ਦੇਸ਼-ਵਿਦੇਸ਼ ‘ਚ ਅੱਜ ਮਨਾਇਆ ਜਾਵੇਗਾ 100 ਵਾਂ ਪਵਿੱਤਰ ਅਵਤਾਰ ਦਿਵਸ
133 ਮਾਨਵਤਾ ਭਲਾਈ ਕਾਰਜਾਂ ਤਹਿਤ ਕੀਤੀ ਜਾਵੇਗੀ ਲੋੜਵੰਦਾਂ ਦੀ ਸਹਾਇਤਾ | Dera Sacha Sauda
ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ 100ਵਾਂ ਪਵਿੱਤਰ ਅਵਤਾਰ ਦਿਵਸ (25 ਜਨਵਰੀ) ਅੱਜ ਦੇਸ਼-ਵਿਦੇਸ਼ 'ਚ ਨਾਮ ਚਰਚਾਵਾਂ ਕਰਕੇ ਮਨਾ...
ਸੇਵਾ-ਸਿਮਰਨ ਹੀ ਇਨਸਾਨ ਦੇ ਸੱਚੇ ਰਿਸ਼ਤੇਦਾਰ : ਪੂਜਨੀਕ ਗੁਰੂ ਜੀ
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਸੰਸਾਰ ਦਾ ਸਭ ਤੋਂ ਵੱਡਾ ਕੰਮ, ਜੋ ਹੋਰ ਕਿਸੇ ਜੂਨ ਲਈ ਸੰਭਵ ਨਹੀਂ ਹੈ, ਉਸ ਨੂੰ ਸਿਰਫ਼ ਇਨਸਾਨ ਹੀ ਕਰ ਸਕਦਾ ਹੈ, ਉਸ ਕੰਮ ਨੂੰ ਇਨਸਾਨ ਭੁਲਾਈ ਬੈਠਾ ਹੈ ਆਦਮੀ ਨੂੰ ਜੇਕਰ ਕਿਤੇ ਥੋੜ੍ਹਾ ਜਿਹਾ ਸਫ਼ਰ ਕਰਨਾ ਪਵੇ ਤਾਂ ਉਹ ਆ...
ਮਰਨ ਤੋਂ ਬਾਅਦ ਵੀ ਅਮਰ ਹੋਇਆ ਗੋਰਾ ਲਾਲ ਇੰਸਾਂ
ਗੋਰਾਲਾਲ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਘੜਸਾਨਾ, ਸੱਚ ਕਹੂੰ ਨਿਊਜ਼। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆ 'ਤੇ ਚਲਦਿਆਂ ਸਥਾਨਕ ਨਿਵਾਸੀ ਗੋਰਾ ਲਾਲ ਇੰਸਾਂ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸਥਾਨਕ ਵਾਰਡ ਨੰਬਰ...
ਸਰਵ ਧਰਮ ਸੰਗਮ ਦਾ ਪਾਠ ਪੜ੍ਹਾਇਆ ਸਤਿਗੁਰੂ ਜੀ ਨੇ
ਸਰਸਾ। ਇਤਿਹਾਸ ਗਵਾਹ ਹੈ ਕਿ ਜਦੋਂ-ਜਦੋਂ ਧਰਤੀ 'ਤੇ ਬੁਰਾਈਆਂ ਨੇ ਜਨਮ ਲਿਆ ਤੇ ਲੋਕਾਂ 'ਚ ਮਾਨਵਤਾ ਦਮ ਤੋੜਨ ਲੱਗੀ, ਉਦੋਂ-ਉਦੋਂ ਪਰਮਾਤਮਾ ਖੁਦ ਸੰਤ, ਪੀਰ, ਫ਼ਕੀਰ ਦੇ ਰੂਪ 'ਚ ਮਾਨਵਤਾ ਨੂੰ ਸਹੀ ਮਾਰਗ ਦਿਖਾਉਣ ਲਈ ਅਵਤਾਰ ਧਾਰਦੇ ਰਹੇ ਹਨ ਤੇ ਅਜਿਹੀ ਹੀ ਇੱਕ ਅਲੌਕਿਕ ਜੋਤ, ਸੰਮਤ ਬਿਕਰਮੀ 1948 ਭਾਵ ਸੰਨ 1891 '...
ਪ੍ਰੇਮੀ ਜੋਗਿੰਦਰ ਸਿੰਘ ਇੰਸਾਂ ਦੇ ਸਰੀਰ ‘ਤੇ ਹੋਣਗੀਆਂ ਡਾਕਟਰੀ ਖੋਜਾਂ
ਮਹਾਨ ਸਰੀਰਦਾਨੀਆਂ ਦੀ ਸੂਚੀ 'ਚ ਨਾਂਅ ਹੋਇਆ ਦਰਜ਼
ਮੋਗਾ (ਵਿੱਕੀ ਕੁਮਾਰ)। ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ 'ਤੇ ਚਲਦਿਆਂ ਪ੍ਰੇਮੀ ਜੋਗਿੰਦਰ ਸਿੰਘ ਇੰਸਾਂ ਨਿਵਾਸੀ ਅਹਾਤਾ ਬਚਨ ਸਿੰਘ ਗਲੀ ਨੰਬਰ 5 ਮੋਗਾ ਦੇ ਦੇਹਾਂਤ ਉਪਰੰਤ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਜਾਣਕਾਰੀ ਅਨੁਸਾਰ ਪ੍ਰੇਮੀ ...
ਸਿਮਰਨ ਮੁਕਾਬਲਾ: 435 ਬਲਾਕਾਂ ਦੇ 184149 ਸੇਵਾਦਾਰਾਂ ਨੇ 1523155 ਘੰਟੇ ਕੀਤਾ ਸਿਮਰਨ
ਟਾਪ-10 'ਚ ਇਸ ਵਾਰ ਫਿਰ ਹਰਿਆਣਾ ਦੇ 6 ਤਾਂ ਪੰਜਾਬ ਦੇ 4 ਬਲਾਕ ਸ਼ਾਮਲ
ਦੇਸ਼ ਭਰ 'ਚੋਂ ਕੈਥਲ ਜ਼ਿਲ੍ਹਾ ਅੱਗੇ, 9987 ਸੇਵਾਦਾਰਾਂ ਨੇ 135973 ਘੰਟੇ ਕੀਤਾ ਸਿਮਰਨ
ਵਿਦੇਸ਼ਾਂ 'ਚ 286 ਸੇਵਾਦਾਰਾਂ ਨੇ 1763 ਘੰਟੇ ਕੀਤਾ ਸਿਮਰਨ
ਸੱਚ ਕਹੂੰ ਨਿਊਜ਼, ਸਰਸਾ
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਸਿਮਰਨ ...
ਜਨ ਕਲਿਆਣ ਪਰਮਾਰਥੀ ਕੈਂਪ ਦੌਰਾਨ 710 ਮਰੀਜ਼ਾਂ ਦੀ ਜਾਂਚ
ਸਰਸਾ (ਸੱਚ ਕਹੂੰ ਨਿਊਜ਼).
ਹਰ ਮਹੀਨੇ ਲੱਗਣ ਵਾਲੇ ਜਨ ਪਰਮਾਰਥੀ ਮੈਡੀਕਲ ਕੈਂਪ 'ਚ ਇਸ ਵਾਰੀ ਕੁੱਲ 710 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਕੈਂਪ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ 'ਚ ਲਾਇਆ ਗਿਆ ਜਿੱਥੇ ਵੱਖ-ਵੱਖ ਸਪੈਸ਼ਲਿਸਟ ਡਾਕਟਰਾਂ ਨੇ ਮਰੀਜ਼ਾਂ ਨੂੰ ਮੁਫ਼ਤ ਸਲਾਹ ਤ...
426 ਬਲਾਕਾਂ ਦੇ ਦੋ ਲੱਖ ਸੇਵਾਦਾਰਾਂ ਨੇ 16 ਲੱਖ ਘੰਟਿਆਂ ਤੋਂ ਵੱਧ ਕੀਤਾ ਸਿਮਰਨ
ਸਿਮਰਨ ਮੁਕਾਬਲਾ: ਟਾੱਪ-10 'ਚ ਹਰਿਆਣਾ ਦੇ 6 ਤੇ ਪੰਜਾਬ ਦੇ 4 ਬਲਾਕਾਂ ਨੇ ਬਣਾਈ ਜਗ੍ਹਾ
ਦੇਸ਼ ਭਰ 'ਚ ਕੈਥਲ ਦੇ 9987 ਸੇਵਾਦਾਰਾਂ ਨੇ 137172 ਘੰਟੇ ਸਿਮਰਨ ਕਰਕੇ ਹਾਸਲ ਕੀਤਾ ਪਹਿਲਾ ਸਥਾਨ
ਸੱਚ ਕਹੂੰ ਨਿਊਜ਼, ਸਰਸਾ
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਸਿਮਰਨ ਪ੍ਰੇਮ ਮੁਕਾਬਲੇ 'ਚ ਇਸ ਵਾਰ ਫਿ...
ਪਵਿੱਤਰ ਗੁਰਗੱਦੀ ਦਿਵਸ ਅੱਜ
ਖੂਨਦਾਨ ਅਤੇ ਜਨ ਕਲਿਆਣ ਪਰਮਾਰਥੀ ਕੈਂਪ ਵੀ ਲੱਗਣਗੇ
ਸ਼ਾਹ ਸਤਿਨਾਮ ਜੀ ਧਾਮ 'ਚ ਦੁਪਹਿਰ 12 ਤੋਂ 2 ਵਜੇ ਤੱਕ ਹੋਵੇਗੀ ਨਾਮ ਚਰਚਾ
ਜਨ ਕਲਿਆਣ ਪਰਮਾਰਥੀ ਕੈਂਪ 'ਚ ਕਰਵਾ ਸਕਣਗੇ ਮੁਫਤ ਸਿਹਤ ਜਾਂਚ
ਪਵਿੱਤਰ ਮਹਾਂ ਪਰਉਪਕਾਰ ਦਿਵਸ ਨੂੰ ਸਮਰਪਿਤ ਨਾਮ ਚਰਚਾ ਅੱਜ
ਸਰਸਾ, ਸੱਚ ਕਹੂੰ ਨਿਊਜ਼
ਡੇਰਾ ਸੱਚਾ ਸੌਦਾ ਦੀ ਸਾ...
4 ਦਿਨ ਦੇ ਬੱਚੇ ਦੇ ਸਰੀਰ ‘ਤੇ ਹੋਣਗੀਆਂ ਮੈਡੀਕਲ ਖੋਜ਼ਾਂ
ਬੱਚੇ ਦਾ ਹੋਇਆ ਦੇਹਾਂਤ ਉਪਰੰਤ ਸਰੀਰਦਾਨ
ਟਿੱਬੀ (ਰਾਜਸਥਾਨ), ਸੱਚ ਕਹੂੰ ਨਿਊਜ਼।
ਦੁਨੀਆਂ 'ਚ ਖ਼ੂਨਦਾਨ, ਕੱਪੜੇ ਦਾਨ, ਰਾਸ਼ਨ ਦਾਨ ਆਦਿ ਦਾਨਾਂ ਬਾਰੇ ਤਾਂ ਤੁਸੀਂ ਬਹੁਤ ਸੁਣਿਆ ਹੋਵੇਗਾ ਪਰ ਸਿਰਫ 4 ਦਿਨ ਦੇ ਬੱਚੇ ਦਾ ਦੇਹਾਂਤ ਉਪਰੰਤ ਸਰੀਰਦਾਨ ਕਰਨਾ ਹੈਰਾਨੀਜਨਕ ਤੇ ਦੁਨੀਆਂ ਨੂੰ ਸੇਧ ਦੇਣ ਵਾਲੀ ਗੱਲ ਹੈ। ਇੱਕ ਪ...