ਮਾਨਵਤਾ ਲਈ ਵਰਦਾਨ ਸਤਿਗੁਰੂ ਜੀ ਦੇ ਪਵਿੱਤਰ ਬਚਨ
ਸਤਿਸੰਗ ਦੀ ਮਹਿਮਾ
ਭਗਤੀ ਮਾਰਗ ਦੇ ਬਾਰੇ ਸ੍ਰੀ ਰਾਮ ਚੰਦਰ ਜੀ ਫਰਮਾਉਂਦੇ ਹਨ ਕਿ ਭਗਤੀ ਅਜ਼ਾਦ ਹੈ ਇਸ ਨੂੰ ਕਿਸੇ ਹੋਰ ਸਾਧਨ ਜਾਂ ਸਹਾਰੇ ਦੀ ਲੋੜ ਨਹÄ ਹੈ ਭਗਤੀ ਸਾਰੇ ਸੁੱਖਾਂ ਦਾ ਖਜ਼ਾਨਾ ਹੈ, ਪਰੰਤੂ ਇਸ ਪਵਿੱਤਰ ਭਗਤੀ-ਭਾਵਨਾ ਅਤੇ ਭਗਤੀ-ਸਾਧਨਾ ਨੂੰ ਜੀਵ ਬਿਨਾ ਸਤਿਸੰਗ (ਬਿਨਾ ਸੰਤ-ਮਹਾਤਮਾ ਦੀ ਸੰਗਤ) ਦੇ ਹਾਸਲ...
ਜੀਵ ਦੇ ਸਦਾ ਅੰਗ ਸੰਗ ਹਨ ਸਤਿਗੁਰੂ
ਜੀਵ ਦੇ ਸਦਾ ਅੰਗ ਸੰਗ ਹਨ ਸਤਿਗੁਰੂ
ਸੱਚੇ ਸਤਿਗੁਰੂ ਜੀਵਾਂ ਨੂੰ ਜਨਮ ਮਰਨ ਦੇ ਚੱਕਰ ਤੋਂ ਅਜ਼ਾਦ ਕਰਨ ਲਈ ਅਵਤਾਰ ਧਾਰਦੇ ਹਨ ਨਾਮ ਸ਼ਬਦ ਦੀ ਦਾਤ ਪ੍ਰਦਾਨ ਕਰਕੇ ਉਹ ਜੀਵਾਂ ਦਾ ਦੋਵਾਂ ਜਹਾਨਾਂ 'ਚ ਕਲਿਆਣ ਕਰਦੇ ਹਨ ਉਹਨਾਂ ਦੀ ਨਜ਼ਰ ਮਿਹਰ ਜਿੱਥੇ ਪੈ ਜਾਵੇ ਉਹ ਜੀਵ ਨੂੰ ਬੇਅੰਤ ਖੁਸ਼ੀਆਂ ਬਖਸ਼ ਦਿੰਦੀ ਹੈ ਜੀਵਾਂ ਦੇ ਜਨ...
ਪਾਥੀਆਂ ਤੇ ਲੱਕੜਾਂ ਵੇਚਣਾ
ਪਾਥੀਆਂ ਤੇ ਲੱਕੜਾਂ ਵੇਚਣਾ
ਡੇਰਾ ਸੱਚਾ ਸੌਦਾ ਵਿਚ ਹੱਕ-ਹਲਾਲ ਦੀ ਖਾਣ 'ਤੇ ਜ਼ੋਰ ਦਿੱਤਾ ਜਾਂਦਾ ਹੈ ਇਸ ਲਈ ਆਸ਼ਰਮ ਦੇ ਸਤਿ ਬ੍ਰਹਮਚਾਰੀ ਸੇਵਾਦਾਰ ਅਤੇ ਹੋਰ ਸੇਵਾਦਾਰ ਮਿਲ ਕੇ ਸਖ਼ਤ ਮਿਹਨਤ ਕਰਦੇ ਹਨ ਇੱਕ ਵਾਰ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਗੋਹੇ ਦੀਆਂ ਪਾਥੀਆਂ ਬਣਵਾਈਆਂ ਅਤੇ ਇਨ੍ਹਾਂ ਨੂੰ ਬਜ਼ਾਰ ਵਿਚ ਵੇਚਣ ਦ...
ਮੁਰਸ਼ਿਦ ਸਾਈਂ ਜੀ ਦੀ ਮਹਿਕ ਅੱਜ ਵੀ ਇੱਥੇ ਮੌਜ਼ੂਦ ਹੈ
ਮੁਰਸ਼ਿਦ ਸਾਈਂ ਜੀ ਦੀ ਮਹਿਕ ਅੱਜ ਵੀ ਇੱਥੇ ਮੌਜ਼ੂਦ ਹੈ
ਪੂਜਨੀਕ ਬੇਪਰਵਾਹ ਮਸਤਾਨਾ ਜੀ ਦੇ ਪਵਿੱਤਰ ਜੀਵੋ-ਉੱਧਾਰ ਕਾਰਜਾਂ ਦੀ ਦੂਰ-ਦੂਰ ਤੱਕ ਚਰਚਾ ਹੋਣ ਲੱਗੀ ਆਪ ਜੀ ਦੀ ਮਹਿਮਾ ਸੁਣ ਕੇ ਦੂਰ-ਦੂਰ ਤੋਂ ਲੋਕ ਆਪ ਜੀ ਦੀ ਹਜ਼ੂਰੀ 'ਚ ਆਉਣ ਲੱਗੇ ਉੱਤਰ ਪ੍ਰਦੇਸ਼ ਦੀ ਸਾਧ-ਸੰਗਤ ਨੇ ਆਪ ਜੀ ਨੂੰ ਕਈ ਵਾਰ ਆਪਣੇ ਇਲਾਕੇ 'ਚ ...
”ਸਤਿਗੁਰੂ ਤਾਂ ਪ੍ਰੇਮ ਦਾ ਭੁੱਖਾ ਹੁੰਦਾ ਹੈ”
''ਸਤਿਗੁਰੂ ਤਾਂ ਪ੍ਰੇਮ ਦਾ ਭੁੱਖਾ ਹੁੰਦਾ ਹੈ''
ਇੱਕ ਦਿਨ ਸਰਸਾ ਸ਼ਹਿਰ ਦੇ ਇੱਕ ਵਿਅਕਤੀ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਆਪਣੇ ਘਰ ਚਰਨ ਟਿਕਾਉਣ ਦੀ ਅਰਜ਼ ਕੀਤੀ ਪਰਮ ਪਿਤਾ ਜੀ ਨੇ ਉਸ ਦੀ ਤੜਫ਼ ਨੂੰ ਵੇਖਦਿਆਂ ਉਸ ਦੀ ਅਰਜ਼ ਸਵੀਕਾਰ ਕਰ ਲਈ ਅਤੇ ਅਗਲੇ ਹੀ ਦਿਨ ਉਸ ਦੇ ਘਰ ਪਧਾਰੇ ਆਪਣੇ ਸ...
ਆਪਣੇ ਭਗਤਾਂ ਦੀ ਲਾਜ ਰੱਖਦੈ ਪਰਮਾਤਮਾ
ਆਪਣੇ ਭਗਤਾਂ ਦੀ ਲਾਜ ਰੱਖਦੈ ਪਰਮਾਤਮਾ
ਕਬੀਰ ਜੀ ਨੂੰ ਜ਼ੰਜੀਰਾਂ 'ਚ ਜਕੜ ਕੇ ਪਹਾੜ ਤੋਂ ਸੁੱਟ ਦਿੱਤਾ ਗਿਆ ਸੀ ਦੁਨੀਆ ਦੀ ਕੋਈ ਵੀ ਤਾਕਤ ਪਰਮਾਤਮਾ ਦੇ ਸੱਚੇ ਪ੍ਰੇਮੀ ਭਗਤਾਂ ਨੂੰ ਦੁੱਖ-ਤਕਲੀਫ ਨਹੀਂ ਪਹੁੰਚਾ ਸਕਦੀ ਇਹ ਵੇਖ ਕੇ ਸਾਰੇ ਹੈਰਾਨ ਹੋ ਗਏ ਕਿ ਕਬੀਰ ਸਾਹਿਬ ਪਹਾੜ ਤੋਂ ਰਿੜ੍ਹਦੇ ਹੋਏ ਵੀ ਸਹੀ-ਸਲਾਮਤ ਜ਼ਮੀ...
ਸੰਤੋਖ ਦਾ ਧਨ
ਸੰਤੋਖ ਦਾ ਧਨ
ਭਾਵੇਂ ਜੀਵ ਹਾਥੀ, ਘੋੜੇ ਅਤੇ ਹੀਰੇ-ਮੋਤੀਆਂ ਦੀਆਂ ਖਾਨਾਂ ਦਾ ਮਾਲਿਕ ਹੋਵੇ, ਤਾਂ ਵੀ ਇਸ ਨੂੰ ਸੰਤੋਖ ਨਹੀਂ ਆਉਂਦਾ ਅਤੇ ਨਾ ਹੀ ਇਸ ਦੀ ਤ੍ਰਿਸ਼ਨਾ ਮਿਟਦੀ ਹੈ, ਸਗੋਂ ਹੋਰ ਜ਼ਿਆਦਾ ਧਨ ਜੋੜਨ ਦੀ ਇੱਛਾ ਸ਼ਕਤੀ ਵਧਦੀ ਜਾਂਦੀ ਹੈ ਪਰੰਤੂ ਜਦੋਂ ਸੰਤੋਸ਼ ਧਨ ਆ ਜਾਂਦਾ ਹੈ ਤਾਂ ਇਹ ਸਭ ਧਨ-ਪਦਾਰਥ ਮਿੱਟੀ ਤੋਂ...
ਤੇਰਾ ਪ੍ਰੇਮ ਹੀ ਸਾਨੂੰ ਖਿੱਚ ਲਿਆਇਆ
ਤੇਰਾ ਪ੍ਰੇਮ ਹੀ ਸਾਨੂੰ ਖਿੱਚ ਲਿਆਇਆ
2 ਫਰਵਰੀ 1976 | ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਿੰਡ ਹਠੂਰ ਜ਼ਿਲ੍ਹਾ ਲੁਧਿਆਣਾ 'ਚ ਸਤਿਸੰਗ ਕਰਕੇ ਪਿੰਡ ਦੀਵਾਨਾ ਵੱਲ ਜਾ ਰਹੇ ਸਨ ਥੋੜ੍ਹੀ ਦੂਰ ਜਾਣ ਤੋਂ ਬਾਅਦ ਡਰਾਈਵਰ ਰਸਤਾ ਭੁੱਲ ਕੇ ਪਿੰਡ ਛੀਨੀਵਾਲ ਵਾਲੀ ਸੜਕ 'ਤੇ ਚੱਲ ਪਿਆ ਜਦੋਂ ਪਿੰਡ ਦੇ ਬਾਹਰ...
…ਇਨ੍ਹਾਂ ਤਾਂ ਸਿਰੇ ਵਾਲੀ ਗੱਲ ਕਹਿ ‘ਤੀ
...ਇਨ੍ਹਾਂ ਤਾਂ ਸਿਰੇ ਵਾਲੀ ਗੱਲ ਕਹਿ 'ਤੀ
15 ਸਤੰਬਰ 1969 ਪੂਜਨੀਕ ਪਰਮ ਪਿਤਾ ਜੀ ਪਿੰਡ ਤਿਓਣਾ ਪੁਜਾਰੀਆਂ ਜ਼ਿਲ੍ਹਾ ਬਠਿੰਡਾ 'ਚ ਸਤਿਸੰਗ ਫ਼ਰਮਾਉਣ ਉਪਰੰਤ ਭਾਈ ਚੰਦ ਸਿੰਘ ਅਤੇ ਨੰਦ ਸਿੰਘ ਦੇ ਘਰ ਪਿੰਡ ਤੰਗਰਾਲੀ 'ਚ ਪਧਾਰੇ ਇਸ ਘਰ 'ਚ ਪੂਜਨੀਕ ਪਰਮ ਪਿਤਾ ਜੀ ਦੀ ਧਰਮ ਪਤਨੀ ਪੂਜਨੀਕ ਮਾਤਾ ਗੁਰਦੇਵ ਕੌਰ ਜੀ ਦੇ ...
ਰੂਹਾਨੀਅਤ ‘ਚ ਸਿਰਫ਼ ਨਿਰਮਲ ਬੁੱਧੀ ਦੀ ਲੋੜ
ਰੂਹਾਨੀਅਤ 'ਚ ਸਿਰਫ਼ ਨਿਰਮਲ ਬੁੱਧੀ ਦੀ ਲੋੜ
ਅਕਲ ਜਾਂ ਬੁੱਧੀ ਦਾ ਸਬੰਧ ਇਨਸਾਨ ਦੇ ਦਿਮਾਗ ਨਾਲ ਹੈ, ਜੋ ਕਿ ਗਿਆਨ ਨੂੰ ਦਰਸਾਉਣ ਦਾ ਸਾਧਨ ਹੈ ਨਿਰਮਲ ਬੁੱਧੀ ਮਾਲਕ ਦੇ ਮਿਲਣ ਦਾ ਸਾਧਨ ਹੈ ਅਤੇ ਦੁਨਿਆਵੀ ਬੁੱਧੀ ਮਾਲਕ ਤੋਂ ਦੂਰ ਹੋ ਜਾਣ ਦਾ ਕਾਰਨ ਹੈ ਅਕਲ ਦੁਆਰਾ ਜੀਵ ਸੰਸਾਰ 'ਚ ਜ਼ਿਆਦਾ ਤੋਂ ਜ਼ਿਆਦਾ ਫਸਦਾ ਜਾਂਦਾ ...