ ਹੋਰ ਵੱਧ ਕਿਸਮਤ ਬਣਾ ਲੈਂਦੇ ਹਨ ਜਦੋਂ ਉਹ ਸੁਣ ਕੇ ਅਮਲ ਕਰਦੇ ਹਨ ਤੁਸੀਂ ਭਾਗਸ਼ਾਲੀ ਬਣੋ ਉਸ ਲਈ ਜ਼ਰੂਰੀ ਹੈ, ਸਤਿ...
ਸਤਿਸੰਗ ‘ਚ ਆਉਣ ਨਾਲ ਭਾਗਾਂਵਾਲਾ ਬਣ ਜਾਂਦਾ ਹੈ ਇਨਸਾਨ : ਪੂਜਨੀਕ ਗੁਰੂ ਜੀ
22780 ਵਿਅਕਤੀਆਂ ਨੇ ਲਿਆ ਨਾਮ ਸ਼ਬਦ
ਸਰਸਾ:ਸਤਿਸੰਗ 'ਚ ਆਉਣਾ ਬਹੁਤ ਵੱਡੀ ਗੱਲ ਹੈ ਭਾਗਾਂਵਾਲੇ ਹੁੰਦੇ ਹਨ ਉਹ ਜੋ ਸਤਿਸੰਗ 'ਚ ਚੱਲ ਕੇ ਆਉਂਦੇ ਹਨ ਬਚਨਾਂ 'ਤੇ ਅਮਲ ਕਮਾ ਕੇ ਹੋਰ ਭਾਗਾਂਵਾਲੀ ਬਣ ਜਾਂਦੇ ਹਨ । ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਸ਼ਾਹ ਸਤਿਨਾਮ ...
ਨੈਗੇਟਿਵ ਕਦੇ ਨਾ ਸੋਚੋ : ਪੂਜਨੀਕ ਗੁਰੂ ਜੀ
ਸ਼ਾਹ ਸਤਿਨਾਮ ਜੀ ਧਾਮ, ਸਰਸਾ ਵਿਖੇ ਹੋਈ ਰੂਹਾਨੀ ਮਜਲਸ
ਸੱਚ ਕਹੂੰ ਨਿਊਜ਼, ਸਰਸਾ: ਸਤਿਸੰਗ 'ਚ ਜਦੋਂ ਇਨਸਾਨ ਚੱਲ ਕੇ ਆਉਂਦਾ ਹੈ ਤਾਂ ਦਿਲੋ-ਦਿਮਾਗ 'ਚ ਜੋ ਵਿਚਾਰ ਹੁੰਦੇ ਹਨ, ਭਾਵਨਾਵਾਂ, ਸ਼ੰਕਾਵਾਂ, ਸਵਾਲ ਹੁੰਦੇ ਹਨ ਉਨ੍ਹਾਂ ਦਾ ਜਵਾਬ ਮਿਲ ਜਾਂਦਾ ਹੈ ਇਸ਼ਾਰਾ ਮਿਲ ਜਾਂਦਾ ਹੈ ਤੇ ਸੁਣ ਕੇ ਅਮਲ ਕਰੋ ਤਾਂ ਵਾਕਿਆਈ ...
ਜ਼ਿੰਦਗੀ ਦਾ ਤਜ਼ਰਬਾ ਹੈ ਬਜ਼ੁਰਗਾਂ ਦੇ ਕੋਲ, ਨਿਰਾਦਰ ਨਾ ਕਰੋ:ਪੂਜਨੀਕ ਗੁਰੂ ਜੀ
ਪਾਲਮਪੁਰ 'ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਅਨਮੋਲ ਬਚਨਾਂ ਨਾਲ ਕੀਤਾ ਨਿਹਾਲ
ਸੱਚ ਕਹੂੰ ਨਿਊਜ਼, ਪਾਲਮਪੁਰ: ਦੇਵਭੂਮੀ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ 'ਚ ਅੱਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਅਨਮੋਲ ਬਚਨਾਂ ਨਾਲ ਸ਼ਰਧਾਲੂਆਂ ਨੂੰ ਉ...
ਗਿਆਨ ਦਾ ਦੀਵਾ ਜਗਾਉਂਦਾ ਹੈ ਸੱਚਾ ਗੁਰੂ
ਧਰਮਸ਼ਾਲਾ 'ਚ ਹੋਈ ਰਾਮ-ਨਾਮ ਦੀ ਬਰਸਾਤ
ਧਰਮਸ਼ਾਲਾ। ਗੁਰੂ ਸ਼ਬਦ ਦੋ ਅੱਖਰਾਂ ਦੇ ਸੁਮੇਲ ਤੋਂ ਬਣਿਆ ਹੈ 'ਗੁ' ਪਲਸ 'ਰੂ' 'ਗੁ' ਦਾ ਅਰਥ ਹੈ ਅੰਧਕਾਰ ਤੇ 'ਰੂ' ਦਾ ਅਰਥ ਪ੍ਰਕਾਸ਼ ਭਾਵ, ਜੋ ਅਗਿਆਨਤਾ ਰੂਪੀ ਅੰਧਕਾਰ 'ਚ ਗਿਆਨ ਰੂਪੀ ਦੀਪਕ ਜਲਾ ਦੇਵੇ ਤੇ ਇਨਸਾਨੀਅਤ ਦੀ ਅਲਖ਼ ਜਗਾਏ ਉਸ ਨੂੰ ਸੱਚਾ ਗੁਰੂ ਕਿਹਾ ਜਾਂਦਾ ਹੈ ...
ਪਵਿੱਤਰ ਭੰਡਾਰਾ ਮਨਾਉਣ ਪੁੱਜੇ ਇੱਕ ਕਰੋੜ ਛੇ ਲੱਖ ਸ਼ਰਧਾਲੂ
ਸਰਵ ਧਰਮ ਮਹਾਂ ਉਤਸਵ : ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ ਮੌਕੇ ਨੱਚੀ ਧਰਤੀ, ਨੱਚਿਆ ਅਸਮਾਨ, ਜ਼ਰ੍ਹੇ-ਜ਼ਰ੍ਹੇ ਨੇ ਦਿੱਤੀ ਮੁਬਾਰਕਬਾਦ
35050 ਵਿਅਕਤੀਆਂ ਨੇ ਲਿਆ ਨਾਮਸ਼ਬਦ
400 ਏਕੜ 'ਚ ਪੂਰੀ ਤਰ੍ਹਾਂ ਭਰੇ ਨਜ਼ਰ ਆਏ ਵੱਖ-ਵੱਖ ਥਾਈਂ ਬਣੇ ਪੰਡਾਲ
53 ਸਕਰੀਨਾਂ ਅਤੇ 2000 ਸਪੀਕਰ ਲਾਏ ਗਏ
...
ਪਰਮਾਤਮਾ ਨਾਲ ਮਿਲਾਉਂਦਾ ਹੈ ਸਤਿਸੰਗ : ਪੂਜਨੀਕ ਗੁਰੂ ਜੀ
ਸਰਸਾ. ਰਾਮ ਦਾ ਨਾਮ ਇਸ ਕਲਿਯੁਗ 'ਚ ਇਨਸਾਨ ਲਈ ਸੰਜੀਵਨੀ ਦਾ ਕੰਮ ਕਰਦਾ ਹੈ, ਕਿੰਨੇ ਵੀ ਗ਼ਮ ਹੋਣ, ਕਿੰਨੀ ਵੀ ਟੈਨਸ਼ਨ ਹੋਵੇ, ਚਿੰਤਾ, ਦੁੱਖ, ਦਰਦ, ਪਰੇਸ਼ਾਨੀਆਂ ਇਨਸਾਨ ਨੂੰ ਘੇਰ ਲੈਣ, ਜੇਕਰ ਇਨਸਾਨ ਕੋਲ ਰਾਮ ਦਾ ਨਾਮ ਹੈ ਤਾਂ ਤਮਾਮ ਪਰੇਸ਼ਾਨੀਆਂ ਪਲ਼ 'ਚ ਉੱਡ ਜਾਇਆ ਕਰਦੀਆਂ ਹਨ ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ...
ਰੂਹਾਨੀਅਤ ਨਾਲ ਮਹਿਕੀ ਦੇਵਭੂਮੀ ਹਿਮਾਚਲ
2763 ਵਿਅਕਤੀਆਂ ਨੇ ਲਿਆ ਨਾਮ ਸ਼ਬਦ
ਹਜ਼ਾਰਾਂ ਨੇ ਪੀਤਾ ਰੂਹਾਨੀ ਜਾਮ
ਚਚੀਆ ਨਗਰੀ (ਸੱਚ ਕਹੂੰ ਨਿਊਜ਼) । ਦੇਵਭੂਮੀ ਹਿਮਾਚਲ ਪ੍ਰਦੇਸ਼ ਸਥਿੱਤ ਧੌਲਾਧਾਰ ਦੀਆਂ ਪਹਾੜੀਆਂ ਅੱਜ ਰਾਮ ਨਾਮ ਨਾਲ ਮਹਿਕ ਉਠੀਆਂ ਚਾਰੇ ਪਾਸੇ ਰਾਮ-ਨਾਮ ਦੇ ਦੀਵਾਨੇ ਨਜ਼ਰ ਆਏ ਇਹ ਮੌਕਾ ਸੀ ਚਚੀਆ ਨਗਰੀ ਜ਼ਿਲ੍ਹਾ ਪਾਲਮਪੁਰ ਸਥਿੱਤ ਪਰਮ ਪਿਤਾ ਸ਼ਾਹ...